(ਕਾਇਰ ਸ਼ਾਇਰ) ਕੋਸੀ ਕੋਸੀ ਧੁੱਪ ਚ ਆ ਮੈਂ ਸੌਰ ਪੈਂਦੀ ਚੁੱਪ

"(ਕਾਇਰ ਸ਼ਾਇਰ) ਕੋਸੀ ਕੋਸੀ ਧੁੱਪ ਚ ਆ ਮੈਂ ਸੌਰ ਪੈਂਦੀ ਚੁੱਪ ਚ ਆ ਮੈਂ ਅਮਨ ਨੇ ਹੰਡਾਏ ਜਿਹੜੇ ਉਹ ਹਰ ਇਕ ਰੁੱਤ ਚ ਆ ਮੈ ਤੇਰੇ ਪਿੰਡ ਦੀ ਜੂਹ ਚ ਆ ਤੇਰੇ ਸੋਚਾ ਵਾਲੇ ਖੂਹ ਚ ਆ ਤੂੰ ਬਾਹਰੋਂ ਲੱਭਦੀ ਆ ਮੈਨੂੰ ਮੈ ਤੇਰੀ ਰੂਹ ਚ ਆ ਤੇਰੇ ਜਿਸਮ ਦੀ ਖੂਸਬੂ ਤੇ ਤੇਰੇ ਰੂਹ ਦਾ ਹਾਣੀ ਆ ਤੂੰ ਸ਼ਰਬਤ ਦਾ ਸਮੁੰਦਰ ਤੇ ਮੈ ਫਿੱਕਾ ਪਾਣੀ ਆ ਤੂੰ ਪੁੰਨਿਆ ਦਾ ਚੰਨ ਏ ਤੇ ਮੈ ਚਕੋਰ ਆ ਤੇਰੇ ਸਿਰ ਚੜ ਬੋਲੇ ਜੋ ਮੈ ਇਸ਼ਕੇ ਦੀ ਲੋਰ ਆ ਤੂੰ ਗ਼ਜ਼ਲਾਂ ਦੀ ਆਸ਼ਕ ਆ ਤੇ ਮੈਂ ਇਕ ਫ਼ਕੀਰ ਸ਼ਾਇਰ ਆ ਜੇ ਲਿਖਾ ਨਾ ਤੈਨੂੰ ਤਾਂ ਮੈਂ ਕਾਇਰ ਆ ਤੇਰੇ ਅਮਨ ਲਿਖਾਰੀ ©ਤੇਰਾ ਮੈਂਟਲ ਕੰਬੋਜ਼"

 (ਕਾਇਰ ਸ਼ਾਇਰ)
ਕੋਸੀ ਕੋਸੀ ਧੁੱਪ ਚ ਆ ਮੈਂ ਸੌਰ ਪੈਂਦੀ ਚੁੱਪ ਚ ਆ ਮੈਂ
ਅਮਨ ਨੇ ਹੰਡਾਏ ਜਿਹੜੇ ਉਹ ਹਰ ਇਕ ਰੁੱਤ ਚ ਆ ਮੈ
ਤੇਰੇ ਪਿੰਡ ਦੀ ਜੂਹ ਚ ਆ ਤੇਰੇ ਸੋਚਾ ਵਾਲੇ ਖੂਹ ਚ ਆ
ਤੂੰ ਬਾਹਰੋਂ ਲੱਭਦੀ ਆ ਮੈਨੂੰ ਮੈ ਤੇਰੀ ਰੂਹ ਚ ਆ
ਤੇਰੇ ਜਿਸਮ ਦੀ ਖੂਸਬੂ ਤੇ ਤੇਰੇ ਰੂਹ ਦਾ ਹਾਣੀ ਆ
ਤੂੰ ਸ਼ਰਬਤ ਦਾ ਸਮੁੰਦਰ ਤੇ ਮੈ ਫਿੱਕਾ ਪਾਣੀ ਆ
ਤੂੰ ਪੁੰਨਿਆ ਦਾ ਚੰਨ ਏ ਤੇ ਮੈ ਚਕੋਰ ਆ 
ਤੇਰੇ ਸਿਰ ਚੜ ਬੋਲੇ ਜੋ ਮੈ ਇਸ਼ਕੇ ਦੀ ਲੋਰ ਆ
ਤੂੰ ਗ਼ਜ਼ਲਾਂ ਦੀ ਆਸ਼ਕ ਆ ਤੇ 
ਮੈਂ ਇਕ ਫ਼ਕੀਰ ਸ਼ਾਇਰ ਆ
ਜੇ ਲਿਖਾ ਨਾ ਤੈਨੂੰ ਤਾਂ ਮੈਂ ਕਾਇਰ ਆ 
ਤੇਰੇ ਅਮਨ ਲਿਖਾਰੀ

©ਤੇਰਾ ਮੈਂਟਲ ਕੰਬੋਜ਼

(ਕਾਇਰ ਸ਼ਾਇਰ) ਕੋਸੀ ਕੋਸੀ ਧੁੱਪ ਚ ਆ ਮੈਂ ਸੌਰ ਪੈਂਦੀ ਚੁੱਪ ਚ ਆ ਮੈਂ ਅਮਨ ਨੇ ਹੰਡਾਏ ਜਿਹੜੇ ਉਹ ਹਰ ਇਕ ਰੁੱਤ ਚ ਆ ਮੈ ਤੇਰੇ ਪਿੰਡ ਦੀ ਜੂਹ ਚ ਆ ਤੇਰੇ ਸੋਚਾ ਵਾਲੇ ਖੂਹ ਚ ਆ ਤੂੰ ਬਾਹਰੋਂ ਲੱਭਦੀ ਆ ਮੈਨੂੰ ਮੈ ਤੇਰੀ ਰੂਹ ਚ ਆ ਤੇਰੇ ਜਿਸਮ ਦੀ ਖੂਸਬੂ ਤੇ ਤੇਰੇ ਰੂਹ ਦਾ ਹਾਣੀ ਆ ਤੂੰ ਸ਼ਰਬਤ ਦਾ ਸਮੁੰਦਰ ਤੇ ਮੈ ਫਿੱਕਾ ਪਾਣੀ ਆ ਤੂੰ ਪੁੰਨਿਆ ਦਾ ਚੰਨ ਏ ਤੇ ਮੈ ਚਕੋਰ ਆ ਤੇਰੇ ਸਿਰ ਚੜ ਬੋਲੇ ਜੋ ਮੈ ਇਸ਼ਕੇ ਦੀ ਲੋਰ ਆ ਤੂੰ ਗ਼ਜ਼ਲਾਂ ਦੀ ਆਸ਼ਕ ਆ ਤੇ ਮੈਂ ਇਕ ਫ਼ਕੀਰ ਸ਼ਾਇਰ ਆ ਜੇ ਲਿਖਾ ਨਾ ਤੈਨੂੰ ਤਾਂ ਮੈਂ ਕਾਇਰ ਆ ਤੇਰੇ ਅਮਨ ਲਿਖਾਰੀ ©ਤੇਰਾ ਮੈਂਟਲ ਕੰਬੋਜ਼

ਕਾਇਰ ਸ਼ਾਇਰ

#mountainday

People who shared love close

More like this

Trending Topic