English
ਮੰਨਿਆ ਗਲਤੀ ਮੇਰੀ ਸੀ ਲਾਇਕ ਨਹੀਂ ਮੈਂ ਮਾਫੀ ਦੇ। ਪਰ ਅੱਜ ਵੀ ਤੇਰਾ ਪਿਆਰ ਜਤਾਉਦੇਂ ਪੰਨੇ ਮੇਰੀ ਕਾਪੀ ਦੇ। ਲਵਦੀਪ ਸਿੱਧੂ ✍✍
Lovedeep Sidhu
5 Love
Trust me • ਉਪਰੋਂ ਬਹੁਤਾ ਪਿਆਰ ਜਤਾਉਦੇਂ ਵਿੱਚੋਂ ਨਫਰਤ ਕਰਦੇ ਨੇ। • ਕਮਜੋਰ ਦਿਲਾ ਨੂੰ ਦੇਦੇ ਨਹੀਂ ਸਭ ਗੱਲਾ ਕੋਰੀਆਂ ਕਰਦੇ ਨੇ। • ਮੂੰਹ ਤੇ ਬਨਣ ਜੋ ਬਾਹਲੇ ਚੰਗੇ ਪਿੱਠ ਪਿਛੇਂ ਚੋਰੀਆਂ ਕਰਦੇ ਨੇ। • ਕਮਜੋਰ ਦਿਲਾ ਨੂੰ ਦੇਦੇ ਨਹੀਂ ਸਭ ਗੱਲਾ ਕੋਰੀਆਂ ਕਰਦੇ ਨੇ। __________________________ਲਵਦੀਪ ਸਿੱਧੂ✍✍
ਤਕਲੀਫ਼ ਸਹਿਣ ਦੀ ਆਦਤ ਏ ,ਹਰ ਦੁੱਖ ਆਪਣਾ ਲੱਗਦਾ ਏ। ਦਰਦਾਂ ਨਾਲ ਰਿਸ਼ਤਾ ਗੂੜਾ ਏ , ਹਰ ਵਾਰੀ ਹੀ ਮੈਨੂੰ ਫੱਬਦਾ ਏ। ਲਵਦੀਪ ਸਿੱਧੂ✍✍
7 Love
ਉਹਦਾ ਸ਼ਹਿਰ ਸੀ ਭਰਿਆਂ ਰੰਗਾ ਨਾਲ , ਮੇਰੀ ਜਿੰਦਗੀ ਫਿੱਕਾ ਪਾਣੀ ਸੀ। ਮੈਂ ਜਿਹਦੇ ਮਹਿਲ ਚ ਰਿਹਾਂ ਗੁਲਾਮ ਪਹਿਲਾਂ ਉਹ ਉਸੇ ਮਹਿਲ ਦੀ ਰਾਣੀ ਸੀ। ਲਵਦੀਪ ਸਿੱਧੂ✍
4 Love
ਖੋਰੇ ਕਿੰਨੀਆਂ ਖੋਜਾ ਕਰਕੇ ਹਰਮਨ ਨੇ ਵਿੱਚ ਪਾਏ ਤੱਤ ਬਈ। ਖੋਰੇ ਕਿਹੜੀ ਵਰਤੀ ਕਲਮ ਸੀ ਲਫਜ਼ ਲਿਖੇ ਨੇ ਨਾਲ ਰੱਤ ਬਈ। ਉਹਦੇ ਯਾਦ ਨੀ ਹੁੰਦੀ ਲੋਕ ਮੱਤ ਬਈ,ਪੜੀ ਆਂ ਜਿਹਣੇ ਰਾਣੀ ਤੱਤ ਬਈ। ਉਹਦੇ ਯਾਦ ਨੀ ਹੁੰਦੀ ਲੋਕ ਮੱਤ ਬਈ,ਪੜੀ ਆਂ ਜਿਹਣੇ ਰਾਣੀ ਤੱਤ ਬਈ। ✍✍ਲਵਦੀਪ ਸਿੱਧੂ
3 Love
ਜੰਗ ਸੀ ਕਿਰਚਾਂ⚔ ਛੂਰੀਆਂ ਦੀ ,ਜੋ ਨਾ ✍ਕਲਮ ਤੇਰੀ ਤੋਂ ਲੜ ਹੋਈ। ਉਹ ਕਹਾਣੀ ਸਿੱਧੂਆਂ ਇੰਗਲਿਸ਼ ਦੀ ਜੋ ਤੇਰੇ ਤੋਂ ਨਾ ਪੜ ਹੋਈ। ਰੇਤ ਜਿਹੀ ਸੀ ਉਹ ਜੋ ਤੇਰੀਆਂ ਧਲੀਆਂ ਤੇ ਨਾ ਖੜ ਹੋਈ। ਉਹ ਕਹਾਣੀ ਸਿੱਧੂਆਂ ਇੰਗਲਿਸ਼ ਦੀ ਜੋ ਤੇਰੇ ਤੋਂ ਨਾ ਪੜ ਹੋਈ। ਲਵਦੀਪ ਸਿੱਧੂ ✍✍
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here