Karman Purewal

Karman Purewal Lives in Phagwara, Punjab, India

WRITER

  • Latest
  • Popular
  • Video

White ਛੱਡਣ ਵਾਲੇ ਛੱਡ ਗਏ ਤਾਂ ਚੱਲ ਕੋਈ ਨਾ, ਦਿਲ ਵਿਚੋ ਵੀਂ ਕੱਢ ਗਏ ਚੱਲ ਕੋਈ ਨਾ, ਦਰਦ ਨਾ ਜਾਵੇ ਝੱਲਿਆ, ਚੱਲ ਕੋਈ ਨਾ, ਜਿੰਦਗੀ ਜਿਉਣੀ ਪੈਣੀ ਇਕੱਲਿਆ, ਚੱਲ ਕੋਈ ਨਾ, ਕਰਮਨ ਪੁਰੇਵਾਲ ©Karman Purewal

#ਪਿਆਰ #Sad_Status  White ਛੱਡਣ ਵਾਲੇ ਛੱਡ ਗਏ ਤਾਂ ਚੱਲ ਕੋਈ ਨਾ,
ਦਿਲ ਵਿਚੋ ਵੀਂ ਕੱਢ ਗਏ ਚੱਲ ਕੋਈ ਨਾ,

ਦਰਦ ਨਾ ਜਾਵੇ ਝੱਲਿਆ, ਚੱਲ ਕੋਈ ਨਾ,
ਜਿੰਦਗੀ ਜਿਉਣੀ ਪੈਣੀ ਇਕੱਲਿਆ, ਚੱਲ ਕੋਈ ਨਾ,


ਕਰਮਨ ਪੁਰੇਵਾਲ

©Karman Purewal

#Sad_Status

16 Love

White ਮੋਹਬੱਤ ਦੀਆਂ ਰਾਹਾਂ ਤੋਂ ਇਕ ਆਸ ਜਿਹੀ ਲਾਈ ਸੀ, There was hope on the path of love, ਮੇਰੀ ਵੀਂ ਜ਼ਿੰਦਗੀ ਵਿਚ ਇਕ ਪਰੀ ਜਿਹੀ ਆਈ ਸੀ, An angel came into my life too, ਕਾਲੀ ਜ਼ਿੰਦਗੀ ਮੇਰੀ ਨੂੰ, ਓਹਨੇ ਰੌਸ਼ਨ ਕੀਤਾ ਸੀ, She brightened my dark life, ਬੇਰੰਗ ਮੇਰੀ ਦੁਨੀਆਂ ਨੂੰ ਓਹਨੇ ਰੰਗਾਂ ਨਾਲ ਭਰ ਦਿੱਤਾ ਸੀ, She filled my colorless world with colors, ਕੁਝ ਬੁਰਾ ਸੀ ਸ਼ਾਇਦ ਮੈਂ, ਤਾਹੀਓਂ ਦਿਲ ਚੋਂ ਮੈਨੂੰ ਕੱਢ ਗਈ, I was probably a little bad, that's why she threw me out of her heart ਕੋਈ ਕਮੀਂ ਮੇਰੇ ਵਿਚ ਹੋਵੇਗੀ, ਜਿਹੜਾ ਓਹ ਸਾਥ ਛੱਡ ਗਈ, There was something missing in me, that's why she left me. Karman Purewal ©Karman Purewal

#ਸ਼ਾਇਰੀ #GoodMorning  White ਮੋਹਬੱਤ ਦੀਆਂ ਰਾਹਾਂ ਤੋਂ ਇਕ ਆਸ ਜਿਹੀ ਲਾਈ ਸੀ,
There was hope on the path of love,


ਮੇਰੀ ਵੀਂ ਜ਼ਿੰਦਗੀ ਵਿਚ ਇਕ ਪਰੀ ਜਿਹੀ ਆਈ ਸੀ,
An angel came into my life too,

ਕਾਲੀ ਜ਼ਿੰਦਗੀ ਮੇਰੀ ਨੂੰ, ਓਹਨੇ ਰੌਸ਼ਨ ਕੀਤਾ ਸੀ,
She brightened my dark life,

ਬੇਰੰਗ ਮੇਰੀ ਦੁਨੀਆਂ ਨੂੰ ਓਹਨੇ ਰੰਗਾਂ ਨਾਲ ਭਰ ਦਿੱਤਾ ਸੀ,
She filled my colorless world with colors,

