English
(ਕਾਇਰ ਸ਼ਾਇਰ) ਕੋਸੀ ਕੋਸੀ ਧੁੱਪ ਚ ਆ ਮੈਂ ਸੌਰ ਪੈਂਦੀ ਚੁੱਪ ਚ ਆ ਮੈਂ ਅਮਨ ਨੇ ਹੰਡਾਏ ਜਿਹੜੇ ਉਹ ਹਰ ਇਕ ਰੁੱਤ ਚ ਆ ਮੈ ਤੇਰੇ ਪਿੰਡ ਦੀ ਜੂਹ ਚ ਆ ਤੇਰੇ ਸੋਚਾ ਵਾਲੇ ਖੂਹ ਚ ਆ ਤੂੰ ਬਾਹਰੋਂ ਲੱਭਦੀ ਆ ਮੈਨੂੰ ਮੈ ਤੇਰੀ ਰੂਹ ਚ ਆ ਤੇਰੇ ਜਿਸਮ ਦੀ ਖੂਸਬੂ ਤੇ ਤੇਰੇ ਰੂਹ ਦਾ ਹਾਣੀ ਆ ਤੂੰ ਸ਼ਰਬਤ ਦਾ ਸਮੁੰਦਰ ਤੇ ਮੈ ਫਿੱਕਾ ਪਾਣੀ ਆ ਤੂੰ ਪੁੰਨਿਆ ਦਾ ਚੰਨ ਏ ਤੇ ਮੈ ਚਕੋਰ ਆ ਤੇਰੇ ਸਿਰ ਚੜ ਬੋਲੇ ਜੋ ਮੈ ਇਸ਼ਕੇ ਦੀ ਲੋਰ ਆ ਤੂੰ ਗ਼ਜ਼ਲਾਂ ਦੀ ਆਸ਼ਕ ਆ ਤੇ ਮੈਂ ਇਕ ਫ਼ਕੀਰ ਸ਼ਾਇਰ ਆ ਜੇ ਲਿਖਾ ਨਾ ਤੈਨੂੰ ਤਾਂ ਮੈਂ ਕਾਇਰ ਆ ਤੇਰੇ ਅਮਨ ਲਿਖਾਰੀ ©ਤੇਰਾ ਮੈਂਟਲ ਕੰਬੋਜ਼
ਤੇਰਾ ਮੈਂਟਲ ਕੰਬੋਜ਼
7 Love
ਥੱਕ ਗੲੀ ਹੈ ਯਹ ਜਿੰਦਗੀ ਮੇਰੀ ਅਬ ਔਰ ਮੱਤ ਠੁਕਰਾ ਦੇਣਾ ਮਿਲ ਜਾਏ ਅਗਰ ਜ਼ਹਿਰ ਐਸਾ ਤੋ ਹਮ ਕੋ ਵੀ ਪੀਲਾ ਦੇਣਾ ਰਾਤੋ ਕੋ ਉਠ ਉਠ ਕਰ ਰੋਣੇ ਸੇ ਅੱਛਾ ਇਕ ਦਿਨ ਚੈਨ ਕਿ ਨੀਂਦ ਸੁੱਲਾ ਦੇਣਾ ਹੇ ਖੁਦਾ ਸੁਣ ਰਹਿ ਹੋ ਹਮ ਕੋ ਵੀ ਇਕ ਮੌਤ ਕਾ ਜਾ ਜਿੰਦਗੀ ਕਾ ਜਗਾ ਦੇਣਾ ਰੋਜ਼ ਕਾ ਤੜਫਾ ਤੜਫਾ ਕੈ ਮਜ਼ਾ ਲੈ ਨਾ ਯਾਰ ਤੇਰਾ ਅਮਨ ਲਿਖਾਰੀ
ਬਿਛੜ ਗਏ ਹੈ ਤੁਮ ਸੇ ਪਰ ਮਿਲੋ ਗੲੇ ਕਿਸੀ ਰਾਸਤੇ ਯਕੀਨ ਹੈ ਯਹ ਸੁਪਨਾ ਦੇਖੋ ਜਨਾਬ ਹਮਾਰਾ ਕਿਤਨਾ ਹਸੀਨ ਹੈ ਇਕ ਸ਼ਰਾਬ ਕੈ ਸਰੂਰ ਜੈਸਾ ਸਰੂਰ ਆਤਾ ਹੈ ਤੇਰਾ ਖਾਮੋਸ਼ ਚਹਿਰਾ ਜਬ ਮੇਰੇ ਖਾਬੋ ਮੈਂ ਜਾਤਾ ਹੈ ਤੇਰੀ ਬੇਵਫ਼ਾਈ ਕਾ ਰਾਸਤਾ ਵੀ ਮੂਜੇ ਭੁੱਲ ਜਾਤਾਂ ਹੈ ਸੱਚ ਮੈ ਬਿਤਾਉ ਜਨਾਬ ਯਹ ਚਹਿਰਾ ਹਰ ਰੋਜ਼ ਆਖੋ ਸੇ ਨੀਰ ਬਹਾਤਾ ਹੈ ਤੇਰਾ ਅਮਨ ਲਿਖਾਰੀ
