ਪਹਿਲਾਂ ਗਾਣੇ ਲਿਖਦਾ ਸੀ, ਹੁਣ ਸ਼ੇਅਰ ਲਿਖ ਕੇ ਹੀ ਸਾਰ ਦੇਵਾਂ | ਪੰਜਾਬੀ Shayari Vi

"ਪਹਿਲਾਂ ਗਾਣੇ ਲਿਖਦਾ ਸੀ, ਹੁਣ ਸ਼ੇਅਰ ਲਿਖ ਕੇ ਹੀ ਸਾਰ ਦੇਵਾਂ ਜੇ ਗੁੱਸਾ ਆਵੇ ਆਪਣੇ ਤੇ, ਤਾਂ ਮੈਂ ਆਪਣਾ ਲਿਖਿਆ ਪਾੜ ਦੇਵਾਂ ਹੁਣ ਸ਼ੇਅਰ 4 ਸਤਰਾਂ ਦਾ ਨਹੀਂ, ਤੇਰੇ ਕੱਦ ਵਾਂਗ ਲੰਮਾ ਹੋ ਜਾਂਦਾ ਜਜ਼ਬਾਤ ਤਾਂ ਹੋਰ ਵੀ ਹੁੰਦੇ ਆ ਦਿਲ ਚ, ਪਰ ਜਜ਼ਬਾਤ ਮਾਰ ਦੇਵਾਂ ਬਸ ਠਰਦਾ ਹਾਂ ਮੈਂ ਹੁਣ, ਪਰ ਠੰਡ ਨਹੀਂ ਕਦੇ ਪਈ ਕਾਲਜੇ ਪਰ ਮੈਂ ਠਰ ਜਾਂਦਾ ਜਦ ਯਾਦ ਕਰ, ਫਿਰ ਸ਼ੇਅਰਾਂ ਨੂੰ ਸਾੜ ਦੇਵਾਂ ਹੁਣ ਚੱਕਿਆ ਨਹੀਂ ਜਾਂਦਾ, ਹਾਕਮ ਤੋਂ ਸ਼ਬਦਾਂ ਦੇ ਕਰਜ਼ ਦਾ ਬੋਝ ਇੱਕ ਗ਼ਜ਼ਲ ਲਿਖਾਂ ਤੇਰੇ ਤੇ, ਤੇਰੇ ਪਿਆਰ ਦਾ ਬੋਝ ਉਤਾਰ ਦੇਵਾਂ ©Hakam Singh Ahmedgarhia "

ਪਹਿਲਾਂ ਗਾਣੇ ਲਿਖਦਾ ਸੀ, ਹੁਣ ਸ਼ੇਅਰ ਲਿਖ ਕੇ ਹੀ ਸਾਰ ਦੇਵਾਂ ਜੇ ਗੁੱਸਾ ਆਵੇ ਆਪਣੇ ਤੇ, ਤਾਂ ਮੈਂ ਆਪਣਾ ਲਿਖਿਆ ਪਾੜ ਦੇਵਾਂ ਹੁਣ ਸ਼ੇਅਰ 4 ਸਤਰਾਂ ਦਾ ਨਹੀਂ, ਤੇਰੇ ਕੱਦ ਵਾਂਗ ਲੰਮਾ ਹੋ ਜਾਂਦਾ ਜਜ਼ਬਾਤ ਤਾਂ ਹੋਰ ਵੀ ਹੁੰਦੇ ਆ ਦਿਲ ਚ, ਪਰ ਜਜ਼ਬਾਤ ਮਾਰ ਦੇਵਾਂ ਬਸ ਠਰਦਾ ਹਾਂ ਮੈਂ ਹੁਣ, ਪਰ ਠੰਡ ਨਹੀਂ ਕਦੇ ਪਈ ਕਾਲਜੇ ਪਰ ਮੈਂ ਠਰ ਜਾਂਦਾ ਜਦ ਯਾਦ ਕਰ, ਫਿਰ ਸ਼ੇਅਰਾਂ ਨੂੰ ਸਾੜ ਦੇਵਾਂ ਹੁਣ ਚੱਕਿਆ ਨਹੀਂ ਜਾਂਦਾ, ਹਾਕਮ ਤੋਂ ਸ਼ਬਦਾਂ ਦੇ ਕਰਜ਼ ਦਾ ਬੋਝ ਇੱਕ ਗ਼ਜ਼ਲ ਲਿਖਾਂ ਤੇਰੇ ਤੇ, ਤੇਰੇ ਪਿਆਰ ਦਾ ਬੋਝ ਉਤਾਰ ਦੇਵਾਂ ©Hakam Singh Ahmedgarhia

People who shared love close

More like this

Trending Topic