ਅਰਸਾਂ ਹੋ ਗਏ ਦੂਰ ਹੋਇਆਂ ਹੁਣ ਛੇਤੀ ਆਮੀਂ ਸੱਜਣਾਂ
ਦੇਖੀਂ ਕਿਤੇ ਹੁਣ ਦੇਰੀ ਨਾ ਹੋ ਜੇ
ਤੇਰੀ ਉਡੀਕ ਨੇ ਅੱਥਰੂ ਮੁਕਾ ਤੇ ਅੱਖਾਂ ਨੇ
ਹੁਣ ਡਰ ਲੱਗਦਾ ਏ ਤੇਰੇ ਆਉਣ ਤੋਂ ਪਹਿਲਾਂ
ਕਿਤੇ ਸ਼ਰੀਰ ਮਿੱਟੀ ਦੀ ਢੇਰੀ ਨਾ ਹੋ ਜੇ
ਕਾਤਿਲ ਲਿਖਾਰੀ✍️ਅਨਮੋਲ ਸਿੰਘ🙏
©official ਕਾਤਿਲ ਲਿਖਾਰੀ
#BoneFire #SAD #story #viral #Nojoto #Like