preet

preet Lives in Ludhiana, Punjab, India

  • Latest
  • Popular
  • Video

जब वो आईना नही देखता तब मेरी आँखे देख लेता है वो अपना चेहरा जब देखता है इनमें तो मुसल्सल दुआएं देता है ❤️❤️ ©preet

 जब वो आईना नही देखता तब मेरी आँखे देख लेता है
वो अपना चेहरा जब देखता है इनमें 
तो  मुसल्सल दुआएं देता है
❤️❤️

©preet

#Love

11 Love

ਮੈ ਕਿਤਾਬ ਹਾਂ ਇਸ਼ਕੇ ਦੀ ਓਹ ਜ਼ਹੀਨ ਸ਼ਖਸ ਮੈਨੂੰ ਪੜਦਾ ਏ, ਏਸ ਉੱਚੀ ਸੁੱਚੀ ਪੜ੍ਹਾਈ ਨੂੰ ਕੋਈ ਵਿਰਲਾ ਮੁਕੰਮਲ ਕਰਦਾ ਏ, ਓਹ ਮੈਨੂੰ ਪੜ੍ਹ ਕੇ ਮੇਰੇ ਤੇ' ਰਾਜ ਕਰਦਾ ਆ ਰਿਹਾ ਏ, 💕ਮੈ ਕਿਸੇ ਹੋਰ ਨੂੰ ਸਮਝ ਨਹੀ ਆਉਂਦੀ ਓਹ ਮੈਨੂੰ ਏਨੀ ਸ਼ਿੱਦਤ ਦੇ ਨਾਲ ਚਾਹ ਰਿਹਾ ਏ....🫂🧿 ©preet

#pyaar  ਮੈ ਕਿਤਾਬ ਹਾਂ ਇਸ਼ਕੇ ਦੀ
ਓਹ ਜ਼ਹੀਨ ਸ਼ਖਸ ਮੈਨੂੰ ਪੜਦਾ ਏ,
ਏਸ ਉੱਚੀ ਸੁੱਚੀ ਪੜ੍ਹਾਈ ਨੂੰ 
ਕੋਈ ਵਿਰਲਾ ਮੁਕੰਮਲ ਕਰਦਾ ਏ,
ਓਹ ਮੈਨੂੰ ਪੜ੍ਹ ਕੇ ਮੇਰੇ ਤੇ' ਰਾਜ ਕਰਦਾ ਆ ਰਿਹਾ ਏ,
💕ਮੈ ਕਿਸੇ ਹੋਰ ਨੂੰ ਸਮਝ ਨਹੀ ਆਉਂਦੀ
ਓਹ ਮੈਨੂੰ ਏਨੀ ਸ਼ਿੱਦਤ ਦੇ ਨਾਲ ਚਾਹ ਰਿਹਾ ਏ....🫂🧿

©preet

#pyaar

10 Love

White ਵੇਖਿਆ ਜਾਵੇ ਤਾਂ ਓਹ ਇੱਕ ਆਮ ਜਿਹਾ ਇਨਸਾਨ ਆ, ਜਾਣਿਆ ਜਾਵੇ ਤਾਂ ਓਹ ਇੱਕ ਜਿੰਮੇਵਾਰ ਸ਼ਖਸ ਆ, ਸੋਚਿਆ ਜਾਵੇ ਤਾਂ ਓਹ ਬਹੁਤ ਸੋਹਣਾ ਖਿਆਲ ਆ, ਸਮਝਿਆ ਜਾਵੇ ਤਾਂ ਓਹ ਮੇਰਾ ਆਪਣਾ ਆ, ਚਾਹਿਆ ਜਾਵੇ ਤਾਂ ਓਹ ਮੁਹਬੱਤ ਆ, ਸਭ ਤੋਂ ਸੋਹਣੀ ਗੱਲ ਅਜ਼ਮਾਇਆ ਜਾਵੇ ਤਾਂ ਓਹ ਵਫ਼ਾਦਾਰ ਆ, ਮੁੱਕਦੀ ਏ ਗੱਲ ਓਹ ਮੇਰੀ ਰੂਹ ਦਾ ਹਾਣੀ ਤੇ ਬਾ-ਕਿਰਦਾਰ ਇਨਸਾਨ ਆ, ਕਲਮਾਂ ਦੇ ਨਾਲ ਕਿੱਥੇ ਹੁੰਦਾ ਓਹ ਬਿਆਨ ਆ, ਮੇਰਾ ਚਿਹਰਾ ਓਹਦੀਆਂ ਅੱਖਾਂ ਚ'ਝਲਕਦਾ ਏ ਬਸ ਇਹੀਓ ਤਾਂ ਓਹਦਾ ਮੇਰੇ ਤੇ ਅਹਿਸਾਨ ਆ..... ©preet