ਕੁਝ ਬੁਰਾ ਸੀ ਸ਼ਾਇਦ ਮੈਂ, ਤਾਹੀਓਂ ਦਿਲ ਚੋਂ ਮੈਨੂੰ ਕੱਢ ਗਈ,
I was probably a little bad, that's why she threw me out of her heart

ਕੋਈ ਕਮੀਂ ਮੇਰੇ ਵਿਚ ਹੋਵੇਗੀ, ਜਿਹੜਾ ਓਹ ਸਾਥ ਛੱਡ ਗਈ,
There was something missing in me, that's why she left me.


Karman Purewal

©Karman Purewal

#GoodMorning

14 Love

White ਰੋਕ ਲੈਂਦੇ ਸਮਾਂ ਜੇ ਮੇਰੇ ਹੱਥ ਵਿੱਚ ਹੁੰਦਾ, ਤੂੰ ਵੀਂ ਰੁਕ ਜਾਂਦੀ ਜੇ ਕੁਝ ਮੇਰੇ ਵੱਸ ਵਿੱਚ ਹੁੰਦਾ, ਚਾਲ ਜਿੰਦਗੀ ਦੀ ਉਂਝ ਤਾਂ ਚਲਦੀ ਰਹਿਣੀ ਹੈਂ, ਮਰ ਚੁੱਕੀ ਹਸਰਤ ਵੀ ਦਿਲ ਵਿਚ ਬਲਦੀ ਰਹਿਣੀ ਹੈਂ, ਝੂਠ ਵਿਚ ਕਿੱਥੇ ਉਹ ਰੁਤਬਾ ਜੋ ਸੱਚ ਵਿਚ ਹੁੰਦਾ, ਤੂੰ ਵੀਂ ਰੁਕ ਜਾਂਦੀ ਜੇ ਕੁਝ ਮੇਰੇ ਵੱਸ ਵਿੱਚ ਹੁੰਦਾ । ਲੇਖਕ ਕਰਮਨ ਪੁਰੇਵਾਲ ©Karman Purewal

#ਸ਼ਾਇਰੀ #sad_shayari  White ਰੋਕ ਲੈਂਦੇ ਸਮਾਂ ਜੇ ਮੇਰੇ ਹੱਥ ਵਿੱਚ ਹੁੰਦਾ,
ਤੂੰ ਵੀਂ ਰੁਕ ਜਾਂਦੀ ਜੇ ਕੁਝ ਮੇਰੇ ਵੱਸ ਵਿੱਚ ਹੁੰਦਾ,

ਚਾਲ ਜਿੰਦਗੀ ਦੀ ਉਂਝ ਤਾਂ ਚਲਦੀ ਰਹਿਣੀ ਹੈਂ,
ਮਰ ਚੁੱਕੀ ਹਸਰਤ ਵੀ ਦਿਲ ਵਿਚ ਬਲਦੀ ਰਹਿਣੀ ਹੈਂ,

ਝੂਠ ਵਿਚ ਕਿੱਥੇ ਉਹ ਰੁਤਬਾ ਜੋ ਸੱਚ ਵਿਚ ਹੁੰਦਾ,
ਤੂੰ ਵੀਂ ਰੁਕ ਜਾਂਦੀ ਜੇ ਕੁਝ ਮੇਰੇ ਵੱਸ ਵਿੱਚ ਹੁੰਦਾ ।


