White
ਵੇਖਿਆ ਜਾਵੇ ਤਾਂ ਓਹ ਇੱਕ ਆਮ ਜਿਹਾ ਇਨਸਾਨ ਆ,
ਜਾਣਿਆ ਜਾਵੇ ਤਾਂ ਓਹ ਇੱਕ ਜਿੰਮੇਵਾਰ ਸ਼ਖਸ ਆ,
ਸੋਚਿਆ ਜਾਵੇ ਤਾਂ ਓਹ ਬਹੁਤ ਸੋਹਣਾ ਖਿਆਲ ਆ,
ਸਮਝਿਆ ਜਾਵੇ ਤਾਂ ਓਹ ਮੇਰਾ ਆਪਣਾ ਆ,
ਚਾਹਿਆ ਜਾਵੇ ਤਾਂ ਓਹ ਮੁਹਬੱਤ ਆ,
ਸਭ ਤੋਂ ਸੋਹਣੀ ਗੱਲ
ਅਜ਼ਮਾਇਆ ਜਾਵੇ ਤਾਂ ਓਹ ਵਫ਼ਾਦਾਰ ਆ,
ਮੁੱਕਦੀ ਏ ਗੱਲ ਓਹ ਮੇਰੀ ਰੂਹ ਦਾ ਹਾਣੀ ਤੇ ਬਾ-ਕਿਰਦਾਰ ਇਨਸਾਨ ਆ,
ਕਲਮਾਂ ਦੇ ਨਾਲ ਕਿੱਥੇ ਹੁੰਦਾ ਓਹ ਬਿਆਨ ਆ,
ਮੇਰਾ ਚਿਹਰਾ ਓਹਦੀਆਂ ਅੱਖਾਂ ਚ'ਝਲਕਦਾ ਏ
ਬਸ ਇਹੀਓ ਤਾਂ ਓਹਦਾ ਮੇਰੇ ਤੇ ਅਹਿਸਾਨ ਆ.....
©preet
#Couple