White ਹਲੇ ਤੱਕ ਮੈਂ ਲੱਭਾਂ ਤੈਨੂੰ ਪਰ ਤੂੰ ਮੈਨੂੰ ਲੱਭੀ ਨੀ | ਪੰਜਾਬੀ ਸ਼ਾਇਰੀ ਅਤੇ

"White ਹਲੇ ਤੱਕ ਮੈਂ ਲੱਭਾਂ ਤੈਨੂੰ ਪਰ ਤੂੰ ਮੈਨੂੰ ਲੱਭੀ ਨੀ, ਕਾਦੇ ਹੱਥ ਹੱਥਾਂ ਚੌਂ,ਨਿੱਕਲੇ ਤੇਰੇ, ਮੁੱੜਕੇ ਅੱਖ ਮੇਰੀ ਨੂੰ ਲੱਭੀ ਨੀ ਤੂੰ, ਉੱਝ ਕਿੰਨੇ ਹੀ ਮੌਸਮ ਬਦਲ ਗਏ ਪਰ ਮੈਂ ਤੇ ਮੇਰੇ ਬਦਲੇ ਜਜ਼ਬਾਤ ਨਹੀਂ, ਨੰਗੇ ਪੈਰੀ ਤੁੱਰ ਕੇ ਤੇਰੇ ਵੱਲ ਆਵਾਂਗੇ ਇੱਕ ਵਾਰੀ ਸਾਨੂੰ ਮਾਰ ਤਾਂ ਤੂੰ ਹਾਕ ਸਹੀ, ਇਹ ਮੇਰੇ ਦਿੱਲ ਦਾ ਵੇੜਾ ਖੁੱਲਾ ਤੇਰੇ ਲਈ, ਤੂੰ ਕੇਰਾਂ ਪਾ‌ ਤਾ ਫੇਰਾ ਸਹੀ, ਮੈਥੋਂ ਹੋਰ ਕਿਸੇ ਤੇ ਹੱਕ ਜਤਾ ਨਹੀਂ ਹੋਣਾ, ਜਿਸ ਦਿੰਨ ਹੋਏ ਦੀਦਾਰ ਅੱਖਾਂ ਮੇਰੀਆਂ ਨੂੰ ਤੇਰੇ, ਸਾਨੂੰ ਬਿੰਨ ਮੱਥੇ ਟੇਕਿਆ ਸੱਜਣਾ ਮੱਕੇ ਦਾ ਦੀਦਾਰ ਹੋਣਾ। ਤੇਰਾ ਜੱਸੀ ✍️💔 ©Jaswinder Singh Jassi"

 White ਹਲੇ ਤੱਕ ਮੈਂ ਲੱਭਾਂ ਤੈਨੂੰ ਪਰ ਤੂੰ ਮੈਨੂੰ ਲੱਭੀ ਨੀ, ਕਾਦੇ ਹੱਥ ਹੱਥਾਂ ਚੌਂ,ਨਿੱਕਲੇ ਤੇਰੇ, ਮੁੱੜਕੇ ਅੱਖ ਮੇਰੀ ਨੂੰ ਲੱਭੀ ਨੀ ਤੂੰ, ਉੱਝ  ਕਿੰਨੇ ਹੀ ਮੌਸਮ ਬਦਲ ਗਏ ਪਰ ਮੈਂ ਤੇ ਮੇਰੇ ਬਦਲੇ  ਜਜ਼ਬਾਤ ਨਹੀਂ, ਨੰਗੇ ਪੈਰੀ ਤੁੱਰ ਕੇ ਤੇਰੇ ਵੱਲ ਆਵਾਂਗੇ ਇੱਕ ਵਾਰੀ ਸਾਨੂੰ ਮਾਰ ਤਾਂ ਤੂੰ ਹਾਕ ਸਹੀ, ਇਹ ਮੇਰੇ ਦਿੱਲ ਦਾ ਵੇੜਾ ਖੁੱਲਾ ਤੇਰੇ ਲਈ,
ਤੂੰ ਕੇਰਾਂ ਪਾ‌ ਤਾ ਫੇਰਾ ਸਹੀ,
ਮੈਥੋਂ ਹੋਰ ਕਿਸੇ ਤੇ ਹੱਕ ਜਤਾ ਨਹੀਂ ਹੋਣਾ, ਜਿਸ ਦਿੰਨ ਹੋਏ ਦੀਦਾਰ ਅੱਖਾਂ ਮੇਰੀਆਂ ਨੂੰ ਤੇਰੇ,
ਸਾਨੂੰ ਬਿੰਨ ਮੱਥੇ ਟੇਕਿਆ ਸੱਜਣਾ ਮੱਕੇ ਦਾ ਦੀਦਾਰ ਹੋਣਾ।
ਤੇਰਾ ਜੱਸੀ ✍️💔

©Jaswinder Singh Jassi

White ਹਲੇ ਤੱਕ ਮੈਂ ਲੱਭਾਂ ਤੈਨੂੰ ਪਰ ਤੂੰ ਮੈਨੂੰ ਲੱਭੀ ਨੀ, ਕਾਦੇ ਹੱਥ ਹੱਥਾਂ ਚੌਂ,ਨਿੱਕਲੇ ਤੇਰੇ, ਮੁੱੜਕੇ ਅੱਖ ਮੇਰੀ ਨੂੰ ਲੱਭੀ ਨੀ ਤੂੰ, ਉੱਝ ਕਿੰਨੇ ਹੀ ਮੌਸਮ ਬਦਲ ਗਏ ਪਰ ਮੈਂ ਤੇ ਮੇਰੇ ਬਦਲੇ ਜਜ਼ਬਾਤ ਨਹੀਂ, ਨੰਗੇ ਪੈਰੀ ਤੁੱਰ ਕੇ ਤੇਰੇ ਵੱਲ ਆਵਾਂਗੇ ਇੱਕ ਵਾਰੀ ਸਾਨੂੰ ਮਾਰ ਤਾਂ ਤੂੰ ਹਾਕ ਸਹੀ, ਇਹ ਮੇਰੇ ਦਿੱਲ ਦਾ ਵੇੜਾ ਖੁੱਲਾ ਤੇਰੇ ਲਈ, ਤੂੰ ਕੇਰਾਂ ਪਾ‌ ਤਾ ਫੇਰਾ ਸਹੀ, ਮੈਥੋਂ ਹੋਰ ਕਿਸੇ ਤੇ ਹੱਕ ਜਤਾ ਨਹੀਂ ਹੋਣਾ, ਜਿਸ ਦਿੰਨ ਹੋਏ ਦੀਦਾਰ ਅੱਖਾਂ ਮੇਰੀਆਂ ਨੂੰ ਤੇਰੇ, ਸਾਨੂੰ ਬਿੰਨ ਮੱਥੇ ਟੇਕਿਆ ਸੱਜਣਾ ਮੱਕੇ ਦਾ ਦੀਦਾਰ ਹੋਣਾ। ਤੇਰਾ ਜੱਸੀ ✍️💔 ©Jaswinder Singh Jassi

#alone_sad_shayri

People who shared love close

More like this

Trending Topic