gurmeet kaur meet

gurmeet kaur meet

writer &teacher

  • Latest
  • Popular
  • Video
#lovebeat

#lovebeat

150 View

ਮੇਰਾ ਤਜ਼ਰਬਾ ਕਹਿੰਦਾ ਹੈ ਕਿ ਜਦੋਂ ਤੁਸੀਂ ਕਿਸੇ ਦੇ ਚਹੇਤੇ ਬਣ ਜਾਂਦੇ ਹੋ ਤਾਂ ਇੱਕ ਅਜਿਹਾ ਸਮਾਂ ਆਉਂਦਾ ਹੈ ਕਿ ਓਹੀ ਇਨਸਾਨ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਬਣ ਜਾਂਦਾ ਹੈ..✍️ ਗੁਰਮੀਤ ਕੌਰ ਮੀਤ ©gurmeet kaur meet

#nojitowriters #nohotopunjabi  ਮੇਰਾ ਤਜ਼ਰਬਾ ਕਹਿੰਦਾ ਹੈ ਕਿ ਜਦੋਂ ਤੁਸੀਂ
ਕਿਸੇ ਦੇ ਚਹੇਤੇ ਬਣ ਜਾਂਦੇ ਹੋ ਤਾਂ ਇੱਕ ਅਜਿਹਾ
ਸਮਾਂ ਆਉਂਦਾ ਹੈ ਕਿ ਓਹੀ ਇਨਸਾਨ ਤੁਹਾਡਾ 
ਸਭ ਤੋਂ ਵੱਡਾ ਦੁਸ਼ਮਣ ਬਣ ਜਾਂਦਾ ਹੈ..✍️ ਗੁਰਮੀਤ ਕੌਰ ਮੀਤ

©gurmeet kaur meet

ਹੇ ਮੇਰੇ ਵਾਹਿਗੁਰੂ! ਗੁੱਡੀ ਚਾਹੇ ਅੰਬਰੀ ਤੂੰ ਸਾਡੀ ਬੇਸ਼ੱਕ ਨਾ ਚੜ੍ਹਾਈ, ਪਰ ਸਾਡੀ ਮਿਹਨਤ ਦਾ ਮੁੱਲ ਤੂੰ ਸਮੇਂ ਸਿਰ ਜਰੂਰ ਪੱਲੇ ਪਾਈ..✍️ ਗੁਰਮੀਤ ਕੌਰ ਮੀਤ ©gurmeet kaur meet

#nojotowriters #nojotopunjabi #nojotodharmik #motivate #Morning  ਹੇ ਮੇਰੇ ਵਾਹਿਗੁਰੂ!
ਗੁੱਡੀ ਚਾਹੇ ਅੰਬਰੀ ਤੂੰ ਸਾਡੀ ਬੇਸ਼ੱਕ ਨਾ ਚੜ੍ਹਾਈ,
ਪਰ ਸਾਡੀ ਮਿਹਨਤ ਦਾ ਮੁੱਲ ਤੂੰ ਸਮੇਂ ਸਿਰ ਜਰੂਰ 
ਪੱਲੇ ਪਾਈ..✍️ ਗੁਰਮੀਤ ਕੌਰ ਮੀਤ

©gurmeet kaur meet

ਨਾ ਦੁੱਖ ਵੇਲ਼ੇ ਦੁੱਖ ਮਨਾਵਾਂ ਮੈਂ ਤੇਰੀ ਰਜ਼ਾ ਵਿੱਚ ਖ਼ੁਸ਼ ਹਾਂ.. ਤੂੰ ਤਾਂ ਅਨੰਤ ਹੈ ਮੇਰੇ ਸਾਈਆਂ ਮੈਂ ਤਾਂ ਤੇਰੇ ਅੱਗੇ ਤੁੱਛ ਹਾਂ.. ✍️ ਗੁਰਮੀਤ ਕੌਰ ਮੀਤ ©gurmeet kaur meet

#ਸ਼ਾਇਰੀ  ਨਾ ਦੁੱਖ ਵੇਲ਼ੇ ਦੁੱਖ ਮਨਾਵਾਂ
ਮੈਂ ਤੇਰੀ ਰਜ਼ਾ ਵਿੱਚ ਖ਼ੁਸ਼ ਹਾਂ..
ਤੂੰ ਤਾਂ ਅਨੰਤ ਹੈ ਮੇਰੇ ਸਾਈਆਂ
ਮੈਂ ਤਾਂ ਤੇਰੇ ਅੱਗੇ ਤੁੱਛ ਹਾਂ..
      ✍️ ਗੁਰਮੀਤ ਕੌਰ ਮੀਤ

©gurmeet kaur meet

#Nojoto

20 Love

ਵਾਹਿਗੁਰੂ ਜੀ ❤️❤️ ©gurmeet kaur meet

#ਸ਼ਾਇਰੀ #nojotowriters #gurpurab  ਵਾਹਿਗੁਰੂ ਜੀ ❤️❤️

©gurmeet kaur meet

ਤੇਰੇ ਦਰ ਵਰਗਾ ਹੋਰ ਦਰ ਕੋਈ ਨਾਂ, ਤੇਰੇ ਘਰ ਵਰਗਾ ਹੋਰ ਘਰ ਕੋਈ ਨਾ, ਸਾਡੀ ਤੇਰੇ ਹੱਥ ਵਿੱਚ ਹੈ ਡੋਰ ਸਾਈਆਂ, ਤੇਰੇ ਹੁੰਦਿਆਂ ਸਾਨੂੰ ਡਰ ਕੋਈ ਨਾ.. ✍️ ਗੁਰਮੀਤ ਕੌਰ ਮੀਤ ©gurmeet kaur meet

#nojotodharmik #nojotopunjabi #ਜੀਵਨ  ਤੇਰੇ ਦਰ ਵਰਗਾ ਹੋਰ ਦਰ ਕੋਈ ਨਾਂ,
ਤੇਰੇ ਘਰ ਵਰਗਾ ਹੋਰ ਘਰ ਕੋਈ ਨਾ,
ਸਾਡੀ ਤੇਰੇ ਹੱਥ ਵਿੱਚ ਹੈ ਡੋਰ ਸਾਈਆਂ,
ਤੇਰੇ ਹੁੰਦਿਆਂ ਸਾਨੂੰ ਡਰ ਕੋਈ ਨਾ..
✍️ ਗੁਰਮੀਤ ਕੌਰ ਮੀਤ

©gurmeet kaur meet
Trending Topic