English
I am poet 9914508939
ਹਿੰਮਤ ਜਿੰਨੀ ਉਮਰ ਹੁੰਦੀ ਖਵਾਬਾਂ ਦੀ, ਮੰਜ਼ਿਲ੍ਹਾ ਤੇ ਉਹ ਕਰ ਲੈਣ ਟਿਕਾਣੇ ਕਦਰ ਜਿਨ੍ਹਾਂ ਕੀਤੀ ਹੋਵੇ ਅਨੁਭਵ ਦੀਆਂ ਕਿਤਾਬਾਂ ਦੀ | ਜਨੂੰਨ ਦਾ ਰੱਥ ਹੱਕਣਾ ਪੈਣਾ "ਲੱਧੜ "ਜੇ ਪਦਵੀ ਲੈਣੀ ਨਵਾਬਾਂ ਦੀ | ©Rakesh Ladhrh Robert
Rakesh Ladhrh Robert
15 Love
White ਘਰ ਛੋਟੇ, ਪਰਿਵਾਰ ਛੋਟੇ, ਦਿਲ ਵੀ ਛੋਟੇ ਹੋ ਗਏ ਨੇ| Virus scan ਕਰਨ ਨੂੰ Anti virus ਆ ਗਏ ਪਰ ਦਿਲ ਖੋਟੇ ਹੋ ਗਏ ਨੇ | ਹਾਸਿਆ ਦੀ ਕਲੀ ਗੁੰਮ ਹੋ ਗਈ, "ਲੱਧੜ "ਗਮਾਂ ਦੇ ਜੋਟੇ ਹੋ ਗਏ ਨੇ | ©Rakesh Ladhrh Robert
ਵਿਸ਼ਵਾਸ ਨੂੰ ਮਹਿਸੂਸ ਤੇ ਕਰਕੇ ਵੇਖ, ਤੇਰੇ ਖੁੱਲ੍ਹ ਜਾਣਗੇ ਲੇਖ, ਮੰਜ਼ਿਲਾ ਨੇ ਤੇਰੇ ਤੇ ਮੁਰੀਦ ਹੋ ਜਾਣਾ ਜੇ ਇਰਾਦੇ ਤੇਰੇ ਨੇਕ | ਮੇਹਨਤ ਨਾਲ ਖੁਦ ਨੂੰ ਤਾਂ ਸੇਕ "ਲੱਧੜ "ਮੇਹਨਤ ਦੇ ਬਾਗ਼ ਚ ਨਜਰਾਂਨੇ ਨੇ ਅਨੇਕ | ਵਿਸ਼ਵਾਸ ਨੂੰ......| ©Rakesh Ladhrh Robert
11 Love
ਦਾਦਿਆਂ ਦੇ ਪੋਤੇ ਵਿਦੇਸ਼ਾਂ ਦੇ ਵਸਨੀਕ ਹੋ ਗਏ, ਰਿਸ਼ਤੇ ਡਾਲਰਾਂ ਦੇ ਅਧੀਨ ਹੋ ਗਏ | ਮਿੱਠਕ ਕਿੱਥੇ ਰਹੀ ਰਿਸ਼ਤਿਆਂ ਚ, "ਲੱਧੜ " ਰਿਸ਼ਤੇ ਨਮਕੀਨ ਹੋ ਗਏ | ©Rakesh Ladhrh Robert
10 Love
ਇਬਾਦਤ ਦੀ ਦੌਲਤ ਵੀ ਜੋੜ ਕਿ ਰੱਖ ਲਈ, ਦੌਲਤ ਕੰਮ ਆਵੇ ਨਾ ਆਵੇ, ਇਬਾਦਤ ਕੰਮ ਆਵੇਗੀ ਜਰੂਰ | ਦੁਆਵਾਂ ਦੇ ਪਾਣੀ ਨਾਲ, "ਲੱਧੜ "ਸੁੱਖਾਂ ਨੂੰ ਪੈ ਜਾਂਦਾ ਹੈ ਬੂਰ | ਕਦੇ ਹਨੇਰੇ ਚ ਨਹੀਂ ਪੈਣ ਦਿੰਦਾਂ ਇਬਾਦਤ ਦਾ ਨੂਰ| ©Rakesh Ladhrh Robert
16 Love
"ਜੂਆ ਖੇਡ ਕਿ ਨਹੀਂ ਵਿਕਾਸ ਹੁੰਦੇ, ਨਕਲ ਅਕਲੋਂ ਬਗੈਰ ਮਾਰੀ, ਫਿਰ ਨਕਲਾਂ ਵਾਲੇ ਨਹੀਂ ਪਾਸ ਹੁੰਦੇ |" ਰਾਜਨੀਤੀ ਚ ਜਿੱਤਣ ਲਈ ਪੈਸੇ ਹੀ ਕਾਫੀ ਨਹੀਂ, ਕਿਰਦਾਰ ਵੀ ਘੜਨੇ ਪੈਂਦੇ ਨੇ| ਕਿਤਾਬਾਂ ਪੜ੍ਹਨੀਆਂ ਕਾਫੀ ਨਹੀਂ, ਦਿਮਾਗ਼ ਵੀ ਪੜਨੇ ਪੈਂਦੇ ਨੇ | ਫਾਇਦਿਆਂ ਦਾ ਤਾਂ ਪਤਾ ਨਹੀਂ, "ਲੱਧੜ "ਘਾਟੇ ਵੀ ਜਰਨੇ ਪੈਂਦੇ ਨੇ| ਰਾਜਨੀਤੀ ਵਿਕਾਸ ਵਾਲਾ ਜੂਆ ਹੈ, ਦਾਅ ਵੀ ਹਰਨੇ ਪੈਂਦੇ ਨੇ | ©Rakesh Ladhrh Robert
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here