Sign in
nav_bathinda_pb03

nav_bathinda_pb03

BATHINDA

  • Latest
  • Popular
  • Video

White ਜਿਨ੍ਹਾਂ ਦੂਰ ਜਾਣਾ ਚਾਹਵਾਂ, ਤਲਬ ਇਸ਼ਕ ਦੀ ਪਾਉਂਦੀ ਖਿੱਚ ਉਹਨਾਂ ਕਦਰ ਨਾਂ ਜਾਣੀ ਭੋਰਾ, ਦਿਲ ਕਰਦਾ ਮਿਲਣੇ ਨੂੰ ਨਿੱਤ। ਇਸ਼ਕ ਖ਼ੁਦਾਇਆ ਰੋਲ ਦਿੰਦਾ, ਹੱਸਦੇ ਚਿਹਰੇ ਗਲੀਆਂ ਵਿੱਚ। ✍️Nਵ . ©nav_bathinda_pb03

#ਸ਼ਾਇਰੀ #Sad_Status  White ਜਿਨ੍ਹਾਂ ਦੂਰ ਜਾਣਾ ਚਾਹਵਾਂ,
ਤਲਬ ਇਸ਼ਕ ਦੀ ਪਾਉਂਦੀ ਖਿੱਚ
ਉਹਨਾਂ ਕਦਰ ਨਾਂ ਜਾਣੀ ਭੋਰਾ,
ਦਿਲ ਕਰਦਾ ਮਿਲਣੇ ਨੂੰ ਨਿੱਤ।
ਇਸ਼ਕ ਖ਼ੁਦਾਇਆ ਰੋਲ ਦਿੰਦਾ,
ਹੱਸਦੇ ਚਿਹਰੇ  ਗਲੀਆਂ ਵਿੱਚ।

                           ✍️Nਵ 














.

©nav_bathinda_pb03

#Sad_Status

15 Love

White ਆਉਂਦਾ ਏ ਜਾਂਦਾ ਏ ਤੇਰਾ ਹਸਦਾ ਚੇਹਰਾ ਦੱਸ ਰਿਹਾ, ਤੂੰ ਕਿਹਾ ਮੈ ਮੂੰਹ ਨਹੀਂ ਲਾਉਣਾ ਫ਼ਿਰ ਦਿਲ ਚ ਕਿਉਂ ਉਹ ਵੱਸ ਰਿਹਾ। ਕਿਵੇਂ ਕਰਾਂ ਤਾਰੀਫ਼ ਉਹਦੇ ਸਾਂਭੇ ਹੋਏ ਗੁਲਾਬ ਦੀ, ਅੱਜ ਕਲ ਮਹਿਕ ਨਜ਼ਰ ਆਉਂਦੀ ਐ , ਤੇਰੀ ਬੋਲੀ ਵਿਚ ਜਨਾਬ ਦੀ। ਖਤਾ ਬਖਸਿਓ ਜੀ ਨਿਮਾਣਿਆ ਨਾਲ, ਨਹੀਂ ਬਣਦੀ ਸਾਡੀ ਬਹੁਤੇ ਸਿਆਣਿਆ ਨਾਲ। ਨਵ" ਲਿਖਦਾ ਉਹੀ, ਜੋ ਰੱਬ ਵੱਲੋਂ ਦਿਖਾਇਆ ਜਾਂਦਾ। ਭੁੱਲਦੇ ਤਾ ਹੁੰਦੇ ਨਹੀਂ ਕਿਹਾ ਸਿਆਣਿਆ ਨੇ, ਫਿਰ ਸਾਨੂੰ ਹੀ ਕਿਉਂ ਬੇਵਕੂਫ਼ ਬਣਾਇਆ ਜਾਂਦਾ। ਸੱਭ ਪਤਾ ਸੱਭ ਜਾਣਦੇ ਹਾਂ, ਤੇਰਾ ਕੀ ਚੇਹਰਾ ਤੇ ਕਿ ਸਾਨੂੰ ਦਿਖਾਇਆ ਜਾਂਦਾ। ਸਾਡੇ ਨਾਲ ਬਤਮੀਜੀ ਤੇ ਗੈਰਾਂ ਤੇ ਹੱਕ ਜਤਾਇਆ ਜਾਂਦਾ, ਮੈਂ ਸੁਣਿਆ ਸੱਜਣਾ ਅੱਜ ਕਲ ਰਿਸ਼ਤਾ ਪੁਰਾਣਾ ਨਿਭਾਇਆ ਜਾਂਦਾ। . ©nav_bathinda_pb03