ਲੇਖਕ ਕਰਮਨ ਪੁਰੇਵਾਲ

©Karman Purewal

#sad_shayari

15 Love

White ਮੁਹੱਬਤ ਦੇ ਰਾਹਾਂ ਵਿਚ ਇੰਝ ਲੱਗੇ ਜਿਵੇਂ ਕੋਈ ਸੁੱਖ ਭਾਲਦਾ, ਸਰਦ ਹਵਾਵਾਂ ਵਿਚ ਜਿਵੇਂ ਠਰਿਆ ਪਿੰਡਾਂ ਹੋਵੇ ਧੁੱਪ ਭਾਲਦਾ, ਆਖ਼ਰ ਮੁਹੱਬਤ ਜੇ ਮਿਲ ਜਾਵੇ ਤਾਂ ਦੁੱਖਾਂ ਵਾਲੀ ਜੂਹ ਦਿੰਦੀ ਆ, ਉਹੀ ਧੁੱਪ ਗਰਮ ਰੁੱਤਾਂ ਵਿੱਚ ਪਿੰਡਾਂ ਸਾਰਾ ਲੂਹ ਦਿੰਦੀ ਆ, ਪਹਿਲਾਂ ਲਗਦੀ ਤਲਬ ਹੁੰਦੀ ਅੱਖੀਆਂ ਨੂੰ ਸੋਹਣੇ ਯਾਰ ਦੀ, ਫਿਰ ਨਫ਼ਰਤ ਦਾ ਤੋਹਫ਼ਾ ਦੇ ਕੇ ਹਿੰਡ ਤੋੜ ਦਿੰਦੀ ਸੱਚੇ ਪਿਆਰ ਦੀ, ਏਕੋਂ ਤਕੜੀ ਦੇ ਭਾਅ ਇਹ ਸਾਰਿਆਂ ਨੂੰ ਤੌਲ ਦਿੰਦੀ ਆ, ਮੁਹੱਬਤ ਤੋਂ ਬਚੀ ਸੱਜਣਾਂ ਇਹ ਨਵਾਬਾਂ ਨੂੰ ਵੀ ਰੌਲ ਦਿੰਦੀ ਆ, ਲੇਖਕ ਕਰਮਨ ਪੁਰੇਵਾਲ ©Karman Purewal

#ਸ਼ਾਇਰੀ #sad_shayari  White ਮੁਹੱਬਤ ਦੇ ਰਾਹਾਂ ਵਿਚ ਇੰਝ ਲੱਗੇ ਜਿਵੇਂ ਕੋਈ ਸੁੱਖ ਭਾਲਦਾ,
ਸਰਦ ਹਵਾਵਾਂ ਵਿਚ ਜਿਵੇਂ ਠਰਿਆ ਪਿੰਡਾਂ ਹੋਵੇ ਧੁੱਪ ਭਾਲਦਾ,

ਆਖ਼ਰ ਮੁਹੱਬਤ ਜੇ ਮਿਲ ਜਾਵੇ ਤਾਂ ਦੁੱਖਾਂ ਵਾਲੀ ਜੂਹ ਦਿੰਦੀ ਆ,
ਉਹੀ ਧੁੱਪ ਗਰਮ ਰੁੱਤਾਂ ਵਿੱਚ ਪਿੰਡਾਂ ਸਾਰਾ ਲੂਹ ਦਿੰਦੀ ਆ,


ਪਹਿਲਾਂ ਲਗਦੀ ਤਲਬ ਹੁੰਦੀ ਅੱਖੀਆਂ ਨੂੰ ਸੋਹਣੇ ਯਾਰ ਦੀ,
ਫਿਰ ਨਫ਼ਰਤ ਦਾ ਤੋਹਫ਼ਾ ਦੇ ਕੇ ਹਿੰਡ ਤੋੜ ਦਿੰਦੀ ਸੱਚੇ ਪਿਆਰ ਦੀ,

ਏਕੋਂ ਤਕੜੀ ਦੇ ਭਾਅ ਇਹ ਸਾਰਿਆਂ ਨੂੰ ਤੌਲ ਦਿੰਦੀ ਆ,
ਮੁਹੱਬਤ ਤੋਂ ਬਚੀ ਸੱਜਣਾਂ ਇਹ ਨਵਾਬਾਂ ਨੂੰ ਵੀ ਰੌਲ ਦਿੰਦੀ ਆ,

ਲੇਖਕ ਕਰਮਨ ਪੁਰੇਵਾਲ

©Karman Purewal

#sad_shayari

14 Love

I HAVE A QUESTIONS ? ਹਰ ਇਕ ਗੱਲ ਦਾ ਜਵਾਬ ਮੇਰੇ ਕੋਲ ਰਹਿੰਦਾ ਸੀ, ਕਰਦੇ ਸੀ ਜਿੰਨੇ ਵੀ ਉਹ ਸਵਾਲ ਮੇਰੇ ਤੋਂ, ਜਾਂਦੇ ਜਾਂਦੇ ਇਕ ਗੱਲ ਕਹਿ ਗਏ ਉਹ ਮੈਨੂੰ, ਮੇਰੇ ਲਈ ਕੁਝ ਕਰ ਸਕੇ ਇਨ੍ਹੀਂ ਹੈ ਨਹੀਂ ਔਕਾਤ ਤੇਰੇ ਤੋਂ । ਲੇਖਕ ਕਰਮਨ ਪੁਰੇਵਾਲ ©Karman Purewal

#ਸ਼ਾਇਰੀ #mobileaddict  I HAVE A QUESTIONS ?

