Life quotes
  • Latest
  • Popular
  • Video
#ਸ਼ਾਇਰੀ  ਸੁਪਨਿਆਂ ਚ ਬੀਤੀ ਰਾਤ दूर रहकर भी पास हो तुम,
मेरी जिंदगी में सबसे खास 🤗 हो तुम।
ਸੰਦੀਪ ਸਾਹਲ ਵਾਲੀ
sukh_barar 786
N ❤️S

©Noor Barar

ਸੁਪਨਿਆਂ ਚ ਬੀਤੀ ਰਾਤ दूर रहकर भी पास हो तुम, मेरी जिंदगी में सबसे खास 🤗 हो तुम। ਸੰਦੀਪ ਸਾਹਲ ਵਾਲੀ sukh_barar 786 N ❤️S ©Noor Barar

175 View

ਸੁਪਨਿਆਂ ਚ ਬੀਤੀ ਰਾਤ ਰਾਤਾ ਕਾਲੀਆ ਚ ਹੀ ਬਾਤਾ ਪੈਦੀਆ ਨੇ ਇਸ਼ਕੇ ਦੀਆਂ ਖੇਡਾ ਸਦਾ ਤਾਰੀਆਂ ਛਾਵੇ ਬਹਿੰਦੀਆ‌ ਨੇ‌ ਥੋਖੇ ਦੀਆ ਲਕੀਰਾ ਸਦਾ ਮੱਥੇ ਤੇ ਰਹਿੰਦੀਆ ਨੇ ਕਿਵੇ ਮਾਰਾ ਇਹਨੂੰ ਹਰ ਚਹਿਰੇ ਤੇ ਸਲਾਵਾ ਹੁੰਦੀਆਂ ਰਹਿੰਦੀਆਂ ਨੇ ਰਾਤਾ ਕਾਲੀਆ ਚ ਹੀ ਬਾਤਾ ਪੈਂਦੀਆਂ ਨੇ ਤੇਰਾ ਅਮਨ ਲਿਖਾਰੀ

#lifequotes  ਸੁਪਨਿਆਂ ਚ ਬੀਤੀ ਰਾਤ ਰਾਤਾ ਕਾਲੀਆ ਚ ਹੀ ਬਾਤਾ ਪੈਦੀਆ ਨੇ 
ਇਸ਼ਕੇ ਦੀਆਂ ਖੇਡਾ ਸਦਾ ਤਾਰੀਆਂ ਛਾਵੇ ਬਹਿੰਦੀਆ‌ ਨੇ‌
ਥੋਖੇ ਦੀਆ ਲਕੀਰਾ ਸਦਾ ਮੱਥੇ ਤੇ ਰਹਿੰਦੀਆ ਨੇ
ਕਿਵੇ ਮਾਰਾ ਇਹਨੂੰ ਹਰ ਚਹਿਰੇ ਤੇ ਸਲਾਵਾ ਹੁੰਦੀਆਂ ਰਹਿੰਦੀਆਂ ਨੇ
 ਰਾਤਾ ਕਾਲੀਆ ਚ ਹੀ ਬਾਤਾ ਪੈਂਦੀਆਂ ਨੇ 
ਤੇਰਾ ਅਮਨ ਲਿਖਾਰੀ

ਸੁਪਨਿਆਂ ਚ ਬੀਤੀ ਰਾਤ ਅੱਖ ਖੁੱਲ੍ਹੇ ਮੇਰਾ ਮਰੇ ਮੁਕੱਦਰ ਤਾਨੇ ਦੇਵੇ ਇਸ਼ਕ ਸੌਗਾਤ ਰੂਸ ਨੱਸ਼ੇ ਮੇਰਾ ਆਲਮ ਇਸ਼ਕ ਜਿਉਂ ਅਨਖੁਸ਼ ਜਮਾਤ ਚੌਹਾਨਾਂ ਜਾਗਨ ਤੋਂ ਸੁੱਤੇ ਚੰਗੇ ਜਾਪੇ ਖ਼ਸਮ ਬੈਠੇਆ ਪਾਸ ਜਾਗਦੇਆਂ ਤੋ ਕੋਟਨ ਚੰਗੀ ਸੁਪਨਿਆ ਚ ਬੀਤੀ ਰਾਤ ਬਲਜੀਤ ਚੌਹਾਨ

