tags

New kamal khan tere naal Status, Photo, Video

Find the latest Status about kamal khan tere naal from top creators only on Nojoto App. Also find trending photos & videos about kamal khan tere naal.

Related Stories

  • Latest
  • Popular
  • Video

ਅੱਜ ਸੱਚੇ ਮਨ ਨਾਲ ਦਰ ਤੇ," ਸਿਰ ਝੁਕਾਉਂਦੇ ਹਾਂ ਰੂਹ ਤੋਂ ਇਬਾਦਤ ਕਰ," ਮੁਰਸ਼ਦ ਨੂੰ ਧਿਆਉਂਦੇ ਹਾਂ ਜੋ ਅੰਦਰ ਬੈਠਾ ਹੈ ,"ਉਸਨੂੰ ਬਾਹਰ ਬੁਲਾਉਂਦੇ ਹਾਂ ©BALJEET SINGH MAHLA

#Bhakti  ਅੱਜ ਸੱਚੇ ਮਨ ਨਾਲ ਦਰ ਤੇ," ਸਿਰ ਝੁਕਾਉਂਦੇ ਹਾਂ 
ਰੂਹ ਤੋਂ ਇਬਾਦਤ ਕਰ," ਮੁਰਸ਼ਦ ਨੂੰ ਧਿਆਉਂਦੇ ਹਾਂ
ਜੋ ਅੰਦਰ ਬੈਠਾ ਹੈ ,"ਉਸਨੂੰ ਬਾਹਰ ਬੁਲਾਉਂਦੇ ਹਾਂ

©BALJEET SINGH MAHLA

ibadat @Faraz Khan @TanyaSharma Sarfraz Ahmad @Amit Kumar @Kamal

9 Love

ਹੱਥ ਅੱਡ ਕੇ ਖੜਾ ਤੇਰੇ ਦਰ ਸਾਈਂ ਤੂੰ ਖ਼ੈਰ ਝੋਲੀ ਮੇਰੇ ਪਾ ਸਾਈਂ ਮੈਂ ਦੌਲਤ ਸ਼ੋਰਤ ਤੈਥੋਂ ਨਈਂ ਮੰਗਦਾ ਤੂੰ ਚਰਨਾ ਦੇ ਨਾਲ ਲਾ ਸਾਈਂ ਬਲਜੀਤ ਮਹਲਾ ਭਟਕਿਆ ਫਿਰਦਾ ਹੈ ਤੂੰ ਉਹਨੂੰ ਸਿੱਧੇ ਰਾਹੇ ਪਾ ਸਾਈਂ ©BALJEET SINGH MAHLA

#Bhakti  ਹੱਥ ਅੱਡ ਕੇ ਖੜਾ ਤੇਰੇ ਦਰ ਸਾਈਂ 
ਤੂੰ ਖ਼ੈਰ ਝੋਲੀ ਮੇਰੇ ਪਾ ਸਾਈਂ 
ਮੈਂ ਦੌਲਤ ਸ਼ੋਰਤ ਤੈਥੋਂ ਨਈਂ ਮੰਗਦਾ
ਤੂੰ ਚਰਨਾ ਦੇ ਨਾਲ ਲਾ ਸਾਈਂ
ਬਲਜੀਤ ਮਹਲਾ ਭਟਕਿਆ ਫਿਰਦਾ ਹੈ 
ਤੂੰ ਉਹਨੂੰ ਸਿੱਧੇ ਰਾਹੇ ਪਾ ਸਾਈਂ

©BALJEET SINGH MAHLA
#Emotional #SAD

#Emotional broken 💔 heart @Faraz Khan Bhawana Mehra @Kamal @suman kadvasra Sarla singh

180 View

ਬੰਨ੍ਹ ਕੇ ਘੁੰਗਰੂ ਬੁੱਲ੍ਹਾ ਜੱਦ ਨੱਚਿਆ ਲੋਕੀ ਆਖਣ ਝੱਲਾ ਦੁਨੀਆਂ ਦਾਰੀ ਭੁੱਲ ਜਾਂਦੇ ਔ ਤੇ ਰਹਿੰਦੇ ਕਲਮ ਕੱਲਾ ਬੁੱਲ੍ਹੇ ਨੂੰ ਚੜੀ ਨਾਮ ਖੁਮਾਰੀ ਮੂੰਹੋਂ ਬੋਲੇ ਅੱਲ੍ਹਾ- ਅੱਲ੍ਹਾ ਬਲਜੀਤ ਮਾਹਲੇ ਤੇਰੇ ਅੰਦਰ ਮੁਰਸ਼ਦ ਤੂੰ ਕਿਹੜੇ ਦਰ ਤੁਰ ਚੱਲਾ ©BALJEET SINGH MAHLA

#Bhakti  ਬੰਨ੍ਹ ਕੇ ਘੁੰਗਰੂ ਬੁੱਲ੍ਹਾ ਜੱਦ ਨੱਚਿਆ 
ਲੋਕੀ ਆਖਣ ਝੱਲਾ 
ਦੁਨੀਆਂ ਦਾਰੀ ਭੁੱਲ ਜਾਂਦੇ ਔ 
ਤੇ ਰਹਿੰਦੇ ਕਲਮ ਕੱਲਾ 
ਬੁੱਲ੍ਹੇ ਨੂੰ ਚੜੀ ਨਾਮ ਖੁਮਾਰੀ 
ਮੂੰਹੋਂ ਬੋਲੇ ਅੱਲ੍ਹਾ- ਅੱਲ੍ਹਾ
ਬਲਜੀਤ ਮਾਹਲੇ ਤੇਰੇ ਅੰਦਰ ਮੁਰਸ਼ਦ 
ਤੂੰ ਕਿਹੜੇ ਦਰ ਤੁਰ ਚੱਲਾ

