Jaswinder Singh Jassi

Jaswinder Singh Jassi

  • Latest
  • Popular
  • Video

White ਕੀ ਲਿੱਖਾਂ ਹੁੱਣ ਤੇਰੇ ਬਾਰੇ ਅੱਖਰ ਨਾ ਨਿੱਕਲਣ ਕੱਲਮ✍️ ਮੇਰੀ ਚੋਂ, ਐਸੀ ਕੋਈ ਰਾਤ ਨਹੀਂ ਲੰਘੀ ਜਿੱਦਣ ਹੰਜੂ ਆਏ ਨਾ ਹੋਣ ਅੱਖਾਂ ਮੇਰੀਆਂ ਚੋਂ, ਤੇਰੇ ਬਾਜੋ ਸਹਾਰਾ ਨਾ ਮਿਲਿਆ ਕੋਈ ਕੱਲਾ ਜਿੰਉਣਾ ਸਿੱਖ ਲਿਆ ਮੈਂ, ਯਾਦਾਂ ਤੇਰੀਆਂ ਦੇ ਨਾਲ ਹੱਸਣਾ ਤੇ ਰੋਣਾ ਸਿੱਖ ਲਿਆ ਮੈਂ, ਜਿੱਦਣ ਆਉਂਦੀ ਯਾਰ ਤੇਰੀ ਫੋਟੋ ਤੱਕ ਕੇ ਤੇਰੀ ਰੋ ਲਈਦਾ, ਬੈਠ ਚੁੱਬਾਰੇ ਚੜ ਕੇ ਰਾਤਾਂ ਨੂੰ ਤਾਰਿਆਂ ਨਾਲ ਦਰਦ ਵੰਡਾ ਲਈਦਾ, ਤਾਰਿਆਂ ਨਾਲ ਦਰਦ ਵੰਡਾ ਲਈਦਾ, ਤੇਰਾ ਜੱਸੀ ✍️💔 ©Jaswinder Singh Jassi

#ਸ਼ਾਇਰੀ #love_shayari  White ਕੀ ਲਿੱਖਾਂ ਹੁੱਣ ਤੇਰੇ ਬਾਰੇ ਅੱਖਰ ਨਾ ਨਿੱਕਲਣ ਕੱਲਮ✍️ ਮੇਰੀ ਚੋਂ,
ਐਸੀ ਕੋਈ ਰਾਤ ਨਹੀਂ ਲੰਘੀ ਜਿੱਦਣ ਹੰਜੂ ਆਏ ਨਾ ਹੋਣ ਅੱਖਾਂ ਮੇਰੀਆਂ ਚੋਂ, ਤੇਰੇ ਬਾਜੋ ਸਹਾਰਾ ਨਾ ਮਿਲਿਆ ਕੋਈ ਕੱਲਾ ਜਿੰਉਣਾ ਸਿੱਖ ਲਿਆ ਮੈਂ, ਯਾਦਾਂ ਤੇਰੀਆਂ ਦੇ ਨਾਲ ਹੱਸਣਾ ਤੇ ਰੋਣਾ ਸਿੱਖ ਲਿਆ ਮੈਂ, ਜਿੱਦਣ ਆਉਂਦੀ ਯਾਰ ਤੇਰੀ ਫੋਟੋ ਤੱਕ ਕੇ ਤੇਰੀ ਰੋ ਲਈਦਾ, ਬੈਠ ਚੁੱਬਾਰੇ ਚੜ ਕੇ ਰਾਤਾਂ ਨੂੰ ਤਾਰਿਆਂ ਨਾਲ ਦਰਦ ਵੰਡਾ ਲਈਦਾ,
ਤਾਰਿਆਂ ਨਾਲ ਦਰਦ ਵੰਡਾ ਲਈਦਾ,
ਤੇਰਾ ਜੱਸੀ ✍️💔

