ਬੂਟੇ ਨਾਲੋਂ ਕੱਚੀਆਂ ਲਗਰਾਂ ਤੋੜਤੀਆ,, ਜਮਾਨਾ ਖਰਾਬ ਕਹਿ ਪਿਉ ਨੇ ਧੀਆਂ ਤੋਰਤੀਆ, ਸਿਰ ਦੀ ਚੁੰਨੀ ਸੁਪਨਿਆਂ ਦੀ ਚਾਰਦਿਵਾਰੀ ਬਣ ਗਈ, ਨਿੱਕੀਆਂ ਜਿੰਦਾ ਨੇ ਖੂਹ ਵਿੱਚ ਗੁੱਡੀਆਂ ਰੋੜਤੀਆ, ©suman_kadvasra ©suman_kadvasra Quotes, Shayari, Story, Poem, Jokes, Memes On Nojoto