ਕਿ ਮੈਂ ਮਾਪੇ ਦੇਖੇ ਨੇ ਪਰ ਖੁਦਾ ਦੇਖਿਆ ਨੀ,
ਬਿਨ ਮਤਲਬ ਮੇਰਾ ਸਾਥ ਦਿੰਦੇ ਕੋਈ ਹੋਰ ਦੇਖਿਆ ਨੀ
ਸਾਡੀਆਂ ਤਕਲੀਫਾਂ ਦੇਖ ਕੇ ਆਪਣਾ ਦੁੱਖ ਨੇ ਭੁੱਲ ਜਾਂਦੇ, ਮੈਂ ਏਦਾ ਦਾ ਇਨਸਾਨ ਜਿੰਦਗੀ ਚ ਕੋਈ ਹੋਰ ਦੇਖਿਆ ਨੀ
ਮੈਂ ਮਾਪੇ ਦੇਖੇ ਨੇ ਪਰ ਖੁਦਾ ਦੇਖਿਆ ਨੀ,
ਕਿ ਮੇਰੇ ਸੱਭ ਸ਼ੋਕ ਨੇ ਪੂਰੇ ਕੀਤੇ, ਖੁਦ ਦੇ ਸੁਪਨੇ ਪੂਰੇ ਕਰਦੇ ਮੈਂ ਕਦੇ ਦੇਖਿਆ ਨੀ
ਮੈਂ ਮਾਪੇ ਦੇਖੇ ਨੇ ਕੋਈ ਹੋਰ ਦੇਖਿਆ ਨੀ
©Nk hp 37 ale
#brokenlove