suman kadvasra

suman kadvasra Lives in Bathinda, Punjab, India

Instagram I'd @suman_kadvasra666

  • Latest
  • Popular
  • Repost
  • Video

आज फिर कोई नया किस्सा चालू है आधा गुज़र गया बस कुछ हिस्सा चालू है। मेरे सपनों का महल कभी पूरा नही होता अब भी उसमें एक कमरे का काम चालू है। ©suman kadvasra

#booklover  आज   फिर   कोई  नया  किस्सा  चालू   है
आधा गुज़र गया  बस कुछ  हिस्सा  चालू है।

मेरे  सपनों  का महल कभी पूरा  नही  होता
अब भी  उसमें एक  कमरे  का काम चालू है।

©suman kadvasra

#booklover

49 Love

ਤੇਰੀਆਂ ਗੱਲਾਂ.....ਤੇਰੇ ਬਾਰੇ ਗੱਲਾਂ, ਕਿਸੇ ਹੋਰ ਨਾਲ ਕਰਨਾ ਕਿੰਨਾ ਸੌਖਾ, ਕਾਸ਼ ਤੇਰੇ ਨਾਲ ਗੱਲ ਕਰਨਾ ਵੀ ਓੰਨਾ ਹੀ ਸੁਖਾਲਾ ਹੁੰਦਾ, ਕਾਸ਼ ਤੂੰ ਮੇਰੀ ਉੂਲਝੀ ਹੋਈ ਜ਼ਿੰਦਗੀ ਨੂੰ ਸਮਝ ਸਕਦਾ, ਕਾਸ਼......!ਮੈਂ ਤੈਨੂੰ ਸਮਝਾ ਸਕਦੀ ਪਰ ਤੂੰ ਕਾਹਲੀ ਵਿੱਚ ਸੀ, ਅਤੇ ਚਲਾ ਗਿਆ, ਤੇ ਪਿੱਛੋਂ ਅਵਾਜ਼ ਮਾਰ ਕੇ ਟੋਕਣਾ ਮੈਂ ਠੀਕ ਨਹੀਂ ਸਮਝਿਆ, ਮੈਂ ਤੈਨੂੰ ਕਵਿਤਾਵਾਂ ਵਿੱਚ ਤੂੰ ਕਹਿ ਦਿੰਦੀ ਹਾਂ, ਤੂੰ ਤਾਂ ਕਦੇ ਇਹ ਗੱਲ ਤੇ ਵੀ ਗੋਰ ਨਹੀਂ ਕਰੀ ਹੋਣੀ, ਮੈਂਨੂੰ ਨਾ ਇੱਕ ਸੁਪਨਾ ਜਿਹਾ ਰੋਜ਼ ਆ ਜਾਂਦਾ ਜਿਵੇਂ ਮੈਂ ਖੜੀ ਚਾਹ ਪੀ ਰਹੀ ਹਾਂ ਤੇ ਤੂੰ ਅਚਾਨਕ ਆਪਣਾ ਕੱਪ ਟੇਬਲ ਤੇ ਰੱਖ ਦਿੱਤਾ ਤੇ ਮੇਰੀ ਫਿੱਕੇ ਗੁਲਾਬੀ ਰੰਗ ਦੀ ਚੁੰਨੀ ਹੱਥ ਵਿੱਚ ਫੜ ਕੇ ਉਹਦੇ ਪੱਲੇ ਨਾਲ ਲਟਕਦਾ ਧਾਗਾ ਤੋੜਣ ਲੱਗਿਆ ਹੋਵੇਂ, ਪਰ ਤੂੰ ਤਾਂ ਕਦੇ ਇਹਨਾਂ ਚੀਜ਼ਾਂ ਤੇ ਗੋਰ ਹੀ ਨਹੀਂ ਕਰੀ ©suman kadvasra

