official ਕਾਤਿਲ ਲਿਖਾਰੀ

official ਕਾਤਿਲ ਲਿਖਾਰੀ

ਨਾਨਕ ਨੀਵਾਂ ਜੋ ਚੱਲੇ, ਲੱਗੇ ਨਾ ਤੱਤੀ ਵਾਉ ||🙏✍️ 7508318959ਕਾਤਿਲ ਲਿਖਾਰੀ ✍️🙏 ਮਨ ਨੀਵਾਂ ਮੱਤ ਉੱਚੀ 🙏 ਸਬਰ

www.instagram.com//the_royal_king0786

  • Latest
  • Popular
  • Video
#theatreday #FakeLove #follow #story #viral  #TheatreDay ਤੇਰੀ ਜ਼ਿੰਦਗੀ ਤੂੰ ਜੋ ਮਰਜ਼ੀ ਕਰ 
ਪਰ ਝੂਠ ਦਾ ਨਕਾਬ ਪਾ ਕੇ ਨਾ ਖੜ 
ਉੱਪਰ ਰੱਬ ਸਬ ਦੇਖਦਾ ਏ
ਉਸ ਰੱਬ ਤੋਂ ਥੋੜ੍ਹਾ ਜਾ ਭਰ
ਤੇਰੇ ਨਾਲ ਗੁੱਸਾ ਨੀ ਕਰਨਾ ਹੁਣ
ਤੇਰੇ ਤੋਂ ਨਫ਼ਰਤ ਹੋ ਗਈ ਏ
ਹੁਣ ਮੈਨੂੰ ਕੋਈ ਬਹੁਤਾ ਫ਼ਰਕ ਨੀ ਪੇਂਦਾ
ਤੂੰ ਹੁਣ ਚਾਹੇ ਜੀ ਚਾਹੇ ਮਰ
ਕਾਤਿਲ ਲਿਖਾਰੀ ✍️ਅਨਮੋਲ ਸਿੰਘ 🙏

©official ਕਾਤਿਲ ਲਿਖਾਰੀ
#Relationship #story #share #insta #viral  ਤੇਰੇ ਤੇ ਮੇਰੇ ਵਰਗਾ ਕੋਈ ਹੋਰ ਹੋ ਨੀ ਸਕਦਾ
ਤੇ ਕਦੇ ਭੁੱਲ ਕੇ ਵੀ ਗੈਰਾਂ ਦੇ ਨਾਲ ਤੋਲੀ ਨਾ
ਬਸ ਅੱਖਾਂ ਦੇ ਨਾਲ ਗੱਲਾਂ ਹੋਈ ਜਾਨ ਦੇ
ਜ਼ੁਬਾਨੋਂ ਚਾਹੇ ਕੁੱਝ ਬੋਲੀ ਨਾ
ਰਾਜ ਬਣਾ ਕੇ ਰੱਖੀਂ ਆਪਣੀ ਕਹਾਣੀ ਨੂੰ
ਬਸ ਭੇਦ ਕਿਸੇ ਅੱਗੇ ਦਿਲ ਦਾ ਖੋਲ੍ਹੀ ਨਾ
ਜੇ ਮੇਰੇ ਤੋਂ ਮਨ ਭਰਿਆ ਤਾਂ ਕਹਿ ਕੇ ਛੱਡੀ
ਮੇਰੀ ਗੁਜਾਰਿਸ਼ ਏ ਹੋਵੇਗੀ ਮੈਨੂੰ ਕੱਖਾਂ ਵਾਂਗੂੰ ਰੋਲੀ ਨਾ
ਕਾਤਿਲ ਲਿਖਾਰੀ ✍️ ਅਨਮੋਲ ਸਿੰਘ 🙏