©Jaswinder Singh Jassi

#love_shayari

14 Love

#ਸ਼ਾਇਰੀ #alone_sad_shayri  White  ਹਲੇ ਤੱਕ ਮੈਂ ਲੱਭਾਂ ਤੈਨੂੰ ਪਰ ਤੂੰ ਮੈਨੂੰ ਲੱਭੀ ਨੀ, ਕਾਦੇ ਹੱਥ ਹੱਥਾਂ ਚੌਂ,ਨਿੱਕਲੇ ਤੇਰੇ, ਮੁੱੜਕੇ ਅੱਖ ਮੇਰੀ ਨੂੰ ਲੱਭੀ ਨੀ ਤੂੰ, ਉੱਝ  ਕਿੰਨੇ ਹੀ ਮੌਸਮ ਬਦਲ ਗਏ ਪਰ ਮੈਂ ਤੇ ਮੇਰੇ ਬਦਲੇ  ਜਜ਼ਬਾਤ ਨਹੀਂ, ਨੰਗੇ ਪੈਰੀ ਤੁੱਰ ਕੇ ਤੇਰੇ ਵੱਲ ਆਵਾਂਗੇ ਇੱਕ ਵਾਰੀ ਸਾਨੂੰ ਮਾਰ ਤਾਂ ਤੂੰ ਹਾਕ ਸਹੀ, ਇਹ ਮੇਰੇ ਦਿੱਲ ਦਾ ਵੇੜਾ ਖੁੱਲਾ ਤੇਰੇ ਲਈ,
ਤੂੰ ਕੇਰਾਂ ਪਾ‌ ਤਾ ਫੇਰਾ ਸਹੀ,
ਮੈਥੋਂ ਹੋਰ ਕਿਸੇ ਤੇ ਹੱਕ ਜਤਾ ਨਹੀਂ ਹੋਣਾ, ਜਿਸ ਦਿੰਨ ਹੋਏ ਦੀਦਾਰ ਅੱਖਾਂ ਮੇਰੀਆਂ ਨੂੰ ਤੇਰੇ,
ਸਾਨੂੰ ਬਿੰਨ ਮੱਥੇ ਟੇਕਿਆ ਸੱਜਣਾ ਮੱਕੇ ਦਾ ਹਾਜ ਹੋਣਾ।
ਤੇਰਾ ਜੱਸੀ ✍️💔

©Jaswinder Singh Jassi

White ਹਲੇ ਤੱਕ ਮੈਂ ਲੱਭਾਂ ਤੈਨੂੰ ਪਰ ਤੂੰ ਮੈਨੂੰ ਲੱਭੀ ਨੀ, ਕਾਦੇ ਹੱਥ ਹੱਥਾਂ ਚੌਂ,ਨਿੱਕਲੇ ਤੇਰੇ, ਮੁੱੜਕੇ ਅੱਖ ਮੇਰੀ ਨੂੰ ਲੱਭੀ ਨੀ ਤੂੰ, ਉੱਝ ਕਿੰਨੇ ਹੀ ਮੌਸਮ ਬਦਲ ਗਏ ਪਰ ਮੈਂ ਤੇ ਮੇਰੇ ਬਦਲੇ ਜਜ਼ਬਾਤ ਨਹੀਂ, ਨੰਗੇ ਪੈਰੀ ਤੁੱਰ ਕੇ ਤੇਰੇ ਵੱਲ ਆਵਾਂਗੇ ਇੱਕ ਵਾਰੀ ਸਾਨੂੰ ਮਾਰ ਤਾਂ ਤੂੰ ਹਾਕ ਸਹੀ, ਇਹ ਮੇਰੇ ਦਿੱਲ ਦਾ ਵੇੜਾ ਖੁੱਲਾ ਤੇਰੇ ਲਈ, ਤੂੰ ਕੇਰਾਂ ਪਾ‌ ਤਾ ਫੇਰਾ ਸਹੀ, ਮੈਥੋਂ ਹੋਰ ਕਿਸੇ ਤੇ ਹੱਕ ਜਤਾ ਨਹੀਂ ਹੋਣਾ, ਜਿਸ ਦਿੰਨ ਹੋਏ ਦੀਦਾਰ ਅੱਖਾਂ ਮੇਰੀਆਂ ਨੂੰ ਤੇਰੇ, ਸਾਨੂੰ ਬਿੰਨ ਮੱਥੇ ਟੇਕਿਆ ਸੱਜਣਾ ਮੱਕੇ ਦਾ ਦੀਦਾਰ ਹੋਣਾ। ਤੇਰਾ ਜੱਸੀ ✍️💔 ©Jaswinder Singh Jassi