#Couple  White 
ਵੇਖਿਆ ਜਾਵੇ ਤਾਂ ਓਹ ਇੱਕ ਆਮ ਜਿਹਾ ਇਨਸਾਨ ਆ,
ਜਾਣਿਆ ਜਾਵੇ ਤਾਂ ਓਹ ਇੱਕ ਜਿੰਮੇਵਾਰ ਸ਼ਖਸ ਆ,
ਸੋਚਿਆ ਜਾਵੇ ਤਾਂ ਓਹ ਬਹੁਤ ਸੋਹਣਾ ਖਿਆਲ ਆ,
ਸਮਝਿਆ ਜਾਵੇ ਤਾਂ ਓਹ ਮੇਰਾ ਆਪਣਾ ਆ,
ਚਾਹਿਆ ਜਾਵੇ ਤਾਂ ਓਹ ਮੁਹਬੱਤ ਆ,
ਸਭ ਤੋਂ ਸੋਹਣੀ ਗੱਲ 
ਅਜ਼ਮਾਇਆ ਜਾਵੇ ਤਾਂ ਓਹ ਵਫ਼ਾਦਾਰ ਆ,
ਮੁੱਕਦੀ ਏ ਗੱਲ ਓਹ ਮੇਰੀ ਰੂਹ ਦਾ ਹਾਣੀ ਤੇ ਬਾ-ਕਿਰਦਾਰ ਇਨਸਾਨ ਆ,
ਕਲਮਾਂ ਦੇ ਨਾਲ ਕਿੱਥੇ ਹੁੰਦਾ ਓਹ ਬਿਆਨ ਆ,
ਮੇਰਾ ਚਿਹਰਾ ਓਹਦੀਆਂ ਅੱਖਾਂ ਚ'ਝਲਕਦਾ ਏ
ਬਸ ਇਹੀਓ ਤਾਂ ਓਹਦਾ ਮੇਰੇ  ਤੇ ਅਹਿਸਾਨ ਆ.....

©preet

#Couple

17 Love

ਸ਼ਾਮਾਂ ਪੈਣ ਤੇ ਖਿਆਲ ਤੇਰੇ ਏਦਾ ਆਉਂਦੇ ਨੇ ਕਿ ਮੈਨੂੰ ਨਾਲ ਹੀ ਆਪਣੇ ਲੈ ਜਾਂਦੇ ਨੇ ਦੂਰ ਕਿਤੇ, ਤੈਨੂੰ ਵੀ ਤਾਂ ਖਿੱਚ ਪੈਂਦੀ ਹੋਣੀ ਆ ਅਸੀ ਕੱਲੇ ਤਾਂ ਨੀ ਮੁਹੱਬਤ ਚ' ਚੂਰ ਕਿਤੇ, ਮਾਣ ਤੇਰੇ ਉੱਤੇ ਸੋਹਣਿਆ ਬਹੁਤ ਹੁੰਦਾ ਏ ਕਿ ਤੇਰੀਆਂ ਅੱਖਾਂ ਚੋ' ਮੈ ਖੁੱਦ ਨੂੰ ਲੱਭ ਲੈਨੀ ਆ, ਕੁਝ ਜ਼ਜਬਾਤ ਤੂੰ ਅੱਖਾਂ ਚੋ' ਪੜ੍ਹ ਲਿਆ ਕਰ ਮੈ ਬਹੁਤੇ ਜ਼ਜਬਾਤ ਦਿਲ ਵਿੱਚ ਦੱਬ ਲੈਨੀ ਆ। ©preet

#hunarbaaz #GingerTea  ਸ਼ਾਮਾਂ ਪੈਣ ਤੇ ਖਿਆਲ ਤੇਰੇ ਏਦਾ ਆਉਂਦੇ ਨੇ
ਕਿ ਮੈਨੂੰ ਨਾਲ ਹੀ ਆਪਣੇ ਲੈ ਜਾਂਦੇ ਨੇ ਦੂਰ ਕਿਤੇ,
ਤੈਨੂੰ ਵੀ ਤਾਂ ਖਿੱਚ ਪੈਂਦੀ  ਹੋਣੀ ਆ
ਅਸੀ ਕੱਲੇ ਤਾਂ ਨੀ ਮੁਹੱਬਤ ਚ' ਚੂਰ ਕਿਤੇ, 
ਮਾਣ ਤੇਰੇ ਉੱਤੇ ਸੋਹਣਿਆ ਬਹੁਤ ਹੁੰਦਾ ਏ
ਕਿ ਤੇਰੀਆਂ ਅੱਖਾਂ ਚੋ'  ਮੈ ਖੁੱਦ ਨੂੰ ਲੱਭ ਲੈਨੀ ਆ,
ਕੁਝ ਜ਼ਜਬਾਤ  ਤੂੰ ਅੱਖਾਂ ਚੋ' ਪੜ੍ਹ ਲਿਆ ਕਰ 
ਮੈ ਬਹੁਤੇ ਜ਼ਜਬਾਤ ਦਿਲ ਵਿੱਚ ਦੱਬ ਲੈਨੀ ਆ।

©preet

#GingerTea

16 Love

#hunarbaaz  ਜੇ ਤੂੰ ਗਵਾਚ ਗਿਆ ਤਾਂ ਮੈ ਤੈਨੂੰ ਤੇਰੀਆਂ ਪੈੜਾਂ ਤੋਂ ਵੀ ਲੱਭ ਸਕਦੀ ਹਾਂ
ਪਰ ਜੇ ਤੂੰ ਰਾਹ ਹੀ ਬਦਲ ਲਏ
ਤਾਂ ਮੈ ਵੀ ਆਪਣੇ ਜ਼ਜਬਾਤ ਦੱਬ ਸਕਦੀ ਹਾਂ।

©preet

ਜੇ ਤੂੰ ਗਵਾਚ ਗਿਆ ਤਾਂ ਮੈ ਤੈਨੂੰ ਤੇਰੀਆਂ ਪੈੜਾਂ ਤੋਂ ਵੀ ਲੱਭ ਸਕਦੀ ਹਾਂ ਪਰ ਜੇ ਤੂੰ ਰਾਹ ਹੀ ਬਦਲ ਲਏ ਤਾਂ ਮੈ ਵੀ ਆਪਣੇ ਜ਼ਜਬਾਤ ਦੱਬ ਸਕਦੀ ਹਾਂ। ©preet

171 View

#febkissday #darbaredil  ishq nu manjooria jagg nahi rabb dinda hai

©preet

#febkissday

189 View

Trending Topic