Nk hp 37 ale

Nk hp 37 ale

student+now days writer(hle flop aa)

  • Latest
  • Popular
  • Video

White ਕਿ ਮੈਂ ਤੇ ਮੇਰੀ ਤਨਹਾਈ, ਦੋਵੇਂ ਇਕੱਲੇ ਆ ਦੁਨੀਆਂ ਤੋਂ ਦੂਰ ਦੁਰਾਡੇ, ਕਿਸੇ ਪਾਸੇ ਗੁਮ ਚੱਲੇ ਆ ਹਰ ਸ਼ਖਸ ਹਰ ਵਕਤ ਸਾਨੂੰ ਕੋਈ ਔਗੁਣ ਦੱਸ ਜਾਂਦਾ ਕਦੇ ਨਾਦਾਨ ਕਦੇ ਪਾਗਲ ਕਹਿ ਸਾਡੇ ਉੱਤੇ ਹੱਸ ਜਾਂਦਾ। ©Nk hp 37 ale

#शायरी #moon_day  White ਕਿ ਮੈਂ ਤੇ ਮੇਰੀ ਤਨਹਾਈ, ਦੋਵੇਂ ਇਕੱਲੇ ਆ
ਦੁਨੀਆਂ ਤੋਂ ਦੂਰ ਦੁਰਾਡੇ, ਕਿਸੇ ਪਾਸੇ ਗੁਮ ਚੱਲੇ ਆ

ਹਰ ਸ਼ਖਸ ਹਰ ਵਕਤ ਸਾਨੂੰ ਕੋਈ ਔਗੁਣ ਦੱਸ ਜਾਂਦਾ 
ਕਦੇ ਨਾਦਾਨ ਕਦੇ ਪਾਗਲ ਕਹਿ ਸਾਡੇ ਉੱਤੇ ਹੱਸ ਜਾਂਦਾ।

©Nk hp 37 ale

#moon_day

10 Love

White ਹੋ ਇਸ਼ਕ ਦੀਆਂ ਗੱਲਾਂ ਜੇ ਨਾ ਸੱਚੀਆਂ ਹੁੰਦੀਆਂ, ਫਿਰ ਨੀਦਰਾ ਵੀ ਨਾ ਕੱਚੀਆਂ ਹੁੰਦੀਆਂ , ਹੋ ਇਹ ਲੋਕਾਂ ਨੇ, ਹੀਰ ਰਾਂਝੇ ਵਰਗੇ ਆਸ਼ਿਕ ਮਰਵਾਏ ਨੇ, ਕਿਸੇ ਨੂੰ ਨਹੀਂ ਪਤਾ ੳਹ ਕਿਹੜੇ ਪਿੰਡ ਦੇ ਜਾਏ ਨੇ, ਜੇ ਆਸ਼ਕੀ ਨਿਭਦੀ ਹੋਵੇ ਤਾਂ ਕਰਿਓ, ਨਹੀਂ ਤਾਂ ਇਹ ਆਸ਼ਕੀ ਨੇ ਖੋਰੇ ਕਿੰਨੇ ਘਰ ਬਰਬਾਦ ਕਰਾਏ ਨੇ।। ©Nk hp 37 ale

#कविता #sad_shayari  White ਹੋ ਇਸ਼ਕ ਦੀਆਂ ਗੱਲਾਂ ਜੇ ਨਾ ਸੱਚੀਆਂ ਹੁੰਦੀਆਂ,
ਫਿਰ ਨੀਦਰਾ ਵੀ ਨਾ ਕੱਚੀਆਂ ਹੁੰਦੀਆਂ ,
ਹੋ ਇਹ ਲੋਕਾਂ ਨੇ,
ਹੀਰ ਰਾਂਝੇ ਵਰਗੇ ਆਸ਼ਿਕ ਮਰਵਾਏ ਨੇ,
ਕਿਸੇ ਨੂੰ ਨਹੀਂ ਪਤਾ ੳਹ ਕਿਹੜੇ ਪਿੰਡ ਦੇ ਜਾਏ ਨੇ,
ਜੇ ਆਸ਼ਕੀ ਨਿਭਦੀ ਹੋਵੇ ਤਾਂ ਕਰਿਓ,
ਨਹੀਂ ਤਾਂ ਇਹ ਆਸ਼ਕੀ ਨੇ ਖੋਰੇ ਕਿੰਨੇ ਘਰ ਬਰਬਾਦ ਕਰਾਏ ਨੇ।।

©Nk hp 37 ale

#sad_shayari

10 Love

#thelunarcycle  ਕਿੰਨਾ ਹੋਸਲਾ ਤੇ ਜਨੂੰਨ ਸੀ, ਉਨਾ ਰੂੰਹਾ ਚ
ਜਿਹੜੇ ਅੰਜਾਮ ਤੋਂ ਵਾਕਿਫ਼ ਹੁੰਦੇ ਹੋਏ ਵੀ, ਰਤਾ ਨਾ ਡਰੇ

