Hakam Singh Ahmedgarhia

Hakam Singh Ahmedgarhia Lives in Ahmedgarh, Punjab, India

  • Latest
  • Popular
  • Video
 ਪਹਿਲਾਂ ਗਾਣੇ ਲਿਖਦਾ ਸੀ, ਹੁਣ ਸ਼ੇਅਰ ਲਿਖ ਕੇ ਹੀ ਸਾਰ ਦੇਵਾਂ
ਜੇ ਗੁੱਸਾ ਆਵੇ ਆਪਣੇ ਤੇ, ਤਾਂ ਮੈਂ ਆਪਣਾ ਲਿਖਿਆ ਪਾੜ ਦੇਵਾਂ

ਹੁਣ ਸ਼ੇਅਰ 4 ਸਤਰਾਂ ਦਾ ਨਹੀਂ, ਤੇਰੇ ਕੱਦ ਵਾਂਗ ਲੰਮਾ ਹੋ ਜਾਂਦਾ
ਜਜ਼ਬਾਤ ਤਾਂ ਹੋਰ ਵੀ ਹੁੰਦੇ ਆ ਦਿਲ ਚ, ਪਰ ਜਜ਼ਬਾਤ ਮਾਰ ਦੇਵਾਂ

ਬਸ ਠਰਦਾ ਹਾਂ ਮੈਂ ਹੁਣ, ਪਰ ਠੰਡ ਨਹੀਂ ਕਦੇ ਪਈ ਕਾਲਜੇ
ਪਰ ਮੈਂ ਠਰ ਜਾਂਦਾ ਜਦ ਯਾਦ ਕਰ, ਫਿਰ ਸ਼ੇਅਰਾਂ ਨੂੰ ਸਾੜ ਦੇਵਾਂ

ਹੁਣ ਚੱਕਿਆ ਨਹੀਂ ਜਾਂਦਾ, ਹਾਕਮ ਤੋਂ ਸ਼ਬਦਾਂ ਦੇ ਕਰਜ਼ ਦਾ ਬੋਝ
ਇੱਕ ਗ਼ਜ਼ਲ ਲਿਖਾਂ ਤੇਰੇ ਤੇ, ਤੇਰੇ ਪਿਆਰ ਦਾ ਬੋਝ ਉਤਾਰ ਦੇਵਾਂ

©Hakam Singh Ahmedgarhia

ਪਹਿਲਾਂ ਗਾਣੇ ਲਿਖਦਾ ਸੀ, ਹੁਣ ਸ਼ੇਅਰ ਲਿਖ ਕੇ ਹੀ ਸਾਰ ਦੇਵਾਂ ਜੇ ਗੁੱਸਾ ਆਵੇ ਆਪਣੇ ਤੇ, ਤਾਂ ਮੈਂ ਆਪਣਾ ਲਿਖਿਆ ਪਾੜ ਦੇਵਾਂ ਹੁਣ ਸ਼ੇਅਰ 4 ਸਤਰਾਂ ਦਾ ਨਹੀਂ, ਤੇਰੇ ਕੱਦ ਵਾਂਗ ਲੰਮਾ ਹੋ ਜਾਂਦਾ ਜਜ਼ਬਾਤ ਤਾਂ ਹੋਰ ਵੀ ਹੁੰਦੇ ਆ ਦਿਲ ਚ, ਪਰ ਜਜ਼ਬਾਤ ਮਾਰ ਦੇਵਾਂ ਬਸ ਠਰਦਾ ਹਾਂ ਮੈਂ ਹੁਣ, ਪਰ ਠੰਡ ਨਹੀਂ ਕਦੇ ਪਈ ਕਾਲਜੇ ਪਰ ਮੈਂ ਠਰ ਜਾਂਦਾ ਜਦ ਯਾਦ ਕਰ, ਫਿਰ ਸ਼ੇਅਰਾਂ ਨੂੰ ਸਾੜ ਦੇਵਾਂ ਹੁਣ ਚੱਕਿਆ ਨਹੀਂ ਜਾਂਦਾ, ਹਾਕਮ ਤੋਂ ਸ਼ਬਦਾਂ ਦੇ ਕਰਜ਼ ਦਾ ਬੋਝ ਇੱਕ ਗ਼ਜ਼ਲ ਲਿਖਾਂ ਤੇਰੇ ਤੇ, ਤੇਰੇ ਪਿਆਰ ਦਾ ਬੋਝ ਉਤਾਰ ਦੇਵਾਂ ©Hakam Singh Ahmedgarhia