#ਸ਼ਾਇਰੀ #alone_sad_shayri  White ਹਲੇ ਤੱਕ ਮੈਂ ਲੱਭਾਂ ਤੈਨੂੰ ਪਰ ਤੂੰ ਮੈਨੂੰ ਲੱਭੀ ਨੀ, ਕਾਦੇ ਹੱਥ ਹੱਥਾਂ ਚੌਂ,ਨਿੱਕਲੇ ਤੇਰੇ, ਮੁੱੜਕੇ ਅੱਖ ਮੇਰੀ ਨੂੰ ਲੱਭੀ ਨੀ ਤੂੰ, ਉੱਝ  ਕਿੰਨੇ ਹੀ ਮੌਸਮ ਬਦਲ ਗਏ ਪਰ ਮੈਂ ਤੇ ਮੇਰੇ ਬਦਲੇ  ਜਜ਼ਬਾਤ ਨਹੀਂ, ਨੰਗੇ ਪੈਰੀ ਤੁੱਰ ਕੇ ਤੇਰੇ ਵੱਲ ਆਵਾਂਗੇ ਇੱਕ ਵਾਰੀ ਸਾਨੂੰ ਮਾਰ ਤਾਂ ਤੂੰ ਹਾਕ ਸਹੀ, ਇਹ ਮੇਰੇ ਦਿੱਲ ਦਾ ਵੇੜਾ ਖੁੱਲਾ ਤੇਰੇ ਲਈ,
ਤੂੰ ਕੇਰਾਂ ਪਾ‌ ਤਾ ਫੇਰਾ ਸਹੀ,
ਮੈਥੋਂ ਹੋਰ ਕਿਸੇ ਤੇ ਹੱਕ ਜਤਾ ਨਹੀਂ ਹੋਣਾ, ਜਿਸ ਦਿੰਨ ਹੋਏ ਦੀਦਾਰ ਅੱਖਾਂ ਮੇਰੀਆਂ ਨੂੰ ਤੇਰੇ,
ਸਾਨੂੰ ਬਿੰਨ ਮੱਥੇ ਟੇਕਿਆ ਸੱਜਣਾ ਮੱਕੇ ਦਾ ਦੀਦਾਰ ਹੋਣਾ।
ਤੇਰਾ ਜੱਸੀ ✍️💔

©Jaswinder Singh Jassi

White ਨਾ ਤੂੰ ਮਿੱਲੀ ਨਾ ਤੇਰੇ ਨਾਲ ਨਜ਼ਰ ਮਿੱਲੀ, ਤੇਰੇ ਤੇ ਹੀ ਲਿੱਖਦੇ ਰਹਿੰਦੇ ਆ ਤੈਨੂੰ ਕੋਲ ਮਹਿਸੂਸ ਕਰਨ ਲਈ, 5-ਸਾਲਾਂ ਪਿੱਛੋਂ ਤੇਰੀ ਅੱਜ ਫਿਰ ਯਾਦ ਆਈ, ਤਰਸ ਦੇ ਰਹਿੰਨੇ ਆਂ ਅੱਜ ਵੀ ਤੈਨੂੰ ਦੇਖਣ ਲਈ ਪਰ ਤੇਰਾ ਨਾ ਸਾਨੂੰ ਦੀਦਾਰ ਹੋਇਆ, ਸੱਤਾ ਜਨਮਾਂ ਲਈ ਤੇਰਾ ਸਾਥ ਚਾਹੁੰਦੇ ਸੀ ਪਰ ਰੱਬ ਨੂੰ ਨਾ ਇਹ ਮੰਨਜ਼ੂਰ ਹੋਇਆ, ਕੀ ਹਾਲ ਆ ਮੇਰਾ ਕਿਸੇ ਨੂੰ ਪੁੱਛ ਤਾਂ ਸਹੀ ਜੇ ਗੱਲ ਨਹੀਂ ਕਰਨੀ ਬੁੱਝ ਤਾਂ ਸੀ, ਯਾਰ ਤੂੰ ਪਹਿਲੀ ਤੇ ਆਖਰੀ ਸੀ ਜਿਹਦੇ ਨਾਲ ਇਕਰਾਰ ਹੋਇਆ, ਬੜੇ ਦਿਲ ਨਾਲ ਦਿੱਲ ਮਿੱਲੇ ਇਸ ਮਹਿਫਿਲ ਵਿੱਚ ਬਹੁਤ ਇਨਸਾਨ ਮਿੱਲੇ, ਪਰ ਕਿਸੇ ਨਾਲ ਓਵੇਂ ਪਿਆਰ ਨਹੀਂ ਹੋਇਆ, ਚੱਲ ਤੂੰ ਨੀ ਤੇਰੀਆਂ ਯਾਦਾਂ ਤਾਂ ਕੋਲ ਹੀ ਨੇ ਜੋ ਮੈਂ ਸਾਂਭ ਕੇ ਰੱਖੀਆਂ ਨੇ, ਇੱਕ ਤੂੰਹੀ ਸੀ ਜਿਹਦੇ ਨਾਲ ਪਿਆਰ ਬੇਸ਼ੁਮਾਰ ਹੋਇਆ, ਤੇਰਾ ਜੱਸੀ ✍️💔 ©Jaswinder Singh Jassi

