White ਕਿ ਮੈਂ ਤੇ ਮੇਰੀ ਤਨਹਾਈ, ਦੋਵੇਂ ਇਕੱਲੇ ਆ ਦੁਨੀਆਂ ਤੋਂ ਦੂਰ ਦੁਰਾਡੇ, ਕਿਸੇ ਪਾਸੇ ਗੁਮ ਚੱਲੇ ਆ ਹਰ ਸ਼ਖਸ ਹਰ ਵਕਤ ਸਾਨੂੰ ਕੋਈ ਔਗੁਣ ਦੱਸ ਜਾਂਦਾ ਕਦੇ ਨਾਦਾਨ ਕਦੇ ਪਾਗਲ ਕਹਿ ਸਾਡੇ ਉੱਤੇ ਹੱਸ ਜਾਂਦਾ। ©Nk hp 37 ale #moon_day Quotes, Shayari, Story, Poem, Jokes, Memes On Nojoto