White ਜਿਨ੍ਹਾਂ ਦੂਰ ਜਾਣਾ ਚਾਹਵਾਂ, ਤਲਬ ਇਸ਼ਕ ਦੀ ਪਾਉਂਦੀ ਖਿੱਚ ਉਹਨਾਂ ਕਦਰ ਨਾਂ ਜਾਣੀ ਭੋਰਾ, ਦਿਲ ਕਰਦਾ ਮਿਲਣੇ ਨੂੰ ਨਿੱਤ। ਇਸ਼ਕ ਖ਼ੁਦਾਇਆ ਰੋਲ ਦਿੰਦਾ, ਹੱਸਦੇ ਚਿਹਰੇ ਗਲੀਆਂ ਵਿੱਚ। ✍️Nਵ . ©nav_bathinda_pb03 #Sad_Status Quotes, Shayari, Story, Poem, Jokes, Memes On Nojoto