love teachings
  • Latest
  • Popular
  • Video

Love प्रेम से भरे हुए लोग ही आंनद लेते हैं इस जिंदगी का, ऐसे लोग थोड़ी सी जिंदगी जीने के बाद भी कभी मरते नहीं, वो जिन्दा रहते हैं हमेशा लोगों के अंदर। _~```RishiRam.. ✍️..`` ©Rishi Kumar

#Motivational  Love प्रेम से भरे हुए लोग ही आंनद लेते हैं इस जिंदगी का, ऐसे लोग थोड़ी सी जिंदगी जीने के बाद भी कभी मरते नहीं, वो जिन्दा रहते हैं हमेशा लोगों के अंदर।
 _~```RishiRam.. ✍️..``

©Rishi Kumar

Love प्रेम से भरे हुए लोग ही आंनद लेते हैं इस जिंदगी का, ऐसे लोग थोड़ी सी जिंदगी जीने के बाद भी कभी मरते नहीं, वो जिन्दा रहते हैं हमेशा लोगों के अंदर। _~```RishiRam.. ✍️..`` ©Rishi Kumar

13 Love

Love ਕੋਈ ਤਾਂ ਹੋਵੇ ਜਿਹੜਾ ਮੇਰੇ ਸੁੱਖ ਤੇ ਦੁੱਖ ਫਰੋਲੇ, ਸਾਡੇ ਸਾਹਵੇਂ ਬੈਠ ਕੇ ਦੋ ਬੋਲ ਪਿਆਰ ਦੇ ਬੋਲੇ। ਮਾਂ ਵਾਂਗ ਰੱਖੇ ਖਿਆਲ ਰੱਜ ਕੇ ਪਿਆਰ ਜਤਾਵੇ, ਹੱਥ ਫੜ ਕੇ ਨਾਲ ਖੜੇ ਦਿਲ ਜਦ ਵੀ ਮੇਰਾ ਡੋਲੇ। ਕਰਾਂ ਕਮਾਈ ਉਹਦੀ ਹਰ ਰੀਜ ਪੁਗਾਉਣ ਲਈ, ਕੰਮ ਤੋਂ ਜਦ ਘਰ ਆਵਾਂ ਓਹ ਭੱਜ ਕੇ ਬੂਹਾ ਖੋਲੇ। ਓਹ ਆਵੇ ਤਾਂ ਰੌਣਕ ਲੱਗ ਜਾਵੇ ਦਿਲ ਦੇ ਵਿਹੜੇ, ਸਾਰੀ ਉਮਰ ਹੀ ਮਿੱਠੀ ਇਸ਼ਕ ਦੀ ਚਾਸ਼ਨੀ ਘੋਲੇ। ਸਿੱਧੀ- ਸਾਧੀ ਹੋਵੇ ਕੋਈ ਜਿਉਂ ਪਿੰਡਾਂ ਦੀ ਜਾਈ, ਓਹਦੀ ਮੇਰੀ ਜੋੜੀ ਬਣਜੇ ਜਿਵੇਂ ਦੋ ਕਬੂਤਰ ਗੋਲੇ। ਰਖਾਂ ਓਹਨੂੰ ਸਾਂਭ ਕੇ ਜਿਵੇਂ ਜੱਦੀ ਪੁਸ਼ਤੀ ਗਹਿਣੇ, ਵੇਖੀ ਜਾਵਾਂ ਉਸ ਕਮਲੀ ਨੂੰ ਹੋਵੇ ਨਾ ਨਜ਼ਰੋਂ ਓਹਲੇ। ©ਰਵਿੰਦਰ ਸਿੰਘ (RAVI)

 Love ਕੋਈ ਤਾਂ ਹੋਵੇ ਜਿਹੜਾ ਮੇਰੇ ਸੁੱਖ ਤੇ ਦੁੱਖ ਫਰੋਲੇ,
ਸਾਡੇ ਸਾਹਵੇਂ ਬੈਠ ਕੇ ਦੋ ਬੋਲ ਪਿਆਰ ਦੇ ਬੋਲੇ।