#ਸ਼ਾਇਰੀ #wallpaper  White ਨਾ ਤੂੰ ਮਿੱਲੀ ਨਾ ਤੇਰੇ ਨਾਲ ਨਜ਼ਰ ਮਿੱਲੀ, ਤੇਰੇ ਤੇ ਹੀ ਲਿੱਖਦੇ ਰਹਿੰਦੇ ਆ ਤੈਨੂੰ ਕੋਲ ਮਹਿਸੂਸ ਕਰਨ ਲਈ,
5-ਸਾਲਾਂ ਪਿੱਛੋਂ ਤੇਰੀ ਅੱਜ ਫਿਰ ਯਾਦ ਆਈ, ਤਰਸ ਦੇ ਰਹਿੰਨੇ ਆਂ ਅੱਜ ਵੀ ਤੈਨੂੰ ਦੇਖਣ ਲਈ ਪਰ ਤੇਰਾ ਨਾ ਸਾਨੂੰ ਦੀਦਾਰ ਹੋਇਆ, ਸੱਤਾ ਜਨਮਾਂ ਲਈ ਤੇਰਾ ਸਾਥ ਚਾਹੁੰਦੇ ਸੀ ਪਰ ਰੱਬ ਨੂੰ ਨਾ ਇਹ ਮੰਨਜ਼ੂਰ ਹੋਇਆ, ਕੀ ਹਾਲ ਆ ਮੇਰਾ ਕਿਸੇ ਨੂੰ ਪੁੱਛ ਤਾਂ ਸਹੀ ਜੇ ਗੱਲ ਨਹੀਂ ਕਰਨੀ ਬੁੱਝ ਤਾਂ ਸੀ, ਯਾਰ ਤੂੰ ਪਹਿਲੀ ਤੇ ਆਖਰੀ ਸੀ ਜਿਹਦੇ ਨਾਲ ਇਕਰਾਰ ਹੋਇਆ, ਬੜੇ ਦਿਲ ਨਾਲ ਦਿੱਲ ਮਿੱਲੇ ਇਸ  ਮਹਿਫਿਲ ਵਿੱਚ ਬਹੁਤ ਇਨਸਾਨ ਮਿੱਲੇ, ਪਰ ਕਿਸੇ ਨਾਲ ਓਵੇਂ ਪਿਆਰ ਨਹੀਂ ਹੋਇਆ, ਚੱਲ ਤੂੰ ਨੀ ਤੇਰੀਆਂ ਯਾਦਾਂ ਤਾਂ ਕੋਲ ਹੀ ਨੇ 
 ਜੋ ਮੈਂ ਸਾਂਭ ਕੇ ਰੱਖੀਆਂ ਨੇ, ਇੱਕ ਤੂੰਹੀ ਸੀ ਜਿਹਦੇ ਨਾਲ ਪਿਆਰ ਬੇਸ਼ੁਮਾਰ ਹੋਇਆ, 
ਤੇਰਾ ਜੱਸੀ ✍️💔