©official ਕਾਤਿਲ ਲਿਖਾਰੀ

#Relationship #story #Love #share #Like #viral #Nojoto #insta

180 View

#BoneFire #story #viral #Like #SAD  ਅਰਸਾਂ ਹੋ ਗਏ ਦੂਰ ਹੋਇਆਂ ਹੁਣ ਛੇਤੀ ਆਮੀਂ ਸੱਜਣਾਂ
ਦੇਖੀਂ ਕਿਤੇ ਹੁਣ ਦੇਰੀ ਨਾ ਹੋ ਜੇ
ਤੇਰੀ ਉਡੀਕ ਨੇ ਅੱਥਰੂ ਮੁਕਾ ਤੇ ਅੱਖਾਂ ਨੇ
ਹੁਣ ਡਰ ਲੱਗਦਾ ਏ ਤੇਰੇ ਆਉਣ ਤੋਂ ਪਹਿਲਾਂ
ਕਿਤੇ ਸ਼ਰੀਰ ਮਿੱਟੀ ਦੀ ਢੇਰੀ ਨਾ ਹੋ ਜੇ
ਕਾਤਿਲ ਲਿਖਾਰੀ✍️ਅਨਮੋਲ ਸਿੰਘ🙏

©official ਕਾਤਿਲ ਲਿਖਾਰੀ

#BoneFire #SAD #story #viral #Nojoto #Like

225 View

#follow #story #share #Aansu #viral  ਕਦੇ ਕਦੇ ਅੱਖ ਭਰ ਜਾਂਦੀ ਏ
ਗੁੰਮੇ ਹੋਏ ਨੇ ਕੀ ਗੁੰਮਨਾ
ਪਰ ਫਿਰ ਵੀ ਕਦੇ ਕਦੇ ਰੂਹ ਡਰ ਜਾਂਦੀ ਏ
ਜਦ ਯਾਦ ਸੱਜਣਾ ਦੀ ਆ ਜਾਵੇ
ਅੱਖ ਡੁੱਲਦੀ ਡੁੱਲਦੀ ਰਫ਼ਤਾਰ ਫੜ ਜਾਂਦੀ ਏ
ਕਾਤਿਲ ਲਿਖਾਰੀ✍️ਅਨਮੋਲ ਸਿੰਘ 🙏

©official ਕਾਤਿਲ ਲਿਖਾਰੀ

#Aansu #Like #viral #story #share #Nojoto #follow

7,038 View

 ਦੇਖੀਂ ਕਿਤੇ ਹੱਥ ਫੜ ਕੇ ਛੱਡ ਨਾ ਦੇਈਂ
ਦੇਖੀਂ ਕਿਤੇ ਝੂੱਠਾ ਪਿਆਰ ਜਤਾ ਕੇ
ਦਿਲ ਚ ਵਸਾਕੇ ਕੱਢ ਨਾ ਦੇਈਂ
ਕਾਤਿਲ ਲਿਖਾਰੀ ✍️ ਅਨਮੋਲ ਸਿੰਘ 🙏

©official ਕਾਤਿਲ ਲਿਖਾਰੀ

ਦੇਖੀਂ ਕਿਤੇ ਹੱਥ ਫੜ ਕੇ ਛੱਡ ਨਾ ਦੇਈਂ ਦੇਖੀਂ ਕਿਤੇ ਝੂੱਠਾ ਪਿਆਰ ਜਤਾ ਕੇ ਦਿਲ ਚ ਵਸਾਕੇ ਕੱਢ ਨਾ ਦੇਈਂ ਕਾਤਿਲ ਲਿਖਾਰੀ ✍️ ਅਨਮੋਲ ਸਿੰਘ 🙏 ©official ਕਾਤਿਲ ਲਿਖਾਰੀ

234 View

#nojotohindi #writer #follow #share #insta  ਮੈਨੂੰ ਓਸ ਛੱਤੇ ਦਾ ਵੀ ਪਤਾ ਤੇ ਉਹਦੇ ਬੈਠਣ ਆਲੀਆਂ
ਮੱਖੀਆਂ ਦਾ ਵੀ ਪਤਾ
ਟਲਜੋ ਕੁੱਝ ਨੀ ਰੱਖਿਆ ਹਵਾ ਖੋਰੀਆਂ ਚ 
ਨਹੀ ਪੁੱਤ ਮੈ ਐਸਾ ਸੇਕ ਚਾੜੁ ਤੁਸੀਂ ਸਾਰੀ ਜ਼ਿੰਦਗੀ ਯਾਦ
ਰੱਖੋਂਗੇ   ਲੱਗੀ ਸਮਝ
ਕਾਤਿਲ ਲਿਖਾਰੀ ✍️ ਅਨਮੋਲ ਸਿੰਘ 🙏

©official ਕਾਤਿਲ ਲਿਖਾਰੀ
Trending Topic