#ਸ਼ਾਇਰੀ #ਰਾਤ  ਸੁਪਨਿਆਂ ਚ ਬੀਤੀ ਰਾਤ ਅੱਖ ਖੁੱਲ੍ਹੇ ਮੇਰਾ ਮਰੇ ਮੁਕੱਦਰ
 ਤਾਨੇ ਦੇਵੇ ਇਸ਼ਕ ਸੌਗਾਤ
ਰੂਸ ਨੱਸ਼ੇ ਮੇਰਾ ਆਲਮ ਇਸ਼ਕ
ਜਿਉਂ ਅਨਖੁਸ਼ ਜਮਾਤ 
ਚੌਹਾਨਾਂ ਜਾਗਨ ਤੋਂ ਸੁੱਤੇ ਚੰਗੇ
ਜਾਪੇ ਖ਼ਸਮ ਬੈਠੇਆ ਪਾਸ 
ਜਾਗਦੇਆਂ ਤੋ ਕੋਟਨ ਚੰਗੀ
ਸੁਪਨਿਆ ਚ ਬੀਤੀ ਰਾਤ

ਬਲਜੀਤ ਚੌਹਾਨ

#ਰਾਤ ਹਰਫ਼ ਦਾਨਗੜੵੀਆ @gurmeet kaur meet @sraj..midnight writer R@man_Ji😘😘😘 @Naseeb bhatti

51 Love

ਸੁਪਨਿਆਂ ਚ ਬੀਤੀ ਰਾਤ ਮੇਰੀ ਸੁਪਨਿਆਂ ਚ ਬੀਤੀ ਰਾਤ... ਕੀਤੀ ਤਾਰਿਆਂ ਨਾਲ ਜਦੋਂ ਗੱਲ-ਬਾਤ... ਮੈਂ ਪੁੱਛਿਆ ਚੰਨ ਨੂੰ ਕੇ ਕਿਥੇ ਨੇ ਰਿਸ਼ਮਾਂ, ਤਾਂ ਚੰਨ ਕਹਿੰਦਾ, ਤੂੰ ਭੁੱਲ ਨਾ ਆਪਣੀ ਔਕਾਤ... ਫਿਰ ਮੈਂ ਚੱਕੀ ਕਲਮ ਤੇ ਦਿਖਾਈ ਲਫ਼ਜ਼ਾਂ ਨਾਲ ਕਰਾਮਾਤ... ਤਦ ਤਾਰਿਆਂ ਦੀ ਲੋਅ ਨੇ ਪੁੱਛੀ ਮੇਰੀ ਜ਼ਾਤ... ਲਿਖ ਰਿਹਾ ਸੀ ਤਾਂ ਬਣੇ ਕੁੱਝ ਖ਼ਿਆਲੀ ਹਾਲਾਤ... ਜਿਹੜੇ ਵਰਤਮਾਨ ਦੀ ਸੱਚਾਈ ਨੂੰ ਪਾਉਂਦੇ ਸੀ ਮਾਤ... ਚੰਨ ਦੀ ਚਾਂਦਨੀ ਓਦੋਂ ਵੀ ਬਨੇਰਿਆਂ ਤੇ ਟਹਿਕ ਰਹੀ ਸੀ, ਜਦ ਲਿਖਦੇ-ਲਿਖਦੇ ਮੈਨੂੰ ਹੋ ਗਈ ਪ੍ਰਭਾਤ...

#noor_a_mohabbat #lifequotes #ਕਲਾ #deepgagan #Saini  ਸੁਪਨਿਆਂ ਚ ਬੀਤੀ ਰਾਤ ਮੇਰੀ ਸੁਪਨਿਆਂ ਚ ਬੀਤੀ ਰਾਤ...
ਕੀਤੀ ਤਾਰਿਆਂ ਨਾਲ ਜਦੋਂ ਗੱਲ-ਬਾਤ...
ਮੈਂ ਪੁੱਛਿਆ ਚੰਨ ਨੂੰ ਕੇ ਕਿਥੇ ਨੇ ਰਿਸ਼ਮਾਂ, ਤਾਂ ਚੰਨ ਕਹਿੰਦਾ,
ਤੂੰ ਭੁੱਲ ਨਾ ਆਪਣੀ ਔਕਾਤ...
ਫਿਰ ਮੈਂ ਚੱਕੀ ਕਲਮ ਤੇ ਦਿਖਾਈ ਲਫ਼ਜ਼ਾਂ ਨਾਲ ਕਰਾਮਾਤ...
ਤਦ ਤਾਰਿਆਂ ਦੀ ਲੋਅ ਨੇ ਪੁੱਛੀ ਮੇਰੀ ਜ਼ਾਤ...
ਲਿਖ ਰਿਹਾ ਸੀ ਤਾਂ ਬਣੇ ਕੁੱਝ ਖ਼ਿਆਲੀ ਹਾਲਾਤ...
ਜਿਹੜੇ ਵਰਤਮਾਨ ਦੀ ਸੱਚਾਈ ਨੂੰ ਪਾਉਂਦੇ ਸੀ ਮਾਤ...
ਚੰਨ ਦੀ ਚਾਂਦਨੀ ਓਦੋਂ ਵੀ ਬਨੇਰਿਆਂ ਤੇ ਟਹਿਕ ਰਹੀ ਸੀ,
ਜਦ ਲਿਖਦੇ-ਲਿਖਦੇ ਮੈਨੂੰ ਹੋ ਗਈ ਪ੍ਰਭਾਤ...