109 View

 ਜਿਵੇਂ ਬਿਨ ਮਿੱਠੇ ਤੋਂ ਸ਼ਹਿਦ ਏ
ਜਿਵੇਂ ਖੁੱਲ੍ਹੇ ਅਸਮਾਂ ਚ ਕੈਦ ਏ 
ਜਿਵੇਂ ਪੱਤਿਆਂ ਬਿਨ ਟਾਹਣੀ ਏ 
ਜਿਵੇਂ 4 ਮਰੇ ਰਾਜਿਆਂ ਦੀ ਰਾਣੀ ਏ 
ਬਸ ਹਾਕਮਾ ਇਹੀ ਤੇਰੇ ਪਿਆਰ ਦੀ ਕਹਾਣੀ ਏ

©Hakam Singh Ahmedgarhia

ਜਿਵੇਂ ਬਿਨ ਮਿੱਠੇ ਤੋਂ ਸ਼ਹਿਦ ਏ ਜਿਵੇਂ ਖੁੱਲ੍ਹੇ ਅਸਮਾਂ ਚ ਕੈਦ ਏ ਜਿਵੇਂ ਪੱਤਿਆਂ ਬਿਨ ਟਾਹਣੀ ਏ ਜਿਵੇਂ 4 ਮਰੇ ਰਾਜਿਆਂ ਦੀ ਰਾਣੀ ਏ ਬਸ ਹਾਕਮਾ ਇਹੀ ਤੇਰੇ ਪਿਆਰ ਦੀ ਕਹਾਣੀ ਏ ©Hakam Singh Ahmedgarhia

69 View

ਇੱਕ ਦਰਦ ਦੇਵੇ ਇੱਕ ਮਹਿਕਾਂ ਵੰਡੇ, ਫੁੱਲ ਕੰਡੇ ਇੱਕ ਥਾਂ ਤੇ ਆ ਇੱਕ ਹੱਥ ਕਰੇ ਚੋਰੀ ਇੱਕ ਕਰੇ ਪੁੰਨ, ਹੱਥ ਤੇ ਲੱਗੇ ਬਾਂਹ ਤੇ ਆ ਹਾਕਮਾ ਦੁੱਖ ਸਹਿ ਵੀ ਹੱਸ ਪੈਂਦੀ ਜੋ, ਦੁਨੀਆ ਤੇ ਇੱਕ ਮਾਂ ਤੇ ਆ Happy mother's day❤️❤️ ©Hakam Singh Ahmedgarhia

#ਸ਼ਾਇਰੀ #motherDay #writing  ਇੱਕ ਦਰਦ ਦੇਵੇ ਇੱਕ ਮਹਿਕਾਂ ਵੰਡੇ, ਫੁੱਲ ਕੰਡੇ ਇੱਕ ਥਾਂ ਤੇ ਆ

ਇੱਕ ਹੱਥ ਕਰੇ ਚੋਰੀ ਇੱਕ ਕਰੇ ਪੁੰਨ, ਹੱਥ ਤੇ ਲੱਗੇ ਬਾਂਹ ਤੇ ਆ

ਹਾਕਮਾ ਦੁੱਖ ਸਹਿ ਵੀ ਹੱਸ ਪੈਂਦੀ ਜੋ, ਦੁਨੀਆ ਤੇ ਇੱਕ ਮਾਂ ਤੇ ਆ

Happy mother's day❤️❤️

©Hakam Singh Ahmedgarhia

हम तो बदलेंगे नहीं... हम तो ऐसे ही रहेंगे... हमरा अंदाज है... हम भी मर्ज़ी करेंगे... उनका क्या है हाकम... वो तो कुछ न कुछ कहेंगे ©Hakam Singh Ahmedgarhia

#ਸ਼ਾਇਰੀ #Joker  हम तो बदलेंगे नहीं...

हम तो ऐसे ही रहेंगे...

हमरा अंदाज है...

हम भी मर्ज़ी करेंगे...

उनका क्या है हाकम... 

