White ਕੀ ਲਿੱਖਾਂ ਹੁੱਣ ਤੇਰੇ ਬਾਰੇ ਅੱਖਰ ਨਾ ਨਿੱਕਲਣ ਕੱਲਮ✍️ ਮੇਰੀ ਚੋਂ,
ਐਸੀ ਕੋਈ ਰਾਤ ਨਹੀਂ ਲੰਘੀ ਜਿੱਦਣ ਹੰਜੂ ਆਏ ਨਾ ਹੋਣ ਅੱਖਾਂ ਮੇਰੀਆਂ ਚੋਂ, ਤੇਰੇ ਬਾਜੋ ਸਹਾਰਾ ਨਾ ਮਿਲਿਆ ਕੋਈ ਕੱਲਾ ਜਿੰਉਣਾ ਸਿੱਖ ਲਿਆ ਮੈਂ, ਯਾਦਾਂ ਤੇਰੀਆਂ ਦੇ ਨਾਲ ਹੱਸਣਾ ਤੇ ਰੋਣਾ ਸਿੱਖ ਲਿਆ ਮੈਂ, ਜਿੱਦਣ ਆਉਂਦੀ ਯਾਰ ਤੇਰੀ ਫੋਟੋ ਤੱਕ ਕੇ ਤੇਰੀ ਰੋ ਲਈਦਾ, ਬੈਠ ਚੁੱਬਾਰੇ ਚੜ ਕੇ ਰਾਤਾਂ ਨੂੰ ਤਾਰਿਆਂ ਨਾਲ ਦਰਦ ਵੰਡਾ ਲਈਦਾ,
ਤਾਰਿਆਂ ਨਾਲ ਦਰਦ ਵੰਡਾ ਲਈਦਾ,
ਤੇਰਾ ਜੱਸੀ ✍️💔
©Jaswinder Singh Jassi
#love_shayari