#ਸ਼ਾਇਰੀ #good_night  White ਆਉਂਦਾ ਏ ਜਾਂਦਾ ਏ 
ਤੇਰਾ ਹਸਦਾ ਚੇਹਰਾ ਦੱਸ ਰਿਹਾ,
ਤੂੰ ਕਿਹਾ ਮੈ ਮੂੰਹ ਨਹੀਂ ਲਾਉਣਾ ਫ਼ਿਰ ਦਿਲ ਚ ਕਿਉਂ ਉਹ ਵੱਸ ਰਿਹਾ।
ਕਿਵੇਂ ਕਰਾਂ ਤਾਰੀਫ਼ ਉਹਦੇ ਸਾਂਭੇ ਹੋਏ ਗੁਲਾਬ ਦੀ,
ਅੱਜ ਕਲ ਮਹਿਕ ਨਜ਼ਰ ਆਉਂਦੀ ਐ ,
ਤੇਰੀ ਬੋਲੀ ਵਿਚ ਜਨਾਬ ਦੀ।
ਖਤਾ ਬਖਸਿਓ ਜੀ ਨਿਮਾਣਿਆ ਨਾਲ,
ਨਹੀਂ ਬਣਦੀ ਸਾਡੀ ਬਹੁਤੇ ਸਿਆਣਿਆ ਨਾਲ।
ਨਵ" ਲਿਖਦਾ ਉਹੀ, ਜੋ ਰੱਬ ਵੱਲੋਂ ਦਿਖਾਇਆ ਜਾਂਦਾ।
ਭੁੱਲਦੇ ਤਾ ਹੁੰਦੇ ਨਹੀਂ ਕਿਹਾ ਸਿਆਣਿਆ ਨੇ,
ਫਿਰ ਸਾਨੂੰ ਹੀ ਕਿਉਂ ਬੇਵਕੂਫ਼ ਬਣਾਇਆ ਜਾਂਦਾ।
ਸੱਭ ਪਤਾ ਸੱਭ ਜਾਣਦੇ ਹਾਂ,
ਤੇਰਾ ਕੀ ਚੇਹਰਾ ਤੇ ਕਿ ਸਾਨੂੰ ਦਿਖਾਇਆ ਜਾਂਦਾ।
ਸਾਡੇ ਨਾਲ ਬਤਮੀਜੀ ਤੇ ਗੈਰਾਂ ਤੇ ਹੱਕ ਜਤਾਇਆ ਜਾਂਦਾ,
ਮੈਂ ਸੁਣਿਆ ਸੱਜਣਾ ਅੱਜ ਕਲ ਰਿਸ਼ਤਾ ਪੁਰਾਣਾ ਨਿਭਾਇਆ ਜਾਂਦਾ।

















.

©nav_bathinda_pb03

#good_night

12 Love

White ਨਵ" ਪਹਿਲਾ ਦਿਨ ਤੇਰੇ ਇਸ਼ਕ ਦਾ ਕੁੱਝ ਯਾਦਾਂ ਦੇ ਪੰਨੇ ਖੋਲ ਬੈਠਾ। ਮੈਂ ਜ਼ਿੰਦਗੀ ਆਪਣੀ ਰੋਲ਼ ਬੈਠਾ। ਚੁੱਪ ਰਹਿੰਦਾ ਰਹਿੰਦਾ ਬੋਲ ਬੈਠਾ। ਸੱਚ ਹਾਂ ਤਾਹੀਓਂ ਕੌੜਾ ਬਣਿਆ। ਉਹਦੇ ਰਾਹ ਦੇ ਮੈਂ ਰੋੜਾ ਬਣਿਆ। ਉਹਦੇ ਹੱਥ ਦਾ ਤਾਂ ਜ਼ਹਿਰ ਵੀ ਕਬੂਲ ਖ਼ੁਦਾ, ਲੁਟਾ ਦਿੰਦਾ ਆਪਣਾ ਆਪ ਮੈਂ ਪਰ ਉਹਨਾਂ ਸਮਝਿਆ ਮੈਂਨੂੰ ਫਿਜ਼ੂਲ ਖ਼ੁਦਾ। ਬਸ ਇੱਕ ਗੱਲ ਮੈਨੂੰ ਪਚਦੀ ਨਹੀਂ, ਉਹ ਖੁਸ਼ ਹੈ! ਮੈਨੂੰ ਦੱਸਦੀ ਨਹੀਂ..... To Be Continue....... . ©nav_bathinda_pb03