©Jaswinder Singh Jassi

#wallpaper

16 Love

#ਸ਼ਾਇਰੀ #Night  White  ਤੂੰ ਖੁਸ਼ ਆਂ ਯਰ ਮੈਨੂੰ ਦੱਸ ਤਾ ਸਹੀ,
ਮੇਰੇ ਹਾਲਾਤਾਂ ਤੇ ਯਾਰ ਹੱਸ ਤਾ ਸਹੀ, 
ਮੈਂ ਥੋੜਾ ਪਾਗਲ , ਝੱਲਾਂ ਤੇ ਕੱਲਾ ਹੋ ਗਿਆ ਤੂੰ ਤਾਨੇ ਕਸ ਤਾਂ ਸਹੀ, ਉਝੱ ਛੱਡਿਆ ਤੈਨੂੰ 4 ਸਾਲ ਹੋ ਗਏ ਪਰ ਤੇਰੀਆਂ ਯਾਦਾਂ ਨੂੰ ਖੈੜਾ ਛੱਡਣ ਲਈ ਕਹਿ ਤਾ ਸਹੀ,
ਦੇਖ ਕਿੱਦਾਂ ਪਾਗਲ ਹੋਇਆ ਫਿਰਦਾ ਮੈਂ ਮੇਰੇ ਹਾਲਾਤਾਂ ਤੇ ਹੱਸ ਤਾ ਸਹੀ,
ਤੋ ਹੁਣ ਖੁਸ਼ ਆਂ ਯਲ ਮੈਨੂੰ ਦੱਸ ਤਾਂ ਸਹੀ, 
ਤੇਰਾ ਜੱਸੀ ✍️💔

©Jaswinder Singh Jassi

#Night

207 View

White ਤੂੰ ਖੁਸ਼ ਹਾਂ ਮੈਨੂੰ ਦੱਸਤਾ ਸਹੀ, ਮੇਰੇ ਹਾਲਾਤਾਂ ਤੇ ਯਾਰ ਹੱਸਦਾ ਸੀ, ਮੈਂ ਥੋੜਾ ਪਾਗਲ , ਝੱਲਾਂ ਤੇ ਕੱਲਾ ਹੋ ਗਿਆ ਤੂੰ ਤਾਨੇ ਕਸ ਤਾਂ ਸਹੀ, ਉਝੱ ਛੱਡਿਆ ਤੈਨੂੰ 4 ਸਾਲ ਹੋ ਗਏ ਪਰ ਤੇਰੀ ਯਾਦ ਨੂੰ ਖੈੜਾ ਛੱਡਣ ਲਈ ਕਹਿ ਤਾ ਸਹੀ, ਦੇਖ ਕਿੱਦਾਂ ਪਾਗਲ ਹੋਇਆ ਫਿਰਦਾ ਮੈਂ ਮੇਰੇ ਹਾਲਾਤਾਂ ਤੇ ਹੱਸਤਾ ਸਹੀ, ਤੋ ਹੁਣ ਖੁਸ਼ ਹ ਮੈਨੂੰ ਦੱਸ ਤਾਂ ਸਹੀ, ਤੇਰਾ ਜੱਸੀ ✍️💔 ©Jaswinder Singh Jassi

#ਸ਼ਾਇਰੀ #Night  White ਤੂੰ ਖੁਸ਼ ਹਾਂ ਮੈਨੂੰ ਦੱਸਤਾ ਸਹੀ,
ਮੇਰੇ ਹਾਲਾਤਾਂ ਤੇ ਯਾਰ ਹੱਸਦਾ ਸੀ, 
ਮੈਂ ਥੋੜਾ ਪਾਗਲ , ਝੱਲਾਂ ਤੇ ਕੱਲਾ ਹੋ ਗਿਆ ਤੂੰ ਤਾਨੇ ਕਸ ਤਾਂ ਸਹੀ, ਉਝੱ ਛੱਡਿਆ ਤੈਨੂੰ 4 ਸਾਲ ਹੋ ਗਏ ਪਰ ਤੇਰੀ ਯਾਦ ਨੂੰ ਖੈੜਾ ਛੱਡਣ ਲਈ ਕਹਿ ਤਾ ਸਹੀ,
ਦੇਖ ਕਿੱਦਾਂ ਪਾਗਲ ਹੋਇਆ ਫਿਰਦਾ ਮੈਂ ਮੇਰੇ ਹਾਲਾਤਾਂ ਤੇ ਹੱਸਤਾ ਸਹੀ,
ਤੋ ਹੁਣ ਖੁਸ਼ ਹ ਮੈਨੂੰ ਦੱਸ ਤਾਂ ਸਹੀ, 
ਤੇਰਾ ਜੱਸੀ ✍️💔

©Jaswinder Singh Jassi

#Night

9 Love

Trending Topic