White ਨਵ" ਪਹਿਲਾ ਦਿਨ ਤੇਰੇ ਇਸ਼ਕ ਦਾ
ਕੁੱਝ ਯਾਦਾਂ ਦੇ ਪੰਨੇ ਖੋਲ ਬੈਠਾ।
ਮੈਂ ਜ਼ਿੰਦਗੀ ਆਪਣੀ ਰੋਲ਼ ਬੈਠਾ।
ਚੁੱਪ ਰਹਿੰਦਾ ਰਹਿੰਦਾ ਬੋਲ ਬੈਠਾ।
ਸੱਚ ਹਾਂ ਤਾਹੀਓਂ ਕੌੜਾ ਬਣਿਆ।
ਉਹਦੇ ਰਾਹ ਦੇ ਮੈਂ ਰੋੜਾ ਬਣਿਆ।
ਉਹਦੇ ਹੱਥ ਦਾ ਤਾਂ ਜ਼ਹਿਰ ਵੀ ਕਬੂਲ ਖ਼ੁਦਾ,
ਲੁਟਾ ਦਿੰਦਾ ਆਪਣਾ ਆਪ ਮੈਂ
ਪਰ ਉਹਨਾਂ ਸਮਝਿਆ ਮੈਂਨੂੰ ਫਿਜ਼ੂਲ ਖ਼ੁਦਾ।
ਬਸ ਇੱਕ ਗੱਲ ਮੈਨੂੰ ਪਚਦੀ ਨਹੀਂ,
ਉਹ ਖੁਸ਼ ਹੈ! ਮੈਨੂੰ ਦੱਸਦੀ ਨਹੀਂ.....
To Be Continue.......
.
©nav_bathinda_pb03
#Sad_Status