#ਸ਼ਾਇਰੀ #Sad_Status  White ਨਵ" ਪਹਿਲਾ ਦਿਨ ਤੇਰੇ ਇਸ਼ਕ ਦਾ

ਕੁੱਝ ਯਾਦਾਂ ਦੇ ਪੰਨੇ ਖੋਲ ਬੈਠਾ।
ਮੈਂ ਜ਼ਿੰਦਗੀ ਆਪਣੀ ਰੋਲ਼ ਬੈਠਾ।
ਚੁੱਪ ਰਹਿੰਦਾ ਰਹਿੰਦਾ ਬੋਲ ਬੈਠਾ।
ਸੱਚ ਹਾਂ ਤਾਹੀਓਂ ਕੌੜਾ ਬਣਿਆ।
ਉਹਦੇ ਰਾਹ ਦੇ ਮੈਂ ਰੋੜਾ ਬਣਿਆ।
ਉਹਦੇ ਹੱਥ ਦਾ ਤਾਂ ਜ਼ਹਿਰ ਵੀ  ਕਬੂਲ ਖ਼ੁਦਾ,
ਲੁਟਾ ਦਿੰਦਾ ਆਪਣਾ ਆਪ ਮੈਂ 
ਪਰ ਉਹਨਾਂ ਸਮਝਿਆ ਮੈਂਨੂੰ ਫਿਜ਼ੂਲ ਖ਼ੁਦਾ।
ਬਸ ਇੱਕ ਗੱਲ ਮੈਨੂੰ ਪਚਦੀ ਨਹੀਂ,
ਉਹ ਖੁਸ਼ ਹੈ! ਮੈਨੂੰ ਦੱਸਦੀ ਨਹੀਂ.....








To Be Continue.......








.

©nav_bathinda_pb03

#Sad_Status

16 Love

#ਸ਼ਾਇਰੀ #life_quotes  White  ਮੈਂਨੂੰ ਜਾਪਿਆ ਖ਼ੁਦਾ ਵੱਲੋਂ,
ਇਹ ਸਰੀਰ ਮਿੱਟੀ ਦੀ ਢੇਰੀ ਏ।
ਤੂੰ ਆਕੜਾਂ ਗੁੱਸਾ ਕਰਦਾ ਏ,
ਕੀ ਦਿੱਤੀ ਜ਼ਿੰਦਗੀ ਤੇਰੀ ਏ।

                           ਨਵ










 .

©nav_bathinda_pb03

#life_quotes

189 View

#Emotional_Shayari #ਜੀਵਨ  White ਕਾਸ਼ 

ਕਾਸ਼ ਮੈਂਨੂੰ ਬਲੌਕ ਨਾਂ ਰੱਖਦਾ।
ਕਾਸ਼ ਤੂੰ ਸਮਝਿਆ ਹੁੰਦਾ।
ਕਾਸ਼ ਤੂੰ ਲੋਕਾਂ ਦੀਆ ਗੱਲਾਂ ਚ ਨਾਂ ਆਉਂਦਾ।
ਕਾਸ਼ ਤੂੰ ਸ਼ੱਕ ਨਾਲ ਕਰਦਾ।
ਕਾਸ਼ ਤੂੰ ਮੇਰੇ ਨਾਲ ਲੜਿਆ ਨਾਂ ਹੁੰਦਾ।
ਕਾਸ਼ ਮੈਂਨੂੰ ਤੂੰ ਬਦਨਾਮ ਨਾਂ ਕਰਦਾ।
ਕਾਸ਼ ਤੂੰ ਮੈਨੂੰ ਗੰਦ ਨਾਂ ਬੋਲਦਾ।
ਕਾਸ਼ ਤੂੰ ਮੈਂਨੂੰ ਅਪਣਾ ਬਣਾਇਆ ਹੁੰਦਾ।
ਕਾਸ਼ ਤੂੰ ਮੈਂਨੂੰ ਤੇਰੇ ਕੋਲ ਰੱਖਦਾ।
ਕਾਸ਼ ਤੂੰ ਕਿਹਾ ਹੁੰਦਾ ਦਿਲਾ ਤੇਰੇ ਬਿਨ ਕੁਝ ਨਹੀਂ।

“ਕਾਸ਼*’ ਮੇਰੀ ਜ਼ਿੰਦਗੀ ਦਾ 
ਆਖ਼ਰੀ ਪੰਨਾ ਬਣ ਕੇ ਰਹਿ ਗਿਆ,
ਇਸ ਤੋਂ ਬਾਅਦ ਮੇਰੇ ਲਈ ਮੇਰੀ ਦੁਨੀਆਂ ਖ਼ਤਮ ਐ।









 .

©nav_bathinda_pb03
#ਸ਼ਾਇਰੀ  बादशाह हैं हम अपनी सोच के,
जीती हुई बाज़ी को हार जाते हैं।
हमें नही आता किसी से खेलना,
हम तो सीधा फोन से No. Delete 
Or दिल से ब्लॉक मार जाते हैं।


❤️ हर हर महादेव ❤️                            


 Nav                   










.

©nav_bathinda_pb03

बादशाह हैं हम अपनी सोच के, जीती हुई बाज़ी को हार जाते हैं। हमें नही आता किसी से खेलना, हम तो सीधा फोन से No. Delete Or दिल से ब्लॉक मार जाते हैं। ❤️ हर हर महादेव ❤️ Nav . ©nav_bathinda_pb03

135 View

Trending Topic