White ਨੀ ਸ਼ਹਿਰ ਹਿਜਰਾਂ ਦੀ ਏ ਜਾਈਏ
ਨੀ ਹੁਸਨ ਤੇਰੇ ਤੇ ਸਤ ਬਿਸਮਿਲਾ ਵਾਰੇ ਵਾਰੇ ਜਾਈਏ
ਨੀ ਸ਼ਹਿਰ ਹਿਜਰਾ ਦੀਏ ਜਾਈਏ
ਸ਼ਹਿਰ ਤੇਰੇ ਝੱਖੜ ਗਮਾਂ ਦੇ
ਝੁੱਲਣ ਸਰਦ ਤੂਫਾਨ
ਤੂੰ ਕਲੀ ਫੁੱਲਾਂ ਦੀ ਕਿੱਥੇ ਉੱਗੀ ਵਿੱਚ ਮਸਾਣ
ਓਹ ਰੱਬਾ ਮੈਨੂੰ ਮਿਲੇ ਜੇ ਜਰਾ ਤੈਨੂੰ ਚਨਾਬ ਦਾ ਪਾਣੀ ਪਾਈਏ
ਨੀ ਸ਼ਹਿਰ ਹਿਜਰਾਂ ਦੀ ਏ ਜਾਈਏ
©Adv..A.S Koura
#love_shayari #ਹਿਜ਼ਰ