White ਮੋਹਬੱਤ ਦੀਆਂ ਰਾਹਾਂ ਤੋਂ ਇਕ ਆਸ ਜਿਹੀ ਲਾਈ ਸੀ, The | ਪੰਜਾਬੀ ਸ਼ਾਇਰੀ ਅਤੇ

"White ਮੋਹਬੱਤ ਦੀਆਂ ਰਾਹਾਂ ਤੋਂ ਇਕ ਆਸ ਜਿਹੀ ਲਾਈ ਸੀ, There was hope on the path of love, ਮੇਰੀ ਵੀਂ ਜ਼ਿੰਦਗੀ ਵਿਚ ਇਕ ਪਰੀ ਜਿਹੀ ਆਈ ਸੀ, An angel came into my life too, ਕਾਲੀ ਜ਼ਿੰਦਗੀ ਮੇਰੀ ਨੂੰ, ਓਹਨੇ ਰੌਸ਼ਨ ਕੀਤਾ ਸੀ, She brightened my dark life, ਬੇਰੰਗ ਮੇਰੀ ਦੁਨੀਆਂ ਨੂੰ ਓਹਨੇ ਰੰਗਾਂ ਨਾਲ ਭਰ ਦਿੱਤਾ ਸੀ, She filled my colorless world with colors, ਕੁਝ ਬੁਰਾ ਸੀ ਸ਼ਾਇਦ ਮੈਂ, ਤਾਹੀਓਂ ਦਿਲ ਚੋਂ ਮੈਨੂੰ ਕੱਢ ਗਈ, I was probably a little bad, that's why she threw me out of her heart ਕੋਈ ਕਮੀਂ ਮੇਰੇ ਵਿਚ ਹੋਵੇਗੀ, ਜਿਹੜਾ ਓਹ ਸਾਥ ਛੱਡ ਗਈ, There was something missing in me, that's why she left me. Karman Purewal ©Karman Purewal"

 White ਮੋਹਬੱਤ ਦੀਆਂ ਰਾਹਾਂ ਤੋਂ ਇਕ ਆਸ ਜਿਹੀ ਲਾਈ ਸੀ,
There was hope on the path of love,


ਮੇਰੀ ਵੀਂ ਜ਼ਿੰਦਗੀ ਵਿਚ ਇਕ ਪਰੀ ਜਿਹੀ ਆਈ ਸੀ,
An angel came into my life too,

ਕਾਲੀ ਜ਼ਿੰਦਗੀ ਮੇਰੀ ਨੂੰ, ਓਹਨੇ ਰੌਸ਼ਨ ਕੀਤਾ ਸੀ,
She brightened my dark life,

ਬੇਰੰਗ ਮੇਰੀ ਦੁਨੀਆਂ ਨੂੰ ਓਹਨੇ ਰੰਗਾਂ ਨਾਲ ਭਰ ਦਿੱਤਾ ਸੀ,
She filled my colorless world with colors,

ਕੁਝ ਬੁਰਾ ਸੀ ਸ਼ਾਇਦ ਮੈਂ, ਤਾਹੀਓਂ ਦਿਲ ਚੋਂ ਮੈਨੂੰ ਕੱਢ ਗਈ,
I was probably a little bad, that's why she threw me out of her heart

ਕੋਈ ਕਮੀਂ ਮੇਰੇ ਵਿਚ ਹੋਵੇਗੀ, ਜਿਹੜਾ ਓਹ ਸਾਥ ਛੱਡ ਗਈ,
There was something missing in me, that's why she left me.


Karman Purewal

©Karman Purewal

White ਮੋਹਬੱਤ ਦੀਆਂ ਰਾਹਾਂ ਤੋਂ ਇਕ ਆਸ ਜਿਹੀ ਲਾਈ ਸੀ, There was hope on the path of love, ਮੇਰੀ ਵੀਂ ਜ਼ਿੰਦਗੀ ਵਿਚ ਇਕ ਪਰੀ ਜਿਹੀ ਆਈ ਸੀ, An angel came into my life too, ਕਾਲੀ ਜ਼ਿੰਦਗੀ ਮੇਰੀ ਨੂੰ, ਓਹਨੇ ਰੌਸ਼ਨ ਕੀਤਾ ਸੀ, She brightened my dark life, ਬੇਰੰਗ ਮੇਰੀ ਦੁਨੀਆਂ ਨੂੰ ਓਹਨੇ ਰੰਗਾਂ ਨਾਲ ਭਰ ਦਿੱਤਾ ਸੀ, She filled my colorless world with colors, ਕੁਝ ਬੁਰਾ ਸੀ ਸ਼ਾਇਦ ਮੈਂ, ਤਾਹੀਓਂ ਦਿਲ ਚੋਂ ਮੈਨੂੰ ਕੱਢ ਗਈ, I was probably a little bad, that's why she threw me out of her heart ਕੋਈ ਕਮੀਂ ਮੇਰੇ ਵਿਚ ਹੋਵੇਗੀ, ਜਿਹੜਾ ਓਹ ਸਾਥ ਛੱਡ ਗਈ, There was something missing in me, that's why she left me. Karman Purewal ©Karman Purewal

#GoodMorning

People who shared love close

More like this

Trending Topic