ਜ਼ਰਾ ਈਮਾਨ ਨਾ ਡੋਲਿਆ, ਤਸੀਹੇ ਲੱਖ ਉਨਾ ਜਰੇ
ਬੜੀ ਖੂਬਸੂਰਤੀ ਨਾਲ ਬਿਆਨ ਕੀਤਾ, ਕੀ-ਕੀ ਕੰਮ ਕੋਮ ਨੇ ਕਰੇ

ਪਰ ਇਤਿਹਾਸ ਗਵਾਹ ਏ ਅੱਜ ਵੀ, ਦਿਲ ਜ਼ਾਲਮਾਂ ਦੇ ਨਾ ਭਰੇ।

©Nk hp 37 ale
 ਕਿ ਅਸੀਂ ਆਜ਼ਾਦ ਪਰਿੰਦੇ ਨੀ ਸੱਜਣਾ, ਆਜ਼ਾਦ ਹੋ ਕੇ ਵੀ ਕੈਦ ਆ
ਸੱਭ ਨੂੰ ਯਾਦ ਰੱਖਕੇ, ਕੀ ਖੁਦ ਨੂੰ ਭੁੱਲ ਜਾਣਾ ਜਾਇਜ਼ ਆ

ਜ਼ਿੰਦਗੀ ਦੇ ਇਸ ਸਫਰ ਤੋਂ ਥੱਕ ਜੇ ਚੁੱਕੇ ਆ
ਜੇ ਸੱਚ ਪੁੱਛੇ ਤਾਂ ਦੱਸਾਂਗੇ, ਅਸੀਂ ਅੱਕ ਜੇ ਚੁੱਕੇ ਆ

ਹੁਣ ਜੀਅ ਨੀ ਕਰਦਾ ਖੁਦ ਨੂੰ ਕੁਝ ਕਹਿਣ ਦਾ
ਜੇ ਤੈਨੂੰ ਯਾਦ ਹੋਵੇ ਅਸੀਂ ਵਾਅਦਾ ਕੀਤਾ ਸੀ, ਹਮੇਸ਼ਾ ਨਾਲ ਰਹਿਣ ਦਾ

ਉਹ ਵਾਅਦਾ ਵੀ ਟੁੱਟ ਹੀ ਗਿਆ,
ਸਮਾਂ ਵੀ ਸ਼ਾਇਦ ਰੁੱਕ ਹੀ ਗਿਆ

ਕਿ ਅਫਸੋਸ ਮਨਾਈਏ ਇਸ ਗੱਲ ਦਾ ਆਪਾ ਏਨੇ ਵੀ ਕਮਜ਼ੋਰ ਨੀ
ਜਜ਼ਬਾਤਾਂ ਮੇਰੇਆਂ ਨੂੰ ਸਮਝ ਸਕੇ, ਉਹ ਤੇਰੇ ਬਿਨਾ ਕੋਈ ਹੋਰ ਨੀ।

©Nk hp 37 ale

ਕਿ ਅਸੀਂ ਆਜ਼ਾਦ ਪਰਿੰਦੇ ਨੀ ਸੱਜਣਾ, ਆਜ਼ਾਦ ਹੋ ਕੇ ਵੀ ਕੈਦ ਆ ਸੱਭ ਨੂੰ ਯਾਦ ਰੱਖਕੇ, ਕੀ ਖੁਦ ਨੂੰ ਭੁੱਲ ਜਾਣਾ ਜਾਇਜ਼ ਆ ਜ਼ਿੰਦਗੀ ਦੇ ਇਸ ਸਫਰ ਤੋਂ ਥੱਕ ਜੇ ਚੁੱਕੇ ਆ ਜੇ ਸੱਚ ਪੁੱਛੇ ਤਾਂ ਦੱਸਾਂਗੇ, ਅਸੀਂ ਅੱਕ ਜੇ ਚੁੱਕੇ ਆ ਹੁਣ ਜੀਅ ਨੀ ਕਰਦਾ ਖੁਦ ਨੂੰ ਕੁਝ ਕਹਿਣ ਦਾ ਜੇ ਤੈਨੂੰ ਯਾਦ ਹੋਵੇ ਅਸੀਂ ਵਾਅਦਾ ਕੀਤਾ ਸੀ, ਹਮੇਸ਼ਾ ਨਾਲ ਰਹਿਣ ਦਾ ਉਹ ਵਾਅਦਾ ਵੀ ਟੁੱਟ ਹੀ ਗਿਆ, ਸਮਾਂ ਵੀ ਸ਼ਾਇਦ ਰੁੱਕ ਹੀ ਗਿਆ ਕਿ ਅਫਸੋਸ ਮਨਾਈਏ ਇਸ ਗੱਲ ਦਾ ਆਪਾ ਏਨੇ ਵੀ ਕਮਜ਼ੋਰ ਨੀ ਜਜ਼ਬਾਤਾਂ ਮੇਰੇਆਂ ਨੂੰ ਸਮਝ ਸਕੇ, ਉਹ ਤੇਰੇ ਬਿਨਾ ਕੋਈ ਹੋਰ ਨੀ। ©Nk hp 37 ale

