White ਰੋਕ ਲੈਂਦੇ ਸਮਾਂ ਜੇ ਮੇਰੇ ਹੱਥ ਵਿੱਚ ਹੁੰਦਾ,
ਤੂੰ ਵੀਂ ਰੁਕ ਜਾਂਦੀ ਜੇ ਕੁਝ ਮੇਰੇ ਵੱਸ ਵਿੱਚ ਹੁੰਦਾ,
ਚਾਲ ਜਿੰਦਗੀ ਦੀ ਉਂਝ ਤਾਂ ਚਲਦੀ ਰਹਿਣੀ ਹੈਂ,
ਮਰ ਚੁੱਕੀ ਹਸਰਤ ਵੀ ਦਿਲ ਵਿਚ ਬਲਦੀ ਰਹਿਣੀ ਹੈਂ,
ਝੂਠ ਵਿਚ ਕਿੱਥੇ ਉਹ ਰੁਤਬਾ ਜੋ ਸੱਚ ਵਿਚ ਹੁੰਦਾ,
ਤੂੰ ਵੀਂ ਰੁਕ ਜਾਂਦੀ ਜੇ ਕੁਝ ਮੇਰੇ ਵੱਸ ਵਿੱਚ ਹੁੰਦਾ ।
ਲੇਖਕ ਕਰਮਨ ਪੁਰੇਵਾਲ
©Karman Purewal
#sad_shayari