ਕਦੇ ਕਦੇ ਅੱਖ ਭਰ ਜਾਂਦੀ ਏ ਗੁੰਮੇ ਹੋਏ ਨੇ ਕੀ ਗੁੰਮਨਾ ਪਰ ਫ | ਪੰਜਾਬੀ Shayari Vi

"ਕਦੇ ਕਦੇ ਅੱਖ ਭਰ ਜਾਂਦੀ ਏ ਗੁੰਮੇ ਹੋਏ ਨੇ ਕੀ ਗੁੰਮਨਾ ਪਰ ਫਿਰ ਵੀ ਕਦੇ ਕਦੇ ਰੂਹ ਡਰ ਜਾਂਦੀ ਏ ਜਦ ਯਾਦ ਸੱਜਣਾ ਦੀ ਆ ਜਾਵੇ ਅੱਖ ਡੁੱਲਦੀ ਡੁੱਲਦੀ ਰਫ਼ਤਾਰ ਫੜ ਜਾਂਦੀ ਏ ਕਾਤਿਲ ਲਿਖਾਰੀ✍️ਅਨਮੋਲ ਸਿੰਘ 🙏 ©official ਕਾਤਿਲ ਲਿਖਾਰੀ "

ਕਦੇ ਕਦੇ ਅੱਖ ਭਰ ਜਾਂਦੀ ਏ ਗੁੰਮੇ ਹੋਏ ਨੇ ਕੀ ਗੁੰਮਨਾ ਪਰ ਫਿਰ ਵੀ ਕਦੇ ਕਦੇ ਰੂਹ ਡਰ ਜਾਂਦੀ ਏ ਜਦ ਯਾਦ ਸੱਜਣਾ ਦੀ ਆ ਜਾਵੇ ਅੱਖ ਡੁੱਲਦੀ ਡੁੱਲਦੀ ਰਫ਼ਤਾਰ ਫੜ ਜਾਂਦੀ ਏ ਕਾਤਿਲ ਲਿਖਾਰੀ✍️ਅਨਮੋਲ ਸਿੰਘ 🙏 ©official ਕਾਤਿਲ ਲਿਖਾਰੀ

#Aansu #Like #viral #story #share #Nojoto #follow

People who shared love close

More like this

Trending Topic