211 View

ਕਿ ਮੈਂ ਮਾਪੇ ਦੇਖੇ ਨੇ ਪਰ ਖੁਦਾ ਦੇਖਿਆ ਨੀ, ਬਿਨ ਮਤਲਬ ਮੇਰਾ ਸਾਥ ਦਿੰਦੇ ਕੋਈ ਹੋਰ ਦੇਖਿਆ ਨੀ ਸਾਡੀਆਂ ਤਕਲੀਫਾਂ ਦੇਖ ਕੇ ਆਪਣਾ ਦੁੱਖ ਨੇ ਭੁੱਲ ਜਾਂਦੇ, ਮੈਂ ਏਦਾ ਦਾ ਇਨਸਾਨ ਜਿੰਦਗੀ ਚ ਕੋਈ ਹੋਰ ਦੇਖਿਆ ਨੀ ਮੈਂ ਮਾਪੇ ਦੇਖੇ ਨੇ ਪਰ ਖੁਦਾ ਦੇਖਿਆ ਨੀ, ਕਿ ਮੇਰੇ ਸੱਭ ਸ਼ੋਕ ਨੇ ਪੂਰੇ ਕੀਤੇ, ਖੁਦ ਦੇ ਸੁਪਨੇ ਪੂਰੇ ਕਰਦੇ ਮੈਂ ਕਦੇ ਦੇਖਿਆ ਨੀ ਮੈਂ ਮਾਪੇ ਦੇਖੇ ਨੇ ਕੋਈ ਹੋਰ ਦੇਖਿਆ ਨੀ ©Nk hp 37 ale

#brokenlove  ਕਿ ਮੈਂ ਮਾਪੇ ਦੇਖੇ ਨੇ ਪਰ ਖੁਦਾ ਦੇਖਿਆ ਨੀ,
ਬਿਨ ਮਤਲਬ ਮੇਰਾ ਸਾਥ ਦਿੰਦੇ ਕੋਈ ਹੋਰ ਦੇਖਿਆ ਨੀ

ਸਾਡੀਆਂ ਤਕਲੀਫਾਂ ਦੇਖ ਕੇ ਆਪਣਾ ਦੁੱਖ ਨੇ ਭੁੱਲ ਜਾਂਦੇ, ਮੈਂ ਏਦਾ ਦਾ ਇਨਸਾਨ ਜਿੰਦਗੀ ਚ ਕੋਈ ਹੋਰ ਦੇਖਿਆ ਨੀ
ਮੈਂ ਮਾਪੇ ਦੇਖੇ ਨੇ ਪਰ ਖੁਦਾ ਦੇਖਿਆ ਨੀ,

ਕਿ ਮੇਰੇ ਸੱਭ ਸ਼ੋਕ ਨੇ ਪੂਰੇ ਕੀਤੇ, ਖੁਦ ਦੇ ਸੁਪਨੇ ਪੂਰੇ ਕਰਦੇ ਮੈਂ ਕਦੇ ਦੇਖਿਆ ਨੀ
ਮੈਂ ਮਾਪੇ ਦੇਖੇ ਨੇ ਕੋਈ ਹੋਰ ਦੇਖਿਆ ਨੀ

©Nk hp 37 ale

#brokenlove

9 Love

रूठ जाते थे एक दूसरे से नाराज़ होकर, अगले ही पल चेहरे पर मुस्कान भी हुआ करती थी कभी कभी ये शाम भी हसीन हुआ करती थी कितने खुश हुआ करते थे हम सब, जब Sunday की छुट्टी मुश्किल से नसीब हुआ करती थी तुम्हें याद भी है क्या कभी कभी ये शाम भी हसीन हुआ करती थी कि बड़े खुबसूरत थे वो दिन, रातें भी कितनी रंगीन हुआ करती थी सच कहूं वो शाम भी हसीन हुआ करती थी। ©Nk hp 37 ale

#Friend  रूठ जाते थे एक दूसरे से नाराज़ होकर, अगले ही पल चेहरे पर मुस्कान भी हुआ करती थी
कभी कभी ये शाम भी हसीन हुआ करती थी 

कितने खुश हुआ करते थे हम सब, जब Sunday की छुट्टी मुश्किल से नसीब हुआ करती थी
तुम्हें याद भी है क्या कभी कभी ये शाम भी हसीन हुआ करती थी

कि बड़े खुबसूरत थे वो दिन, रातें भी कितनी रंगीन हुआ करती थी
सच कहूं वो शाम भी हसीन हुआ करती थी।

©Nk hp 37 ale

#Friend

1 Love

Trending Topic