ਸੁਪਨਿਆਂ ਚ ਬੀਤੀ ਰਾਤ ਸੱਜਣਾ ਵੇ ਖਾਬ ਬਣ ਗਿਆ, ਕਿਤੇ ਮਿਲਦਾ | ਪੰਜਾਬੀ ਕਵਿਤਾ

"ਸੁਪਨਿਆਂ ਚ ਬੀਤੀ ਰਾਤ ਸੱਜਣਾ ਵੇ ਖਾਬ ਬਣ ਗਿਆ, ਕਿਤੇ ਮਿਲਦਾ ਸੀ ਸੱਜਰੀ ਸਵੇਰ ਵਾਂਗਰਾਂ, ਅੱਜ ਦੂਰ ਕਿਸੇ ਦੇਸ ਵਿੱਚ ਖੋਇਆ ਲੱਗਦਾ, ਤੇਰਾ ਆਉਣਾ ਤਾਂ ਸੀ ਰੋਸ਼ਨੀ ਉਮੀਦ ਵਾਂਗਰਾ, ਤੇਰੇ ਜਾਣ ਪਿੱਛੋਂ ਘੁੱਪ ਨੇਰ ਹੋਇਆ ਲੱਗਦਾ, ਖੇਡੀ ਵਕਤ ਨੇ ਸੀ ਖੇਡ, ਕੀਤਾ ਦੂਰ ਮੇਰੇ ਤੋਂ, ਕਿਵੇਂ ਭੁੱਲਾਂ ਮੈਨੂੰ ਯਾਦਾਂ ਚ ਪਰੋਇਆ ਲੱਗਦਾਂ, ਦਿਲ ਖੇਡਦਾ ਸੀ ਨਿਤ ਹੀ ਉਦਾਸ ਰਹਿਣ ਲੱਗਾ, ਸੱਚੀ ਕੁਝ ਵੱਖਰਾ ਤਾਂ ਹੋਇਆ ਲੱਗਦਾ । ਗੁਰੀ ਮਲਕ"

 ਸੁਪਨਿਆਂ ਚ ਬੀਤੀ ਰਾਤ ਸੱਜਣਾ ਵੇ ਖਾਬ ਬਣ ਗਿਆ,
ਕਿਤੇ ਮਿਲਦਾ ਸੀ ਸੱਜਰੀ ਸਵੇਰ ਵਾਂਗਰਾਂ,
ਅੱਜ ਦੂਰ ਕਿਸੇ ਦੇਸ ਵਿੱਚ ਖੋਇਆ ਲੱਗਦਾ,
ਤੇਰਾ ਆਉਣਾ ਤਾਂ ਸੀ ਰੋਸ਼ਨੀ ਉਮੀਦ ਵਾਂਗਰਾ, 
ਤੇਰੇ ਜਾਣ ਪਿੱਛੋਂ ਘੁੱਪ ਨੇਰ ਹੋਇਆ ਲੱਗਦਾ,
ਖੇਡੀ ਵਕਤ ਨੇ ਸੀ ਖੇਡ, ਕੀਤਾ ਦੂਰ ਮੇਰੇ ਤੋਂ,
ਕਿਵੇਂ ਭੁੱਲਾਂ ਮੈਨੂੰ ਯਾਦਾਂ ਚ ਪਰੋਇਆ ਲੱਗਦਾਂ,
ਦਿਲ ਖੇਡਦਾ ਸੀ ਨਿਤ ਹੀ ਉਦਾਸ ਰਹਿਣ ਲੱਗਾ,
ਸੱਚੀ ਕੁਝ ਵੱਖਰਾ ਤਾਂ ਹੋਇਆ ਲੱਗਦਾ ।
ਗੁਰੀ ਮਲਕ

ਸੁਪਨਿਆਂ ਚ ਬੀਤੀ ਰਾਤ ਸੱਜਣਾ ਵੇ ਖਾਬ ਬਣ ਗਿਆ, ਕਿਤੇ ਮਿਲਦਾ ਸੀ ਸੱਜਰੀ ਸਵੇਰ ਵਾਂਗਰਾਂ, ਅੱਜ ਦੂਰ ਕਿਸੇ ਦੇਸ ਵਿੱਚ ਖੋਇਆ ਲੱਗਦਾ, ਤੇਰਾ ਆਉਣਾ ਤਾਂ ਸੀ ਰੋਸ਼ਨੀ ਉਮੀਦ ਵਾਂਗਰਾ, ਤੇਰੇ ਜਾਣ ਪਿੱਛੋਂ ਘੁੱਪ ਨੇਰ ਹੋਇਆ ਲੱਗਦਾ, ਖੇਡੀ ਵਕਤ ਨੇ ਸੀ ਖੇਡ, ਕੀਤਾ ਦੂਰ ਮੇਰੇ ਤੋਂ, ਕਿਵੇਂ ਭੁੱਲਾਂ ਮੈਨੂੰ ਯਾਦਾਂ ਚ ਪਰੋਇਆ ਲੱਗਦਾਂ, ਦਿਲ ਖੇਡਦਾ ਸੀ ਨਿਤ ਹੀ ਉਦਾਸ ਰਹਿਣ ਲੱਗਾ, ਸੱਚੀ ਕੁਝ ਵੱਖਰਾ ਤਾਂ ਹੋਇਆ ਲੱਗਦਾ । ਗੁਰੀ ਮਲਕ

#lifequotes

People who shared love close

More like this

Trending Topic