 ਮਾਂ ਵਾਂਗ ਰੱਖੇ ਖਿਆਲ ਰੱਜ ਕੇ ਪਿਆਰ ਜਤਾਵੇ,
ਹੱਥ ਫੜ ਕੇ ਨਾਲ ਖੜੇ ਦਿਲ ਜਦ ਵੀ ਮੇਰਾ ਡੋਲੇ।

ਕਰਾਂ ਕਮਾਈ ਉਹਦੀ ਹਰ ਰੀਜ ਪੁਗਾਉਣ ਲਈ,
ਕੰਮ ਤੋਂ ਜਦ ਘਰ ਆਵਾਂ ਓਹ ਭੱਜ ਕੇ ਬੂਹਾ ਖੋਲੇ।

ਓਹ ਆਵੇ ਤਾਂ ਰੌਣਕ ਲੱਗ ਜਾਵੇ ਦਿਲ ਦੇ ਵਿਹੜੇ,
ਸਾਰੀ ਉਮਰ ਹੀ ਮਿੱਠੀ ਇਸ਼ਕ ਦੀ ਚਾਸ਼ਨੀ ਘੋਲੇ।

ਸਿੱਧੀ- ਸਾਧੀ ਹੋਵੇ ਕੋਈ ਜਿਉਂ ਪਿੰਡਾਂ ਦੀ ਜਾਈ,
ਓਹਦੀ ਮੇਰੀ ਜੋੜੀ ਬਣਜੇ ਜਿਵੇਂ ਦੋ ਕਬੂਤਰ ਗੋਲੇ।

 ਰਖਾਂ ਓਹਨੂੰ ਸਾਂਭ ਕੇ ਜਿਵੇਂ ਜੱਦੀ ਪੁਸ਼ਤੀ ਗਹਿਣੇ,
ਵੇਖੀ ਜਾਵਾਂ ਉਸ ਕਮਲੀ ਨੂੰ ਹੋਵੇ ਨਾ ਨਜ਼ਰੋਂ ਓਹਲੇ।

©ਰਵਿੰਦਰ ਸਿੰਘ (RAVI)

Love ਕੋਈ ਤਾਂ ਹੋਵੇ ਜਿਹੜਾ ਮੇਰੇ ਸੁੱਖ ਤੇ ਦੁੱਖ ਫਰੋਲੇ, ਸਾਡੇ ਸਾਹਵੇਂ ਬੈਠ ਕੇ ਦੋ ਬੋਲ ਪਿਆਰ ਦੇ ਬੋਲੇ। ਮਾਂ ਵਾਂਗ ਰੱਖੇ ਖਿਆਲ ਰੱਜ ਕੇ ਪਿਆਰ ਜਤਾਵੇ, ਹੱਥ ਫੜ ਕੇ ਨਾਲ ਖੜੇ ਦਿਲ ਜਦ ਵੀ ਮੇਰਾ ਡੋਲੇ। ਕਰਾਂ ਕਮਾਈ ਉਹਦੀ ਹਰ ਰੀਜ ਪੁਗਾਉਣ ਲਈ, ਕੰਮ ਤੋਂ ਜਦ ਘਰ ਆਵਾਂ ਓਹ ਭੱਜ ਕੇ ਬੂਹਾ ਖੋਲੇ। ਓਹ ਆਵੇ ਤਾਂ ਰੌਣਕ ਲੱਗ ਜਾਵੇ ਦਿਲ ਦੇ ਵਿਹੜੇ, ਸਾਰੀ ਉਮਰ ਹੀ ਮਿੱਠੀ ਇਸ਼ਕ ਦੀ ਚਾਸ਼ਨੀ ਘੋਲੇ। ਸਿੱਧੀ- ਸਾਧੀ ਹੋਵੇ ਕੋਈ ਜਿਉਂ ਪਿੰਡਾਂ ਦੀ ਜਾਈ, ਓਹਦੀ ਮੇਰੀ ਜੋੜੀ ਬਣਜੇ ਜਿਵੇਂ ਦੋ ਕਬੂਤਰ ਗੋਲੇ। ਰਖਾਂ ਓਹਨੂੰ ਸਾਂਭ ਕੇ ਜਿਵੇਂ ਜੱਦੀ ਪੁਸ਼ਤੀ ਗਹਿਣੇ, ਵੇਖੀ ਜਾਵਾਂ ਉਸ ਕਮਲੀ ਨੂੰ ਹੋਵੇ ਨਾ ਨਜ਼ਰੋਂ ਓਹਲੇ। ©ਰਵਿੰਦਰ ਸਿੰਘ (RAVI)

