White ਕਾਸ਼
ਕਾਸ਼ ਮੈਂਨੂੰ ਬਲੌਕ ਨਾਂ ਰੱਖਦਾ।
ਕਾਸ਼ ਤੂੰ ਸਮਝਿਆ ਹੁੰਦਾ।
ਕਾਸ਼ ਤੂੰ ਲੋਕਾਂ ਦੀਆ ਗੱਲਾਂ ਚ ਨਾਂ ਆਉਂਦਾ।
ਕਾਸ਼ ਤੂੰ ਸ਼ੱਕ ਨਾਲ ਕਰਦਾ।
ਕਾਸ਼ ਤੂੰ ਮੇਰੇ ਨਾਲ ਲੜਿਆ ਨਾਂ ਹੁੰਦਾ।
ਕਾਸ਼ ਮੈਂਨੂੰ ਤੂੰ ਬਦਨਾਮ ਨਾਂ ਕਰਦਾ।
ਕਾਸ਼ ਤੂੰ ਮੈਨੂੰ ਗੰਦ ਨਾਂ ਬੋਲਦਾ।
ਕਾਸ਼ ਤੂੰ ਮੈਂਨੂੰ ਅਪਣਾ ਬਣਾਇਆ ਹੁੰਦਾ।
ਕਾਸ਼ ਤੂੰ ਮੈਂਨੂੰ ਤੇਰੇ ਕੋਲ ਰੱਖਦਾ।
ਕਾਸ਼ ਤੂੰ ਕਿਹਾ ਹੁੰਦਾ ਦਿਲਾ ਤੇਰੇ ਬਿਨ ਕੁਝ ਨਹੀਂ।
“ਕਾਸ਼*’ ਮੇਰੀ ਜ਼ਿੰਦਗੀ ਦਾ
ਆਖ਼ਰੀ ਪੰਨਾ ਬਣ ਕੇ ਰਹਿ ਗਿਆ,
ਇਸ ਤੋਂ ਬਾਅਦ ਮੇਰੇ ਲਈ ਮੇਰੀ ਦੁਨੀਆਂ ਖ਼ਤਮ ਐ।
.
©nav_bathinda_pb03
#Emotional_Shayari