I HAVE A QUESTIONS ? ਹਰ ਇਕ ਗੱਲ ਦਾ ਜਵਾਬ ਮੇਰੇ ਕੋਲ ਰਹਿੰਦਾ ਸੀ, ਕਰਦੇ ਸੀ ਜਿੰਨੇ ਵੀ ਉਹ ਸਵਾਲ ਮੇਰੇ ਤੋਂ, ਜਾਂਦੇ ਜਾਂਦੇ ਇਕ ਗੱਲ ਕਹਿ ਗਏ ਉਹ ਮੈਨੂੰ, ਮੇਰੇ ਲਈ ਕੁਝ ਕਰ ਸਕੇ ਇਨ੍ਹੀਂ ਹੈ ਨਹੀਂ ਔਕਾਤ ਤੇਰੇ ਤੋਂ । ਲੇਖਕ ਕਰਮਨ ਪੁਰੇਵਾਲ ©Karman Purewal #mobileaddict Quotes, Shayari, Story, Poem, Jokes, Memes On Nojoto