ਮੇਰਾ ਤਜ਼ਰਬਾ ਕਹਿੰਦਾ ਹੈ ਕਿ ਜਦੋਂ ਤੁਸੀਂ ਕਿਸੇ ਦੇ ਚਹੇਤੇ ਬਣ ਜਾਂਦੇ ਹੋ ਤਾਂ ਇੱਕ ਅਜਿਹਾ ਸਮਾਂ ਆਉਂਦਾ ਹੈ ਕਿ ਓਹੀ ਇਨਸਾਨ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਬਣ ਜਾਂਦਾ ਹੈ..✍️ ਗੁਰਮੀਤ ਕੌਰ ਮੀਤ ©gurmeet kaur meet #nohotopunjabi #Thoughts #nojitowriters Quotes, Shayari, Story, Poem, Jokes, Memes On Nojoto