10 Love

Love वो अक्सर मुझसे कहता है की मेरे साथ वो रहता है नज़र कहां आया मुझे जब कहूं मैं उसे आंखें बंद करने वो कहता है और वो ही है जो दिल के मेरे पास रहता है ©Sakshi Sharma

 Love वो अक्सर मुझसे कहता है 
की मेरे साथ वो रहता है 
नज़र कहां आया मुझे जब कहूं मैं उसे 
आंखें बंद करने वो कहता है 
और वो ही है जो दिल के मेरे पास रहता है

©Sakshi Sharma

Love वो अक्सर मुझसे कहता है की मेरे साथ वो रहता है नज़र कहां आया मुझे जब कहूं मैं उसे आंखें बंद करने वो कहता है और वो ही है जो दिल के मेरे पास रहता है ©Sakshi Sharma

14 Love

Love ਸੱਚੀ _ ਸੁੱਚੀ ਤੇ ਪਾਕ ਹੈ ਮੁਹੱਬਤ। ਰੱਬ ਦੀ ਬਖਸ਼ੀ ਏ ਦਾਤ ਮੁਹੱਬਤ। ਦਿਲ ਨੂੰ ਦਿਲ ਦੇ ਰਾਹ ਮਿਲਦੇ ਨੇ। ਜ਼ਿੰਦਗੀ ਭਰ ਦਾ ਏ ਸਾਥ ਮੁਹੱਬਤ। ਦਿਲ ਦੀ ਵੀਰਾਨ ਜਮੀਨ ਦੇ ਉੱਤੇ। ਇਸ਼ਕ ਦਾ ਬੀਜ ਬਰਸਾਤ ਮੁਹੱਬਤ। ਹਰ ਦਿਲ ਦੇ ਵਿੱਚ ਵੱਸਦੀ ਰਹਿਣੀ। ਨਾ ਸਰਹਦ ਦੇਖੇ ਨਾ ਜਾਤ ਮੁਹੱਬਤ। ਅਣਜਾਣਾ ਲਈ ਖਿਡਾਉਣਾ ਏ ਬਸ। ਜੋ ਸਮਝੇ ਉਹਦੇ ਲਈ ਸੌਗਾਤ ਮੁਹੱਬਤ। ਕਣ ਕਣ ਦੇ ਵਿੱਚ ਜਿਉਂਦੀ ਰਹਿਣੀ। ਹਰ ਇਕ ਦਿਨ ਤੇ ਹਰ ਰਾਤ ਮੁਹੱਬਤ। ©ਰਵਿੰਦਰ ਸਿੰਘ (RAVI)

