ਇਬਾਦਤ ਦੀ ਦੌਲਤ ਵੀ ਜੋੜ ਕਿ ਰੱਖ ਲਈ, ਦੌਲਤ ਕੰਮ ਆਵੇ ਨਾ ਆਵ | ਪੰਜਾਬੀ ਭਗਤੀ

"ਇਬਾਦਤ ਦੀ ਦੌਲਤ ਵੀ ਜੋੜ ਕਿ ਰੱਖ ਲਈ, ਦੌਲਤ ਕੰਮ ਆਵੇ ਨਾ ਆਵੇ, ਇਬਾਦਤ ਕੰਮ ਆਵੇਗੀ ਜਰੂਰ | ਦੁਆਵਾਂ ਦੇ ਪਾਣੀ ਨਾਲ, "ਲੱਧੜ "ਸੁੱਖਾਂ ਨੂੰ ਪੈ ਜਾਂਦਾ ਹੈ ਬੂਰ | ਕਦੇ ਹਨੇਰੇ ਚ ਨਹੀਂ ਪੈਣ ਦਿੰਦਾਂ ਇਬਾਦਤ ਦਾ ਨੂਰ| ©Rakesh Ladhrh Robert"

 ਇਬਾਦਤ ਦੀ ਦੌਲਤ ਵੀ ਜੋੜ ਕਿ ਰੱਖ ਲਈ,
ਦੌਲਤ ਕੰਮ ਆਵੇ ਨਾ ਆਵੇ,
ਇਬਾਦਤ ਕੰਮ ਆਵੇਗੀ ਜਰੂਰ |
ਦੁਆਵਾਂ ਦੇ ਪਾਣੀ ਨਾਲ,
"ਲੱਧੜ "ਸੁੱਖਾਂ ਨੂੰ ਪੈ ਜਾਂਦਾ ਹੈ ਬੂਰ |
ਕਦੇ ਹਨੇਰੇ ਚ ਨਹੀਂ ਪੈਣ ਦਿੰਦਾਂ 
ਇਬਾਦਤ ਦਾ ਨੂਰ|

©Rakesh Ladhrh Robert

ਇਬਾਦਤ ਦੀ ਦੌਲਤ ਵੀ ਜੋੜ ਕਿ ਰੱਖ ਲਈ, ਦੌਲਤ ਕੰਮ ਆਵੇ ਨਾ ਆਵੇ, ਇਬਾਦਤ ਕੰਮ ਆਵੇਗੀ ਜਰੂਰ | ਦੁਆਵਾਂ ਦੇ ਪਾਣੀ ਨਾਲ, "ਲੱਧੜ "ਸੁੱਖਾਂ ਨੂੰ ਪੈ ਜਾਂਦਾ ਹੈ ਬੂਰ | ਕਦੇ ਹਨੇਰੇ ਚ ਨਹੀਂ ਪੈਣ ਦਿੰਦਾਂ ਇਬਾਦਤ ਦਾ ਨੂਰ| ©Rakesh Ladhrh Robert

ਇਬਾਦਤ ਦੀ ਦੌਲਤ ਵੀ ਜੋੜ ਕਿ ਰੱਖ ਲਈ,
ਦੌਲਤ ਕੰਮ ਆਵੇ ਨਾ ਆਵੇ,
ਇਬਾਦਤ ਕੰਮ ਆਵੇਗੀ ਜਰੂਰ |
ਦੁਆਵਾਂ ਦੇ ਪਾਣੀ ਨਾਲ,
"ਲੱਧੜ "ਸੁੱਖਾਂ ਨੂੰ ਪੈ ਜਾਂਦਾ ਹੈ ਬੂਰ |
ਕਦੇ ਹਨੇਰੇ ਚ ਨਹੀਂ ਪੈਣ ਦਿੰਦਾਂ
ਇਬਾਦਤ ਦਾ ਨੂਰ|

People who shared love close

More like this

Trending Topic