ਇੱਕ ਦਰਦ ਦੇਵੇ ਇੱਕ ਮਹਿਕਾਂ ਵੰਡੇ, ਫੁੱਲ ਕੰਡੇ ਇੱਕ ਥਾਂ ਤੇ | ਪੰਜਾਬੀ ਸ਼ਾਇਰੀ ਅਤੇ

"ਇੱਕ ਦਰਦ ਦੇਵੇ ਇੱਕ ਮਹਿਕਾਂ ਵੰਡੇ, ਫੁੱਲ ਕੰਡੇ ਇੱਕ ਥਾਂ ਤੇ ਆ ਇੱਕ ਹੱਥ ਕਰੇ ਚੋਰੀ ਇੱਕ ਕਰੇ ਪੁੰਨ, ਹੱਥ ਤੇ ਲੱਗੇ ਬਾਂਹ ਤੇ ਆ ਹਾਕਮਾ ਦੁੱਖ ਸਹਿ ਵੀ ਹੱਸ ਪੈਂਦੀ ਜੋ, ਦੁਨੀਆ ਤੇ ਇੱਕ ਮਾਂ ਤੇ ਆ Happy mother's day❤️❤️ ©Hakam Singh Ahmedgarhia"

 ਇੱਕ ਦਰਦ ਦੇਵੇ ਇੱਕ ਮਹਿਕਾਂ ਵੰਡੇ, ਫੁੱਲ ਕੰਡੇ ਇੱਕ ਥਾਂ ਤੇ ਆ

ਇੱਕ ਹੱਥ ਕਰੇ ਚੋਰੀ ਇੱਕ ਕਰੇ ਪੁੰਨ, ਹੱਥ ਤੇ ਲੱਗੇ ਬਾਂਹ ਤੇ ਆ

ਹਾਕਮਾ ਦੁੱਖ ਸਹਿ ਵੀ ਹੱਸ ਪੈਂਦੀ ਜੋ, ਦੁਨੀਆ ਤੇ ਇੱਕ ਮਾਂ ਤੇ ਆ

Happy mother's day❤️❤️

©Hakam Singh Ahmedgarhia

ਇੱਕ ਦਰਦ ਦੇਵੇ ਇੱਕ ਮਹਿਕਾਂ ਵੰਡੇ, ਫੁੱਲ ਕੰਡੇ ਇੱਕ ਥਾਂ ਤੇ ਆ ਇੱਕ ਹੱਥ ਕਰੇ ਚੋਰੀ ਇੱਕ ਕਰੇ ਪੁੰਨ, ਹੱਥ ਤੇ ਲੱਗੇ ਬਾਂਹ ਤੇ ਆ ਹਾਕਮਾ ਦੁੱਖ ਸਹਿ ਵੀ ਹੱਸ ਪੈਂਦੀ ਜੋ, ਦੁਨੀਆ ਤੇ ਇੱਕ ਮਾਂ ਤੇ ਆ Happy mother's day❤️❤️ ©Hakam Singh Ahmedgarhia

#motherDay
#writing

People who shared love close

More like this

Trending Topic