Adv..A.S Koura

Adv..A.S Koura Lives in Jakhal, Haryana, India

mob 9855229463

https://www.instagram.com/amrinder_singh_koura/channel/

  • Latest
  • Popular
  • Video

White ਕਿ ਮਿਲਿਆ ਮੈਨੂੰ ਜ਼ਿੰਦਗੀ ਚੋ ਕੁਝ ਗਮ ,ਕੁਝ ਤੇਰੀਆ ਯਾਦਾਂ ਕੁਝ ਜਖ਼ਮ ,ਕੁਝ ਤਨਹਾਈਆਂ ਕੁਝ ਸਲ ਸੀਨੇ ਤੇ, ਕੁਝ ਖ਼ੰਜਰ ਪਿੱਠ ਤੇ ਕੁਝ ਛਿੱਟੇ ਮੂੰਹ ਤੇ, ਕੁਝ ਪਿੱਠ ਤੇ ਬੁਰਾਈਆਂ ©Adv..A.S Koura

#ਤਨਹਾਈ #sunset_time #Tanhai #ਤਣ #SAD  White ਕਿ ਮਿਲਿਆ ਮੈਨੂੰ ਜ਼ਿੰਦਗੀ ਚੋ
ਕੁਝ ਗਮ ,ਕੁਝ ਤੇਰੀਆ ਯਾਦਾਂ 
ਕੁਝ ਜਖ਼ਮ ,ਕੁਝ ਤਨਹਾਈਆਂ
ਕੁਝ ਸਲ ਸੀਨੇ ਤੇ, ਕੁਝ ਖ਼ੰਜਰ ਪਿੱਠ ਤੇ
ਕੁਝ ਛਿੱਟੇ ਮੂੰਹ ਤੇ, ਕੁਝ ਪਿੱਠ ਤੇ ਬੁਰਾਈਆਂ

©Adv..A.S Koura

Meri Mati Mera Desh ਦੂਣੀ ਪਾਗਲ ਕੁੱਕਰ ਹਾਡ ਪਿੰਜਰ ਖਾਏ, ਇਕ ਤੇਰਾ ਨਾਂ ਮੇਰੇ ਸਾਹਿਬਾ ਸਹਿਜੇ ਪਾਰ ਲਾਏ। ©Adv..A.S Koura

#MeriMatiMeraDesh #goddess #God  Meri Mati Mera Desh ਦੂਣੀ ਪਾਗਲ ਕੁੱਕਰ 
ਹਾਡ ਪਿੰਜਰ ਖਾਏ,
ਇਕ ਤੇਰਾ ਨਾਂ ਮੇਰੇ ਸਾਹਿਬਾ 
ਸਹਿਜੇ ਪਾਰ ਲਾਏ।

©Adv..A.S Koura

अकाल ही अकाल हैं काल को बनाने वाला काल से निहित है कमाल ही कमाल है हर किसी का स्वाभिमान चित् में विराजमान मन की आवाज है कारण का कर्ता,अकारण में बसता मेघराज बन कण-कण में बरसता गरीब की आवाज है राजन का ताज है और दुष्टों का काल है अकाल ही अकाल हैं ,अकाल ही अकाल हैं ©Adv..A.S Koura

#अकाल #ArabianNight  अकाल ही अकाल हैं 
काल को बनाने वाला काल से निहित है 
कमाल ही कमाल है

हर किसी का स्वाभिमान
चित् में विराजमान
मन की आवाज है

कारण का कर्ता,अकारण में बसता
मेघराज बन कण-कण में बरसता
गरीब की आवाज है
राजन का ताज है और दुष्टों का काल है
अकाल ही अकाल हैं  ,अकाल ही अकाल हैं

©Adv..A.S Koura

ਸਾਉਣ ਮਹੀਨੇ ਦਾ ਸੂਰਜ ਜਿਵੇਂ ਬਰਸਾਤ ਪਿੱਛੋਂ ਚੜਿਆ, ਉਸ ਦਾ ਸੋਹਣਾ ਹੋਣਾ ਤਾਂ ਬਣਦਾ ਸੀ ! ਜਿਸ ਦੀ ਪਰਛਾਈ ਨੂੰ ਹੀ ਅਵੱਲੜਾ ਰੂਪ ਚੜਿਆ | ©Adv..A.S Koura

#Shadows #Shadow #ballet  ਸਾਉਣ ਮਹੀਨੇ ਦਾ ਸੂਰਜ ਜਿਵੇਂ ਬਰਸਾਤ ਪਿੱਛੋਂ ਚੜਿਆ, 
ਉਸ ਦਾ ਸੋਹਣਾ ਹੋਣਾ ਤਾਂ ਬਣਦਾ ਸੀ ! 
ਜਿਸ ਦੀ ਪਰਛਾਈ ਨੂੰ ਹੀ ਅਵੱਲੜਾ ਰੂਪ ਚੜਿਆ |

©Adv..A.S Koura

ਅੱਜ ਚਿੜੀਆਂ ਦੇ ਚੰਬੜੇ ਦਿਨ ਖੜੇ ਹੀ ਮੁੜ ਆਏ ਨੇ, ਅੱਜ ਹਵਾਵਾਂ ਬਿਰਹੇ ਦੀਆਂ ਕਿਤੇ ਅੰਬਰੀ ਡੇਰੇ ਲਾਏ ਨੇ ਅੱਜ ਟੁੱਟਿਆ ਕਿਸੇ ਦੇ ਖੁਦਾ ਹੋਣ ਦਾ ਹੰਕਾਰ ਅੱਜ ਮੌਤ ਦੇ ਫ਼ਰਿਸ਼ਤੇ ਜੋ ਲੈਣ ਆਏ ਨੇ ©Adv..A.S Koura

#onenight #Mout  ਅੱਜ ਚਿੜੀਆਂ ਦੇ ਚੰਬੜੇ ਦਿਨ ਖੜੇ ਹੀ ਮੁੜ ਆਏ ਨੇ,

ਅੱਜ ਹਵਾਵਾਂ ਬਿਰਹੇ ਦੀਆਂ ਕਿਤੇ ਅੰਬਰੀ ਡੇਰੇ ਲਾਏ ਨੇ

 ਅੱਜ ਟੁੱਟਿਆ ਕਿਸੇ ਦੇ ਖੁਦਾ ਹੋਣ ਦਾ ਹੰਕਾਰ
 ਅੱਜ ਮੌਤ ਦੇ ਫ਼ਰਿਸ਼ਤੇ ਜੋ ਲੈਣ ਆਏ ਨੇ

©Adv..A.S Koura

#onenight #Mout

10 Love

#BaadalBarse #hoor #Ho
Trending Topic