ਕਿ ਅਸੀਂ ਆਜ਼ਾਦ ਪਰਿੰਦੇ ਨੀ ਸੱਜਣਾ, ਆਜ਼ਾਦ ਹੋ ਕੇ ਵੀ ਕੈਦ ਆ
ਸੱਭ ਨੂੰ ਯਾਦ ਰੱਖਕੇ, ਕੀ ਖੁਦ ਨੂੰ ਭੁੱਲ ਜਾਣਾ ਜਾਇਜ਼ ਆ
ਜ਼ਿੰਦਗੀ ਦੇ ਇਸ ਸਫਰ ਤੋਂ ਥੱਕ ਜੇ ਚੁੱਕੇ ਆ
ਜੇ ਸੱਚ ਪੁੱਛੇ ਤਾਂ ਦੱਸਾਂਗੇ, ਅਸੀਂ ਅੱਕ ਜੇ ਚੁੱਕੇ ਆ
ਹੁਣ ਜੀਅ ਨੀ ਕਰਦਾ ਖੁਦ ਨੂੰ ਕੁਝ ਕਹਿਣ ਦਾ
ਜੇ ਤੈਨੂੰ ਯਾਦ ਹੋਵੇ ਅਸੀਂ ਵਾਅਦਾ ਕੀਤਾ ਸੀ, ਹਮੇਸ਼ਾ ਨਾਲ ਰਹਿਣ ਦਾ
ਉਹ ਵਾਅਦਾ ਵੀ ਟੁੱਟ ਹੀ ਗਿਆ,
ਸਮਾਂ ਵੀ ਸ਼ਾਇਦ ਰੁੱਕ ਹੀ ਗਿਆ
ਕਿ ਅਫਸੋਸ ਮਨਾਈਏ ਇਸ ਗੱਲ ਦਾ ਆਪਾ ਏਨੇ ਵੀ ਕਮਜ਼ੋਰ ਨੀ
ਜਜ਼ਬਾਤਾਂ ਮੇਰੇਆਂ ਨੂੰ ਸਮਝ ਸਕੇ, ਉਹ ਤੇਰੇ ਬਿਨਾ ਕੋਈ ਹੋਰ ਨੀ।
©Nk hp 37 ale