#eveningtea  ਤੇਰੀਆਂ ਗੱਲਾਂ.....ਤੇਰੇ ਬਾਰੇ ਗੱਲਾਂ,
ਕਿਸੇ ਹੋਰ ਨਾਲ ਕਰਨਾ ਕਿੰਨਾ ਸੌਖਾ, 
ਕਾਸ਼ ਤੇਰੇ ਨਾਲ ਗੱਲ ਕਰਨਾ ਵੀ 
ਓੰਨਾ ਹੀ ਸੁਖਾਲਾ ਹੁੰਦਾ, 
ਕਾਸ਼ ਤੂੰ ਮੇਰੀ ਉੂਲਝੀ ਹੋਈ ਜ਼ਿੰਦਗੀ 
ਨੂੰ ਸਮਝ ਸਕਦਾ,
ਕਾਸ਼......!ਮੈਂ ਤੈਨੂੰ ਸਮਝਾ ਸਕਦੀ 
ਪਰ ਤੂੰ ਕਾਹਲੀ ਵਿੱਚ ਸੀ, ਅਤੇ ਚਲਾ ਗਿਆ, 
ਤੇ ਪਿੱਛੋਂ ਅਵਾਜ਼ ਮਾਰ ਕੇ ਟੋਕਣਾ 
ਮੈਂ ਠੀਕ ਨਹੀਂ ਸਮਝਿਆ, 
ਮੈਂ ਤੈਨੂੰ ਕਵਿਤਾਵਾਂ ਵਿੱਚ ਤੂੰ ਕਹਿ ਦਿੰਦੀ ਹਾਂ, 
ਤੂੰ ਤਾਂ ਕਦੇ ਇਹ ਗੱਲ ਤੇ ਵੀ 
ਗੋਰ ਨਹੀਂ ਕਰੀ ਹੋਣੀ, 
ਮੈਂਨੂੰ ਨਾ ਇੱਕ ਸੁਪਨਾ ਜਿਹਾ ਰੋਜ਼ ਆ ਜਾਂਦਾ
ਜਿਵੇਂ ਮੈਂ ਖੜੀ ਚਾਹ ਪੀ ਰਹੀ ਹਾਂ
ਤੇ ਤੂੰ ਅਚਾਨਕ ਆਪਣਾ ਕੱਪ ਟੇਬਲ ਤੇ ਰੱਖ ਦਿੱਤਾ
ਤੇ ਮੇਰੀ ਫਿੱਕੇ ਗੁਲਾਬੀ ਰੰਗ ਦੀ ਚੁੰਨੀ 
ਹੱਥ ਵਿੱਚ ਫੜ ਕੇ ਉਹਦੇ ਪੱਲੇ 
ਨਾਲ ਲਟਕਦਾ ਧਾਗਾ ਤੋੜਣ ਲੱਗਿਆ ਹੋਵੇਂ, 
ਪਰ ਤੂੰ ਤਾਂ ਕਦੇ ਇਹਨਾਂ ਚੀਜ਼ਾਂ ਤੇ 
ਗੋਰ ਹੀ ਨਹੀਂ ਕਰੀ

©suman kadvasra

#eveningtea

77 Love

तुझे मेरी नज़र लगने की बात तो बहुत दूर है, हम तो तेरी तस्वीर पर झूठे हाथ भी नहीं लगाते सनम, ©suman kadvasra

#rayofhope  तुझे मेरी नज़र लगने की बात तो बहुत दूर है, 
हम तो तेरी तस्वीर पर झूठे हाथ भी नहीं लगाते सनम,

©suman kadvasra

#rayofhope

85 Love

#nojotohindishayri #poetryunplugged #nojoto❤️ #nojoto2020 #nazm

ਬੂਟੇ ਨਾਲੋਂ ਕੱਚੀਆਂ ਲਗਰਾਂ ਤੋੜਤੀਆ,, ਜਮਾਨਾ ਖਰਾਬ ਕਹਿ ਪਿਉ ਨੇ ਧੀਆਂ ਤੋਰਤੀਆ, ਸਿਰ ਦੀ ਚੁੰਨੀ ਸੁਪਨਿਆਂ ਦੀ ਚਾਰਦਿਵਾਰੀ ਬਣ ਗਈ, ਨਿੱਕੀਆਂ ਜਿੰਦਾ ਨੇ ਖੂਹ ਵਿੱਚ ਗੁੱਡੀਆਂ ਰੋੜਤੀਆ, ©suman_kadvasra ©suman_kadvasra

 ਬੂਟੇ ਨਾਲੋਂ ਕੱਚੀਆਂ ਲਗਰਾਂ ਤੋੜਤੀਆ,,
ਜਮਾਨਾ ਖਰਾਬ ਕਹਿ ਪਿਉ ਨੇ ਧੀਆਂ ਤੋਰਤੀਆ,

ਸਿਰ ਦੀ ਚੁੰਨੀ ਸੁਪਨਿਆਂ ਦੀ ਚਾਰਦਿਵਾਰੀ ਬਣ ਗਈ,
ਨਿੱਕੀਆਂ ਜਿੰਦਾ ਨੇ ਖੂਹ ਵਿੱਚ ਗੁੱਡੀਆਂ ਰੋੜਤੀਆ,

©suman_kadvasra

©suman_kadvasra

ਬੂਟੇ ਨਾਲੋਂ ਕੱਚੀਆਂ ਲਗਰਾਂ ਤੋੜਤੀਆ,, ਜਮਾਨਾ ਖਰਾਬ ਕਹਿ ਪਿਉ ਨੇ ਧੀਆਂ ਤੋਰਤੀਆ, ਸਿਰ ਦੀ ਚੁੰਨੀ ਸੁਪਨਿਆਂ ਦੀ ਚਾਰਦਿਵਾਰੀ ਬਣ ਗਈ, ਨਿੱਕੀਆਂ ਜਿੰਦਾ ਨੇ ਖੂਹ ਵਿੱਚ ਗੁੱਡੀਆਂ ਰੋੜਤੀਆ, ©suman_kadvasra ©suman_kadvasra

112 Love

#violin

#violin

5,149 View

Trending Topic