वो तो कुछ न कुछ कहेंगे

©Hakam Singh Ahmedgarhia

#Joker

8 Love

ਉਹਦਾ ਮੱਥਾ ਚੌੜਾ ਸੀ, ਤੇ ਲਾਈ ਨਿੱਕੀ ਬਿੰਦੀ ਸੀ ਉਹ ਵੀ ਮੇਰੇ ਵਾਂਗ ਹੀ, ਵੱਡੇ ਸੁਪਣੇ ਸੀਂਦੀ ਸੀ ਹਾਕਮ ਲਿਖਾਰੀ ਗੀਤ ਜਹੇ ਬੁਣਦਾ ਸੀ ਜਦ ਕਿੱਧਰੇ ਉਹਦੀ ਆਵਾਜ਼ ਸੁਣਦਾ ਸੀ ਕਈ ਵਰਕੇ ਬਚ ਗਏ ਆ, ਜੋ ਖ਼ਾਲੀ ਰਹਿ ਗਏ ਆ ਸਾਥੋਂ ਸਾਂਭ ਹੋਏ ਨਾ ਫੁੱਲ, ਉਹਨੂੰ ਵਾਪਸ ਮਾਲੀ ਲੈ ਗਏ ਆ ©Hakam Singh Ahmedgarhia

#ਸ਼ਾਇਰੀ #Nofear  ਉਹਦਾ ਮੱਥਾ ਚੌੜਾ ਸੀ, ਤੇ ਲਾਈ ਨਿੱਕੀ ਬਿੰਦੀ ਸੀ

ਉਹ ਵੀ ਮੇਰੇ ਵਾਂਗ ਹੀ, ਵੱਡੇ ਸੁਪਣੇ ਸੀਂਦੀ ਸੀ

ਹਾਕਮ ਲਿਖਾਰੀ ਗੀਤ ਜਹੇ ਬੁਣਦਾ ਸੀ

ਜਦ ਕਿੱਧਰੇ ਉਹਦੀ ਆਵਾਜ਼ ਸੁਣਦਾ ਸੀ

ਕਈ ਵਰਕੇ ਬਚ ਗਏ ਆ, ਜੋ ਖ਼ਾਲੀ ਰਹਿ ਗਏ ਆ

ਸਾਥੋਂ ਸਾਂਭ ਹੋਏ ਨਾ ਫੁੱਲ, ਉਹਨੂੰ ਵਾਪਸ ਮਾਲੀ ਲੈ ਗਏ ਆ

©Hakam Singh Ahmedgarhia

#Nofear

8 Love

ਉਹਦੇ ਜਾਣ ਬਾਅਦੋਂ, ਜ਼ਿੰਦਗੀ ਠਹਿਰਾ ਚੇਤੇ ਆ ਗਿਆ ਖੋਲ੍ਹੀ ਜਦ ਡਾਇਰੀ ਤਾਂ, ਗੁਲਾਬ ਚੇਤੇ ਆ ਗਿਆ ਜਿਸ ਵਿੱਚ ਚਾਅ ਤੇ, ਕੀਮਤੀ ਸਾਲ਼ ਕਿੰਨੇ ਉਤਾਰੇ ਮੈਂ ਕੀ ਕੀ ਗਵਾਇਆ ਹਾਕਮਾ, ਲਿਖੇ ਦੁੱਖ ਸਾਰੇ ਮੈਂ ©Hakam Singh Ahmedgarhia

#ਸ਼ਾਇਰੀ #Books  ਉਹਦੇ ਜਾਣ ਬਾਅਦੋਂ, ਜ਼ਿੰਦਗੀ  ਠਹਿਰਾ ਚੇਤੇ ਆ ਗਿਆ
ਖੋਲ੍ਹੀ ਜਦ ਡਾਇਰੀ ਤਾਂ, ਗੁਲਾਬ ਚੇਤੇ ਆ ਗਿਆ
ਜਿਸ ਵਿੱਚ ਚਾਅ ਤੇ, ਕੀਮਤੀ ਸਾਲ਼ ਕਿੰਨੇ ਉਤਾਰੇ ਮੈਂ

ਕੀ ਕੀ ਗਵਾਇਆ ਹਾਕਮਾ, ਲਿਖੇ ਦੁੱਖ ਸਾਰੇ ਮੈਂ

©Hakam Singh Ahmedgarhia

#Books

8 Love

Trending Topic