ਹਰ ਇਕ ਗੱਲ ਦਾ ਜਵਾਬ ਮੇਰੇ ਕੋਲ ਰਹਿੰਦਾ ਸੀ,
ਕਰਦੇ ਸੀ ਜਿੰਨੇ ਵੀ ਉਹ ਸਵਾਲ ਮੇਰੇ ਤੋਂ,


ਜਾਂਦੇ ਜਾਂਦੇ ਇਕ ਗੱਲ ਕਹਿ ਗਏ ਉਹ ਮੈਨੂੰ,
ਮੇਰੇ ਲਈ ਕੁਝ ਕਰ ਸਕੇ ਇਨ੍ਹੀਂ ਹੈ ਨਹੀਂ ਔਕਾਤ ਤੇਰੇ ਤੋਂ ।

ਲੇਖਕ ਕਰਮਨ ਪੁਰੇਵਾਲ

©Karman Purewal

#mobileaddict

14 Love

White ਕਦੇ ਲਗਦਾ ਸੀ ਦਿਲ ਨੂੰ ਸੋਹਣਾ ਮੁੱਖ ਯਾਰ ਦਾ, ਕੱਲਾ ਕੱਲਾ ਬੋਲ ਝੂਠਾ ਜੋ ਕਰਦੇ ਇਕਰਾਰ ਦਾ, ਨਵੇਂ ਜਦ ਜੁੜਨ ਰਿਸ਼ਤੇ ਬੰਦਾ ਵਿਛੋੜਾ ਪਲ ਨਾ ਸਹਾਰ ਦਾ, ਮੱਠਾ ਮੱਠਾ ਸਰੂਰ ਫੇਰ ਚੜ ਜਾਵੇ ਦਿਲ ਵਾਲੀ ਤਾਰ ਦਾ, ਟੁੱਟੇ ਜਦ ਤੰਦ ਇਸ਼ਕ ਦਾ ਕਾਰਨ ਬਣ ਜਾਂਦਾ ਹੰਕਾਰ ਦਾ, ਇਥੇ ਲੋਕ ਕੱਪੜਿਆ ਵਾਂਗ ਬਦਲਦੇ ਲਿਬਾਸ ਪਿਆਰ ਦਾ । ਲੇਖਕ ਕਰਮਨ ਪੁਰੇਵਾਲ ©Karman Purewal

#ਸ਼ਾਇਰੀ #flowers  White ਕਦੇ ਲਗਦਾ ਸੀ ਦਿਲ ਨੂੰ ਸੋਹਣਾ ਮੁੱਖ ਯਾਰ ਦਾ,
ਕੱਲਾ ਕੱਲਾ ਬੋਲ ਝੂਠਾ ਜੋ ਕਰਦੇ ਇਕਰਾਰ ਦਾ,

ਨਵੇਂ ਜਦ ਜੁੜਨ ਰਿਸ਼ਤੇ ਬੰਦਾ ਵਿਛੋੜਾ ਪਲ ਨਾ ਸਹਾਰ ਦਾ,
ਮੱਠਾ ਮੱਠਾ ਸਰੂਰ ਫੇਰ ਚੜ ਜਾਵੇ ਦਿਲ ਵਾਲੀ ਤਾਰ ਦਾ,

ਟੁੱਟੇ ਜਦ ਤੰਦ ਇਸ਼ਕ ਦਾ ਕਾਰਨ ਬਣ ਜਾਂਦਾ ਹੰਕਾਰ ਦਾ,
ਇਥੇ ਲੋਕ ਕੱਪੜਿਆ ਵਾਂਗ ਬਦਲਦੇ ਲਿਬਾਸ ਪਿਆਰ ਦਾ ।

ਲੇਖਕ ਕਰਮਨ ਪੁਰੇਵਾਲ

©Karman Purewal

#flowers

15 Love

Trending Topic