ਉਹਦਾ ਮੱਥਾ ਚੌੜਾ ਸੀ, ਤੇ ਲਾਈ ਨਿੱਕੀ ਬਿੰਦੀ ਸੀ ਉਹ ਵੀ ਮੇ | ਪੰਜਾਬੀ ਸ਼ਾਇਰੀ ਅਤੇ

"ਉਹਦਾ ਮੱਥਾ ਚੌੜਾ ਸੀ, ਤੇ ਲਾਈ ਨਿੱਕੀ ਬਿੰਦੀ ਸੀ ਉਹ ਵੀ ਮੇਰੇ ਵਾਂਗ ਹੀ, ਵੱਡੇ ਸੁਪਣੇ ਸੀਂਦੀ ਸੀ ਹਾਕਮ ਲਿਖਾਰੀ ਗੀਤ ਜਹੇ ਬੁਣਦਾ ਸੀ ਜਦ ਕਿੱਧਰੇ ਉਹਦੀ ਆਵਾਜ਼ ਸੁਣਦਾ ਸੀ ਕਈ ਵਰਕੇ ਬਚ ਗਏ ਆ, ਜੋ ਖ਼ਾਲੀ ਰਹਿ ਗਏ ਆ ਸਾਥੋਂ ਸਾਂਭ ਹੋਏ ਨਾ ਫੁੱਲ, ਉਹਨੂੰ ਵਾਪਸ ਮਾਲੀ ਲੈ ਗਏ ਆ ©Hakam Singh Ahmedgarhia"

 ਉਹਦਾ ਮੱਥਾ ਚੌੜਾ ਸੀ, ਤੇ ਲਾਈ ਨਿੱਕੀ ਬਿੰਦੀ ਸੀ

ਉਹ ਵੀ ਮੇਰੇ ਵਾਂਗ ਹੀ, ਵੱਡੇ ਸੁਪਣੇ ਸੀਂਦੀ ਸੀ

ਹਾਕਮ ਲਿਖਾਰੀ ਗੀਤ ਜਹੇ ਬੁਣਦਾ ਸੀ

ਜਦ ਕਿੱਧਰੇ ਉਹਦੀ ਆਵਾਜ਼ ਸੁਣਦਾ ਸੀ

ਕਈ ਵਰਕੇ ਬਚ ਗਏ ਆ, ਜੋ ਖ਼ਾਲੀ ਰਹਿ ਗਏ ਆ

ਸਾਥੋਂ ਸਾਂਭ ਹੋਏ ਨਾ ਫੁੱਲ, ਉਹਨੂੰ ਵਾਪਸ ਮਾਲੀ ਲੈ ਗਏ ਆ

©Hakam Singh Ahmedgarhia

ਉਹਦਾ ਮੱਥਾ ਚੌੜਾ ਸੀ, ਤੇ ਲਾਈ ਨਿੱਕੀ ਬਿੰਦੀ ਸੀ ਉਹ ਵੀ ਮੇਰੇ ਵਾਂਗ ਹੀ, ਵੱਡੇ ਸੁਪਣੇ ਸੀਂਦੀ ਸੀ ਹਾਕਮ ਲਿਖਾਰੀ ਗੀਤ ਜਹੇ ਬੁਣਦਾ ਸੀ ਜਦ ਕਿੱਧਰੇ ਉਹਦੀ ਆਵਾਜ਼ ਸੁਣਦਾ ਸੀ ਕਈ ਵਰਕੇ ਬਚ ਗਏ ਆ, ਜੋ ਖ਼ਾਲੀ ਰਹਿ ਗਏ ਆ ਸਾਥੋਂ ਸਾਂਭ ਹੋਏ ਨਾ ਫੁੱਲ, ਉਹਨੂੰ ਵਾਪਸ ਮਾਲੀ ਲੈ ਗਏ ਆ ©Hakam Singh Ahmedgarhia

#Nofear

People who shared love close

More like this

Trending Topic