White ਆਉਂਦਾ ਏ ਜਾਂਦਾ ਏ
ਤੇਰਾ ਹਸਦਾ ਚੇਹਰਾ ਦੱਸ ਰਿਹਾ,
ਤੂੰ ਕਿਹਾ ਮੈ ਮੂੰਹ ਨਹੀਂ ਲਾਉਣਾ ਫ਼ਿਰ ਦਿਲ ਚ ਕਿਉਂ ਉਹ ਵੱਸ ਰਿਹਾ।
ਕਿਵੇਂ ਕਰਾਂ ਤਾਰੀਫ਼ ਉਹਦੇ ਸਾਂਭੇ ਹੋਏ ਗੁਲਾਬ ਦੀ,
ਅੱਜ ਕਲ ਮਹਿਕ ਨਜ਼ਰ ਆਉਂਦੀ ਐ ,
ਤੇਰੀ ਬੋਲੀ ਵਿਚ ਜਨਾਬ ਦੀ।
ਖਤਾ ਬਖਸਿਓ ਜੀ ਨਿਮਾਣਿਆ ਨਾਲ,
ਨਹੀਂ ਬਣਦੀ ਸਾਡੀ ਬਹੁਤੇ ਸਿਆਣਿਆ ਨਾਲ।
ਨਵ" ਲਿਖਦਾ ਉਹੀ, ਜੋ ਰੱਬ ਵੱਲੋਂ ਦਿਖਾਇਆ ਜਾਂਦਾ।
ਭੁੱਲਦੇ ਤਾ ਹੁੰਦੇ ਨਹੀਂ ਕਿਹਾ ਸਿਆਣਿਆ ਨੇ,
ਫਿਰ ਸਾਨੂੰ ਹੀ ਕਿਉਂ ਬੇਵਕੂਫ਼ ਬਣਾਇਆ ਜਾਂਦਾ।
ਸੱਭ ਪਤਾ ਸੱਭ ਜਾਣਦੇ ਹਾਂ,
ਤੇਰਾ ਕੀ ਚੇਹਰਾ ਤੇ ਕਿ ਸਾਨੂੰ ਦਿਖਾਇਆ ਜਾਂਦਾ।
ਸਾਡੇ ਨਾਲ ਬਤਮੀਜੀ ਤੇ ਗੈਰਾਂ ਤੇ ਹੱਕ ਜਤਾਇਆ ਜਾਂਦਾ,
ਮੈਂ ਸੁਣਿਆ ਸੱਜਣਾ ਅੱਜ ਕਲ ਰਿਸ਼ਤਾ ਪੁਰਾਣਾ ਨਿਭਾਇਆ ਜਾਂਦਾ।
.
©nav_bathinda_pb03
#good_night