ਮੈ ਕਿਤਾਬ ਹਾਂ ਇਸ਼ਕੇ ਦੀ ਓਹ ਜ਼ਹੀਨ ਸ਼ਖਸ ਮੈਨੂੰ ਪੜਦਾ ਏ, ਏਸ ਉੱਚੀ ਸੁੱਚੀ ਪੜ੍ਹਾਈ ਨੂੰ ਕੋਈ ਵਿਰਲਾ ਮੁਕੰਮਲ ਕਰਦਾ ਏ, ਓਹ ਮੈਨੂੰ ਪੜ੍ਹ ਕੇ ਮੇਰੇ ਤੇ' ਰਾਜ ਕਰਦਾ ਆ ਰਿਹਾ ਏ, 💕ਮੈ ਕਿਸੇ ਹੋਰ ਨੂੰ ਸਮਝ ਨਹੀ ਆਉਂਦੀ ਓਹ ਮੈਨੂੰ ਏਨੀ ਸ਼ਿੱਦਤ ਦੇ ਨਾਲ ਚਾਹ ਰਿਹਾ ਏ....🫂🧿 ©preet #pyaar Quotes, Shayari, Story, Poem, Jokes, Memes On Nojoto