White ਤੂੰ ਖੁਸ਼ ਆਂ ਯਰ ਮੈਨੂੰ ਦੱਸ ਤਾ ਸਹੀ,
ਮੇਰੇ ਹਾਲਾਤਾਂ ਤੇ ਯਾਰ ਹੱਸ ਤਾ ਸਹੀ,
ਮੈਂ ਥੋੜਾ ਪਾਗਲ , ਝੱਲਾਂ ਤੇ ਕੱਲਾ ਹੋ ਗਿਆ ਤੂੰ ਤਾਨੇ ਕਸ ਤਾਂ ਸਹੀ, ਉਝੱ ਛੱਡਿਆ ਤੈਨੂੰ 4 ਸਾਲ ਹੋ ਗਏ ਪਰ ਤੇਰੀਆਂ ਯਾਦਾਂ ਨੂੰ ਖੈੜਾ ਛੱਡਣ ਲਈ ਕਹਿ ਤਾ ਸਹੀ,
ਦੇਖ ਕਿੱਦਾਂ ਪਾਗਲ ਹੋਇਆ ਫਿਰਦਾ ਮੈਂ ਮੇਰੇ ਹਾਲਾਤਾਂ ਤੇ ਹੱਸ ਤਾ ਸਹੀ,
ਤੋ ਹੁਣ ਖੁਸ਼ ਆਂ ਯਲ ਮੈਨੂੰ ਦੱਸ ਤਾਂ ਸਹੀ,
ਤੇਰਾ ਜੱਸੀ ✍️💔
©Jaswinder Singh Jassi
#Night