jittu sekhon

jittu sekhon Lives in Sangrur, Punjab, India

ਨਾਨਕ ਨੀਵਾ ਜੋ ਚਾਲੇ ਲਾਗੇ ਨਾ ਤਾਤੀ ਵਾਓ

  • Latest
  • Popular
  • Repost
  • Video

White ਨਰਾਜ਼ ਹਾਂ ਕਿਸੇ ਤੋਂ, ਪਰ ਨਰਾਜ਼ਗੀ ਦਿਖਾਈ ਨੀ ਜਾ ਰਹੀ। ਉਹ ਗੱਲ ਸਮਝ ਨੀ ਰਹੇ ਜਾਂ, ਮੇਰੇ ਤੋਂ ਸਮਝਾਈ ਨੀ ਜਾ ਰਹੀ। ©jittu sekhon

#Sad_shayri  White ਨਰਾਜ਼ ਹਾਂ ਕਿਸੇ ਤੋਂ,
 ਪਰ ਨਰਾਜ਼ਗੀ ਦਿਖਾਈ ਨੀ ਜਾ ਰਹੀ।

ਉਹ ਗੱਲ ਸਮਝ ਨੀ ਰਹੇ ਜਾਂ,
 ਮੇਰੇ ਤੋਂ ਸਮਝਾਈ ਨੀ ਜਾ ਰਹੀ।

©jittu sekhon

#Sad_shayri most romantic love shayari in hindi for boyfriend a love quotes

15 Love

White ਹਾਂ.. । । ਆਦਤ ਤੇ ਮਾੜੀ ਏ ਪਰ, ਕੀ ਕਰੀਏ, ਛੱਡ ਤੇ ਨੀ ਹੋਣੀ। ਹਾਂ, ਥੋੜਾ ਯਾਦ ਕਰਨਾ ਘੱਟ ਕਰਲਾਂਗਾ, ਪਰ ਉਹ ਦਿਲ 'ਚੋ ਕੱਢ ਤੇ ਨੀ ਹੋਣੀ। ©jittu sekhon

#GoodNight  White ਹਾਂ.. । । ਆਦਤ ਤੇ ਮਾੜੀ ਏ ਪਰ, 
ਕੀ ਕਰੀਏ, ਛੱਡ ਤੇ ਨੀ ਹੋਣੀ।

ਹਾਂ, ਥੋੜਾ ਯਾਦ ਕਰਨਾ ਘੱਟ ਕਰਲਾਂਗਾ, 
ਪਰ ਉਹ ਦਿਲ 'ਚੋ ਕੱਢ ਤੇ ਨੀ ਹੋਣੀ।

©jittu sekhon

#GoodNight one sided love quotes sad for him

12 Love

White ਵਾਲਾ ਨਿਰਾਸ ਨਾਂ ਕਰਿਆ ਕਰ ਜ਼ਿੰਦਗੀਏ ਫਿਰ ਦਸ ਰੁਪਏ ਦੀ ਸਲਫ਼ਾਸ ਨਾਲ ਝੱਗ ਜੀ ਸਿੱਟਦੀ ਫਿਰੇਂਗੀ ©jittu sekhon

#love_shayari #SAD  White ਵਾਲਾ ਨਿਰਾਸ ਨਾਂ ਕਰਿਆ ਕਰ ਜ਼ਿੰਦਗੀਏ

ਫਿਰ ਦਸ ਰੁਪਏ ਦੀ ਸਲਫ਼ਾਸ ਨਾਲ ਝੱਗ ਜੀ

ਸਿੱਟਦੀ ਫਿਰੇਂਗੀ

©jittu sekhon

#love_shayari alone sad dp

15 Love

White ਜਿਉਂਦੇ ਹੋਏ ਦੀ ਰੂਹ ਨੂੰ ਅੰਤਾਂ ਦੇ.... ਦੁੱਖ ਦੇ ਕੇ ਲੋਕ... ਲਾਸ਼ ਦੀਆਂ ਤਰੀਫਾਂ ਕਰਨ ਲੱਗ ਪੈਂਦੇ ਨੇ ©jittu sekhon

#love_shayari  White ਜਿਉਂਦੇ ਹੋਏ ਦੀ ਰੂਹ ਨੂੰ
 ਅੰਤਾਂ ਦੇ.... ਦੁੱਖ ਦੇ ਕੇ ਲੋਕ...
 ਲਾਸ਼ ਦੀਆਂ ਤਰੀਫਾਂ ਕਰਨ ਲੱਗ ਪੈਂਦੇ ਨੇ

©jittu sekhon

#love_shayari quotes on love Extraterrestrial life

16 Love

Unsplash ਦਿਲ ਦੀਆਂ ਦਿਲ ਨੂੰ ਖੋਲ ਕੇ ਕੌਣ ਦੱਸਦੇ ਤੂੰ ਆਪੇ ਸਮਝ ਸਾਰਾ ਕੁਝ ਬੋਲ ਕੇ ਕੌਣ ਦੱਸਦੇ । ©jittu sekhon

#Book  Unsplash ਦਿਲ ਦੀਆਂ ਦਿਲ ਨੂੰ ਖੋਲ ਕੇ ਕੌਣ ਦੱਸਦੇ 
ਤੂੰ ਆਪੇ ਸਮਝ ਸਾਰਾ ਕੁਝ ਬੋਲ ਕੇ ਕੌਣ ਦੱਸਦੇ ।

©jittu sekhon

#Book shayari on love shayari attitude attitude shayari motivational shayari

17 Love

White ਕਈ ਵਾਰ ਘਰ ਦਾ ਮਾਹੌਲ ਵੀ ਪਾਗਲ ਕਰ ਦਿੰਦਾ ਹਰ ਇੱਕ ਦੀ ਬਰਬਾਦੀ ਦਾ ਕਾਰਣ ਇਸ਼ਕ ਨਹੀਂ ਹੁੰਦਾ ©jittu sekhon

#good_night  White ਕਈ ਵਾਰ ਘਰ ਦਾ ਮਾਹੌਲ ਵੀ ਪਾਗਲ ਕਰ ਦਿੰਦਾ

ਹਰ ਇੱਕ ਦੀ ਬਰਬਾਦੀ ਦਾ ਕਾਰਣ ਇਸ਼ਕ ਨਹੀਂ ਹੁੰਦਾ

©jittu sekhon

#good_night

13 Love

Trending Topic