©BALJEET SINGH MAHLA

ਮੁਰਸ਼ਦ @Faraz Khan @Kamal writer dream @poetry by heart @Rashmi vyas

14 Love

ਉਹਦੇ ਪਿਆਰ ਵਾਲਾ ਬੂਟਾ,"ਅਸੀਂ ਦਿਲ ਵਿੱਚ ਲਾਇਆ ਉਹਨੂੰ ਪਾ ਕੇ ਇੰਝ ਲੱਗੇ,"ਅਸੀਂ ਸਭ ਕੁੱਝ ਪਾਇਆ ਲੱਗੇ ਫੁੱਲਾਂ ਦੀ ਥਾਂ ਕੰਡੇ,"ਫੁੱਲ ਲੱਗਣਾ ਨਈਂ ਚਾਉਂਦੇ ਕੀ - ਕੀ ਸਾਡੇ ਨਾਲ ਹੋਈ,"ਅਸੀਂ ਦੱਸਣਾ ਨਈਂ ਚਾਉਂਦੇ ਜਿਵੇਂ ਉੱਜੜੇ ਹਾਂ ਅਸੀਂ,"ਹੁਣ ਵੱਸਣਾ ਨਈਂ ਚਾਉਂਦੇ ©BALJEET SINGH MAHLA

#SAD  ਉਹਦੇ ਪਿਆਰ ਵਾਲਾ ਬੂਟਾ,"ਅਸੀਂ ਦਿਲ ਵਿੱਚ ਲਾਇਆ 
ਉਹਨੂੰ ਪਾ ਕੇ ਇੰਝ ਲੱਗੇ,"ਅਸੀਂ ਸਭ ਕੁੱਝ ਪਾਇਆ 
ਲੱਗੇ ਫੁੱਲਾਂ ਦੀ ਥਾਂ ਕੰਡੇ,"ਫੁੱਲ ਲੱਗਣਾ ਨਈਂ ਚਾਉਂਦੇ 
ਕੀ - ਕੀ ਸਾਡੇ ਨਾਲ ਹੋਈ,"ਅਸੀਂ ਦੱਸਣਾ ਨਈਂ ਚਾਉਂਦੇ 
ਜਿਵੇਂ ਉੱਜੜੇ ਹਾਂ ਅਸੀਂ,"ਹੁਣ ਵੱਸਣਾ ਨਈਂ ਚਾਉਂਦੇ

©BALJEET SINGH MAHLA

broken heart @Faraz Khan @Kamal Bhawana Mehra @follow your heart# megha sen writer dream

14 Love

ਤੈਨੂੰ ਵੇਖ ਸਾਨੂੰ ਇੰਝ ਲੱਗਦਾ,"ਜਿਵੇਂ ਰੱਬ ਦੇ ਹੋ ਗਏ ਦੀਦਾਰ ਸੱਜਣਾ ਮੇਰੀ ਰੂਹ ਦਾ ਤੂੰ ਪਹਿਲਾ ਪਿਆਰ ਸੱਜਣਾ ਤੇਰੇ ਪਿਆਰ ਨੂੰ ਅਸੀਂ ਪੂਜਦੇ ਹਾਂ,"ਜਿਵੇਂ ਪੂਜ ਦੇ ਪੀਰਾਂ ਦੀ ਮਜ਼ਾਰ ਸੱਜਣਾ ਮੇਰੀ ਰੂਹ ਦਾ ਤੂੰ ਪਹਿਲਾ ਪਿਆਰ ਸੱਜਣਾ ਬਲਜੀਤ ਮਾਹਲਾ ਤਨ ਮਨ ਆਪਣਾ,"ਤੇਰੇ ਅੱਗੇ ਗਿਆ ਸਭ ਹਾਰ ਸੱਜਣਾ ਮੇਰੀ ਰੂਹ ਦਾ ਤੂੰ ਪਹਿਲਾ ਪਿਆਰ ਸੱਜਣਾ ©BALJEET SINGH MAHLA

 ਤੈਨੂੰ ਵੇਖ ਸਾਨੂੰ ਇੰਝ ਲੱਗਦਾ,"ਜਿਵੇਂ ਰੱਬ ਦੇ ਹੋ ਗਏ ਦੀਦਾਰ ਸੱਜਣਾ 
ਮੇਰੀ ਰੂਹ ਦਾ ਤੂੰ ਪਹਿਲਾ ਪਿਆਰ ਸੱਜਣਾ
ਤੇਰੇ ਪਿਆਰ ਨੂੰ ਅਸੀਂ ਪੂਜਦੇ ਹਾਂ,"ਜਿਵੇਂ ਪੂਜ ਦੇ ਪੀਰਾਂ ਦੀ ਮਜ਼ਾਰ ਸੱਜਣਾ 
ਮੇਰੀ ਰੂਹ ਦਾ ਤੂੰ ਪਹਿਲਾ ਪਿਆਰ ਸੱਜਣਾ 
ਬਲਜੀਤ ਮਾਹਲਾ ਤਨ ਮਨ ਆਪਣਾ,"ਤੇਰੇ ਅੱਗੇ ਗਿਆ ਸਭ ਹਾਰ ਸੱਜਣਾ

Trending Topic