 Love   ਸੱਚੀ _ ਸੁੱਚੀ ਤੇ ਪਾਕ ਹੈ ਮੁਹੱਬਤ।
ਰੱਬ ਦੀ ਬਖਸ਼ੀ ਏ ਦਾਤ ਮੁਹੱਬਤ।

ਦਿਲ ਨੂੰ ਦਿਲ ਦੇ ਰਾਹ ਮਿਲਦੇ ਨੇ।
ਜ਼ਿੰਦਗੀ ਭਰ ਦਾ ਏ ਸਾਥ ਮੁਹੱਬਤ।

ਦਿਲ ਦੀ ਵੀਰਾਨ ਜਮੀਨ ਦੇ ਉੱਤੇ।
ਇਸ਼ਕ ਦਾ ਬੀਜ ਬਰਸਾਤ ਮੁਹੱਬਤ।

ਹਰ ਦਿਲ ਦੇ ਵਿੱਚ ਵੱਸਦੀ ਰਹਿਣੀ।
ਨਾ ਸਰਹਦ ਦੇਖੇ ਨਾ ਜਾਤ ਮੁਹੱਬਤ।

ਅਣਜਾਣਾ ਲਈ ਖਿਡਾਉਣਾ ਏ ਬਸ।
ਜੋ ਸਮਝੇ ਉਹਦੇ ਲਈ ਸੌਗਾਤ ਮੁਹੱਬਤ।

ਕਣ ਕਣ ਦੇ ਵਿੱਚ ਜਿਉਂਦੀ ਰਹਿਣੀ।
ਹਰ ਇਕ ਦਿਨ ਤੇ ਹਰ ਰਾਤ ਮੁਹੱਬਤ।

©ਰਵਿੰਦਰ ਸਿੰਘ (RAVI)

Love ਸੱਚੀ _ ਸੁੱਚੀ ਤੇ ਪਾਕ ਹੈ ਮੁਹੱਬਤ। ਰੱਬ ਦੀ ਬਖਸ਼ੀ ਏ ਦਾਤ ਮੁਹੱਬਤ। ਦਿਲ ਨੂੰ ਦਿਲ ਦੇ ਰਾਹ ਮਿਲਦੇ ਨੇ। ਜ਼ਿੰਦਗੀ ਭਰ ਦਾ ਏ ਸਾਥ ਮੁਹੱਬਤ। ਦਿਲ ਦੀ ਵੀਰਾਨ ਜਮੀਨ ਦੇ ਉੱਤੇ। ਇਸ਼ਕ ਦਾ ਬੀਜ ਬਰਸਾਤ ਮੁਹੱਬਤ। ਹਰ ਦਿਲ ਦੇ ਵਿੱਚ ਵੱਸਦੀ ਰਹਿਣੀ। ਨਾ ਸਰਹਦ ਦੇਖੇ ਨਾ ਜਾਤ ਮੁਹੱਬਤ। ਅਣਜਾਣਾ ਲਈ ਖਿਡਾਉਣਾ ਏ ਬਸ। ਜੋ ਸਮਝੇ ਉਹਦੇ ਲਈ ਸੌਗਾਤ ਮੁਹੱਬਤ। ਕਣ ਕਣ ਦੇ ਵਿੱਚ ਜਿਉਂਦੀ ਰਹਿਣੀ। ਹਰ ਇਕ ਦਿਨ ਤੇ ਹਰ ਰਾਤ ਮੁਹੱਬਤ। ©ਰਵਿੰਦਰ ਸਿੰਘ (RAVI)

16 Love

Love जैसे कोई ख्वाब अधूरा वर्षो का अब सच्चा हो रहा है दिल किसी को पाने को एक जिद्दी बच्चा हो रहा है. क्या पता खुदा ने उनसे मिलाया क्यों है, पर जो भी हो रहा है बहुत अच्छा हो रहा है। ©शायर_Sarkaari

#शायरी  Love जैसे कोई ख्वाब अधूरा वर्षो का अब सच्चा हो रहा है
दिल किसी को पाने को एक जिद्दी बच्चा हो रहा है.
क्या पता खुदा ने उनसे मिलाया क्यों है,
पर जो भी हो रहा है बहुत अच्छा हो रहा है।

©शायर_Sarkaari

Sunita @Yash Verma @narendra bhakuni udass Afzal khan @Teyav Ansari

12 Love

 Love zindgi aapne aap achi 
lagne lag jati hai..
jb hum nazria badlte hai..

©Mmm malwinder

nazaria

92 View

Trending Topic