White ਕਦੇ ਲਗਦਾ ਸੀ ਦਿਲ ਨੂੰ ਸੋਹਣਾ ਮੁੱਖ ਯਾਰ ਦਾ,
ਕੱਲਾ ਕੱਲਾ ਬੋਲ ਝੂਠਾ ਜੋ ਕਰਦੇ ਇਕਰਾਰ ਦਾ,
ਨਵੇਂ ਜਦ ਜੁੜਨ ਰਿਸ਼ਤੇ ਬੰਦਾ ਵਿਛੋੜਾ ਪਲ ਨਾ ਸਹਾਰ ਦਾ,
ਮੱਠਾ ਮੱਠਾ ਸਰੂਰ ਫੇਰ ਚੜ ਜਾਵੇ ਦਿਲ ਵਾਲੀ ਤਾਰ ਦਾ,
ਟੁੱਟੇ ਜਦ ਤੰਦ ਇਸ਼ਕ ਦਾ ਕਾਰਨ ਬਣ ਜਾਂਦਾ ਹੰਕਾਰ ਦਾ,
ਇਥੇ ਲੋਕ ਕੱਪੜਿਆ ਵਾਂਗ ਬਦਲਦੇ ਲਿਬਾਸ ਪਿਆਰ ਦਾ ।
ਲੇਖਕ ਕਰਮਨ ਪੁਰੇਵਾਲ
©Karman Purewal
#flowers