English
ਇਸ ਸ਼ਬਦ ਦੀ ਵਰਤੋਂ ਨਾਲ ਅਪਨੀ ਰਚਨਾ ਲਿਖੋ#ਕਿਓਂਕਿ Wallpaper.
15 Stories
ਕਿਓਂਕਿ अपना इस्ते'माल हुआ भी तो शुक्र मनाओ... हम सब पैदा ही हुए किसी के शौक़ के लिए..। - ख़ब्तुल संदीप बडवाईक ©sandeep badwaik(ख़ब्तुल) 9764984139 instagram id: Sandeep.badwaik.3
sandeep badwaik(ख़ब्तुल) 9764984139 instagram id: Sandeep.badwaik.3
7 Love
ਕਿਓਂਕਿ ਭੁੱਲ ਗਏ ਨੇ ਅੱਜ ਉਹ ਲੋਕ ਵੀ ਸਾਨੂੰ ਜੋ ਕਦੇ ਕਹਿੰਦੇ ਸੀ ਕਿ ਅਸੀ ਤੈਨੂੰ ਕਦੇ ਖੋਹਣਾ ਨਹੀ ਚਾਹੁੰਦੇ ©jittu sekhon
jittu sekhon
8 Love
ਕਿਓਂਕਿ ਮਹੌਬਤ ਤੁਮਸੇ ਕੀ ਪਰ ਕੁੱਛ ਪਾ ਨਾ ਸਕੇ ਤੁਮਨੇ ਖਤਾ ਕੀ ਕਿੳਕਿ ਹੱਮ ਕੁੱਛ ਕਮਾ ਨਾ ਸਕੇ.... #ਭਿੰਡਰ✍#
jot
1 Love
ਜਦੋਂ ਮੈਂ ਸਿਵਿਆਂ ਵਿੱਚ ਬਲ ਜਾਣਾ ਫਿਰ ਤੈਨੂੰ ਸਬਰ ਆ ਜਾਣਾ ਕਿਉਂਕਿ ਤੂੰ ਕਿਸੇ ਹੋਰ ਤੇ ਮਰਦੀ ਏ ਤੂੰ ਮੈਨੂੰ ਨਫਰਤ ਕਰਦੀ ਏ ਤੂੰ ਗੈਰਾਂ ਤੇ ਮਰਦੀ ਏ ਤੂੰ ਮੈਨੂੰ ਨਫਰਤ ਕਰਦੀ ਏ
Lovedeep Sidhu
9 Love
ਕਿਓਂਕਿ ਹਰ ਵਾਰ ਮੈਂਨੂੰ ਹੀ ਹਾਰਨਾਂ ਪੈਂਦਾਂ, ਜੋ ਖੇਡ ਮੇਰੇ ਅਪਣੇ ਮੇਰੇ ਨਾਲ ਖੇਡਦੇ ਨੇ,,! ਕਿਓਕਿ ,,,,,! ਜੇ ਕੋੲੀ ਅਪਣਾ ਹੁੰਦਾਂ ਤਾਂ ਖੇਡਦਾ ਨਾਂ, ਤੇ ਜੇ ਕੋੲੀ ਖੇਡ ਨਾਂ ਹੁੰਦੀ ਤਾਂ ਮੈਂ ਕਦੀ ਹਾਰਦਾ ਨਾਂ,,! ਨਾਂ ਤਾਂ ਕਿਸਮਤ ਹੱਥੋਂ ਤੇ ਨਾਂ ਜਿੰਦਗੀ ਹੱਥੋਂ,,!📝ਕਮਲ
Kamal
10 Love
ਕਿਓਂਕਿ ਰਹਿੰਦੇ ਕਰ ਨਾ ਇਜਹਾਰ ਤੂੰ "ਕਿਉਕਿ" ਮੈ ਤੈਨੂੰ ਨਹੀਂ ਜਾਣਦੀ ਅੜਬ ਖੜਬ ਨਾ ਕਰਿਆ ਕਰ ਮੇਰੀ ਬਾ ਨੂੰ ਨਾ ਫੜਿਆ ਕਰ ਕਰਲਾ ਲਿਹਾਜ ਮੇਰੀ ਕੁਝ ਇਜ਼ਤ ਵੀ ਹੁੰਦੀ ਏ ਮਜਾਕ ਕਰਨ ਦੀ ਹੱਦ ਵੀ ਹੁੰਦੀ ਏ ਨਾ ਐਵੇ ਰਾਹਾਂ ਵਿੱਚ ਖੜਿਆ ਕਰ ਰਹਿੰਦੇ ਕਰ ਨਾ ਇਜਹਾਰ ਤੂੰ "ਕਿਉਕਿ" ਮੈ ਤੈਨੂੰ ਨਹੀਂ ਜਾਣਦੀ !
ਜੱਸਕਰਣ ਸੰਧੂ
3 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here