8 Love
( kya baat a) ਕਿਉ ਗਮ ਕੈ ਇਹ ਸਾਏ ਮੈ ਡੁੱਬੀ ਰਾਤ ਹੈ ਇਹ ਮੌਸਮ ਹੈ ਜਾ ਆਖੋ ਕਿ ਬਰਸਾਤ ਹੈ ਇਹ ਆਪਕਾ ਖੁਦ ਕਾ ਫੈਸਲਾ ਹੈ ਜਾ ਕੋਈ ਮਜਬੂਰੀ ਵਾਲੀ ਬਾਤ ਹੈ ਜਨਾਬ ਬਤਾ ਦੋ ਹਮਾਰੀ ਵੀ ਦੋ ਪਲ ਕਿ ਜਿੰਦਗੀ ਆਪਕੇ ਸਾਥ ਹੈ ਲੇਕਿਨ ਸੱਚ ਮੈ ਬਤਾਣਾ ਯਹ ਕਿਸ ਕੈ ਸਾਥ ਬਿਤਾਈ ਰਾਤ ਹੈ ਤੇਰਾ ਅਮਨ ਲਿਖਾਰੀ
6 Love
(ਸਬਕ) ਇਸ਼ਕ ਦਾ ਪੈੜਾਂ ਰਾਸ ਨਾ ਆਇਆ ਅੱਖੀਆਂ ਨੇ ਰੋਣਾ ਦਿਖਾਈਆ ਕੰਨੀ ਨੱਥੀਆ ਪਾਕੇ ਉਸ ਚੰਦਰੀ ਨੇ ਰਾਂਝੇ ਵਾਗ ਘੁੰਮਾਈਆ ਮਹੁੱਬਤ ਮੇਰੀ ਨੇ ਸ਼ਾਇਰ ਬਣ ਕੈ ਸਾਥ ਨਿਭਾਈਆ ਪਰ ਸੱਜਣਾ ਦੇ ਦਿਲਾਂ ਚ ਰਹਿਮ ਨਾ ਆਇਆ ਖੂਹਾ ਦੇ ਪਾਣੀ ਸੁੱਕ ਮੁੜ ਧਰਤੀ ਤੇ ਆਈਆ ਪਿਆਰ ਮੇਰੇ ਨੇ ਥੋਖਾ ਕਰਕੇ ਜ਼ਿੰਦਗੀ ਜਿਉਣ ਦਾ ਸਬਕ ਸਿਖਾਇਆ ਯਾਰੋ ਸੱਚ ਦੱਸਾਂ ਮੈ ਉਹਨੂੰ ਪਾਉਣ ਦਾ ਜੋਰ ਬਥੇਰਾ ਲਾਈਆ ਪਰ ਉਹ ਮੁੜ ਵਾਪਸ ਨਾ ਆਈਆ ਤੇਰਾ ਅਮਨ ਲਿਖਾਰੀ
ਕੱਲੇ ਆਉ copy ਕਰ ਨਾ ਮੁਰੇ ਆਈਆਂ ਕਰੋ ਐਵੇ ਨਾ ਗੱਲਾਂ ਵਿਚ ਦੱਬਿਆ ਕਰੋ ਸੱਪ ਤੇ ਨਿਉਲੇ ਦਾ ਨਾ ਖੇਡ ਕਰਾਈਆ ਕਰੋ ਜੇ ਅੜਨਾ ਹੁੰਦਾ ਤਾ ਥੰਮ ਬਣ ਅੱਗੇ ਆਈਆ ਕਰੋ ਪਿੱਠ ਪਿੱਛੇ ਨਾ ਚਲਾਕੀਆ ਦਿਖਾਈਆ ਕਰੋ ਪੁੱਤ ਟਿਕ ਜਾਉ ਐਵੇ ਨਾ ਗੱਲ ਗੱਲ ਤੇ ਜੀਜੇ ਨਾਲ ਪੇਚਾ ਪਾਈਆ ਕਰੋ ਚਾਰ ਪੰਜ ਛਲਾਰੂ ਲੈਕੇ ਨਾ ਆਕੜ ਦਿਖਾਈਆਂ ਕਰੋ ਦਮ ਹੈ ਤਾਂ ਕੱਲੇ ਆਈਆਂ ਕਰੋ ਲੱਗੀ ਸਮਝ ਗੌਰ ਕਰੋ ignore ਨਾ ਕਰੋ ਚੱਲ ਚੱਲ ਪੁੱਤ ਦਫਾ ਹੋ ਤੇਰਾ ਅਮਨ ਲਿਖਾਰੀ
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here