#TheatreDay ਤੇਰੀ ਜ਼ਿੰਦਗੀ ਤੂੰ ਜੋ ਮਰਜ਼ੀ ਕਰ ਪਰ ਝੂਠ ਦ | ਪੰਜਾਬੀ Shayari Vid

"#TheatreDay ਤੇਰੀ ਜ਼ਿੰਦਗੀ ਤੂੰ ਜੋ ਮਰਜ਼ੀ ਕਰ ਪਰ ਝੂਠ ਦਾ ਨਕਾਬ ਪਾ ਕੇ ਨਾ ਖੜ ਉੱਪਰ ਰੱਬ ਸਬ ਦੇਖਦਾ ਏ ਉਸ ਰੱਬ ਤੋਂ ਥੋੜ੍ਹਾ ਜਾ ਭਰ ਤੇਰੇ ਨਾਲ ਗੁੱਸਾ ਨੀ ਕਰਨਾ ਹੁਣ ਤੇਰੇ ਤੋਂ ਨਫ਼ਰਤ ਹੋ ਗਈ ਏ ਹੁਣ ਮੈਨੂੰ ਕੋਈ ਬਹੁਤਾ ਫ਼ਰਕ ਨੀ ਪੇਂਦਾ ਤੂੰ ਹੁਣ ਚਾਹੇ ਜੀ ਚਾਹੇ ਮਰ ਕਾਤਿਲ ਲਿਖਾਰੀ ✍️ਅਨਮੋਲ ਸਿੰਘ 🙏 ©official ਕਾਤਿਲ ਲਿਖਾਰੀ "

#TheatreDay ਤੇਰੀ ਜ਼ਿੰਦਗੀ ਤੂੰ ਜੋ ਮਰਜ਼ੀ ਕਰ ਪਰ ਝੂਠ ਦਾ ਨਕਾਬ ਪਾ ਕੇ ਨਾ ਖੜ ਉੱਪਰ ਰੱਬ ਸਬ ਦੇਖਦਾ ਏ ਉਸ ਰੱਬ ਤੋਂ ਥੋੜ੍ਹਾ ਜਾ ਭਰ ਤੇਰੇ ਨਾਲ ਗੁੱਸਾ ਨੀ ਕਰਨਾ ਹੁਣ ਤੇਰੇ ਤੋਂ ਨਫ਼ਰਤ ਹੋ ਗਈ ਏ ਹੁਣ ਮੈਨੂੰ ਕੋਈ ਬਹੁਤਾ ਫ਼ਰਕ ਨੀ ਪੇਂਦਾ ਤੂੰ ਹੁਣ ਚਾਹੇ ਜੀ ਚਾਹੇ ਮਰ ਕਾਤਿਲ ਲਿਖਾਰੀ ✍️ਅਨਮੋਲ ਸਿੰਘ 🙏 ©official ਕਾਤਿਲ ਲਿਖਾਰੀ

#theatreday #Nojoto #viral #FakeLove #Fake #story #Like #follow

People who shared love close

More like this

Trending Topic