ਸੁਪਨਿਆਂ ਚ ਬੀਤੀ ਰਾਤ ਹਰ ਗੱਲ ਤੇ ਤਸਵੀਰ ਯਾਰ ਦੀ, ਅੱਖਾਂ ਅੱਗੇ ਆਉਂਦੀ ਆ..। ਸੁਪਨਿਆ ਚ ਬੀਤੀ ਰਾਤ, ਸੱਚੀ ਉਠਕੇ ਬੜਾ ਰਵੋਂਦੀ ਆ..।। 💕😢💕 ©SanDeepDing

#ਸ਼ਾਇਰੀ #nojotopunjabi #Nojotoindia #SanDeepDing #lifequotes  ਸੁਪਨਿਆਂ ਚ ਬੀਤੀ ਰਾਤ ਹਰ ਗੱਲ ਤੇ ਤਸਵੀਰ ਯਾਰ ਦੀ, ਅੱਖਾਂ ਅੱਗੇ ਆਉਂਦੀ ਆ..।
ਸੁਪਨਿਆ ਚ ਬੀਤੀ ਰਾਤ, ਸੱਚੀ ਉਠਕੇ ਬੜਾ ਰਵੋਂਦੀ ਆ..।।
💕😢💕
©SanDeepDing

ਸੁਪਨਿਆਂ ਚ ਬੀਤੀ ਰਾਤ ਸੱਜਣਾ ਵੇ ਖਾਬ ਬਣ ਗਿਆ, ਕਿਤੇ ਮਿਲਦਾ ਸੀ ਸੱਜਰੀ ਸਵੇਰ ਵਾਂਗਰਾਂ, ਅੱਜ ਦੂਰ ਕਿਸੇ ਦੇਸ ਵਿੱਚ ਖੋਇਆ ਲੱਗਦਾ, ਤੇਰਾ ਆਉਣਾ ਤਾਂ ਸੀ ਰੋਸ਼ਨੀ ਉਮੀਦ ਵਾਂਗਰਾ, ਤੇਰੇ ਜਾਣ ਪਿੱਛੋਂ ਘੁੱਪ ਨੇਰ ਹੋਇਆ ਲੱਗਦਾ, ਖੇਡੀ ਵਕਤ ਨੇ ਸੀ ਖੇਡ, ਕੀਤਾ ਦੂਰ ਮੇਰੇ ਤੋਂ, ਕਿਵੇਂ ਭੁੱਲਾਂ ਮੈਨੂੰ ਯਾਦਾਂ ਚ ਪਰੋਇਆ ਲੱਗਦਾਂ, ਦਿਲ ਖੇਡਦਾ ਸੀ ਨਿਤ ਹੀ ਉਦਾਸ ਰਹਿਣ ਲੱਗਾ, ਸੱਚੀ ਕੁਝ ਵੱਖਰਾ ਤਾਂ ਹੋਇਆ ਲੱਗਦਾ । ਗੁਰੀ ਮਲਕ

#ਕਵਿਤਾ #lifequotes  ਸੁਪਨਿਆਂ ਚ ਬੀਤੀ ਰਾਤ ਸੱਜਣਾ ਵੇ ਖਾਬ ਬਣ ਗਿਆ,
ਕਿਤੇ ਮਿਲਦਾ ਸੀ ਸੱਜਰੀ ਸਵੇਰ ਵਾਂਗਰਾਂ,
ਅੱਜ ਦੂਰ ਕਿਸੇ ਦੇਸ ਵਿੱਚ ਖੋਇਆ ਲੱਗਦਾ,
ਤੇਰਾ ਆਉਣਾ ਤਾਂ ਸੀ ਰੋਸ਼ਨੀ ਉਮੀਦ ਵਾਂਗਰਾ, 
ਤੇਰੇ ਜਾਣ ਪਿੱਛੋਂ ਘੁੱਪ ਨੇਰ ਹੋਇਆ ਲੱਗਦਾ,
ਖੇਡੀ ਵਕਤ ਨੇ ਸੀ ਖੇਡ, ਕੀਤਾ ਦੂਰ ਮੇਰੇ ਤੋਂ,
ਕਿਵੇਂ ਭੁੱਲਾਂ ਮੈਨੂੰ ਯਾਦਾਂ ਚ ਪਰੋਇਆ ਲੱਗਦਾਂ,
ਦਿਲ ਖੇਡਦਾ ਸੀ ਨਿਤ ਹੀ ਉਦਾਸ ਰਹਿਣ ਲੱਗਾ,
ਸੱਚੀ ਕੁਝ ਵੱਖਰਾ ਤਾਂ ਹੋਇਆ ਲੱਗਦਾ ।
ਗੁਰੀ ਮਲਕ
Trending Topic