Gian Gumnaam

Gian Gumnaam Lives in Hoshiarpur, Punjab, India

writer, singing

  • Latest
  • Popular
  • Repost
  • Video
#alone_sad_shayri #Punjabi #SAD  White ਬੜਾ ਕੁਝ ਸਿਖਾ ਕੇ ਗਏ ਆ।
ਜਿਹੜੇ ਨਾਲ਼ ਨਿਭਾ ਕੇ ਗਏ ਆ 
ਆਪਾਂ ਵੀ ਕਿਹੜਾ ਯਾਦ ਕਰੀ ਦਾ 
ਆ ਜਿਹੜੇ ਇੰਝ ਭੁਲਾ ਕੇ ਗਏ ਆ।

©Gian Gumnaam

#alone_sad_shayri #Punjabi poetry ਬੜਾ ਕੁਝ

216 View

#SAD  White ਤਸਵੀਰ ਸਾਂਭ ਕੇ ਰੱਖੀ ਸੀ ਜਿਹੜੀ ਉਹਵੀ ਕੱਢ ਕੇ ਸਾੜ ਲਈ 
ਜ਼ਿੰਦਗੀ ਅੱਗੇ ਹਾੜੇ ਕੱਢ ਕੱਢ ਕੇ 
ਫ਼ਿਰਦਾ ਨਿੱਤ ਭਲਾਉਂਦਾ ਏ।
ਸੁਣਿਆ ਅੱਜ ਕੱਲ ਸ਼ਖਸ ਮੈਂ ਉਹ 
ਓਹਦੀ ਯਾਦ ਸਹਾਰੇ ਜਿਊਂਦਾ ਏ।

©Gian Gumnaam

ਹਾੜੇ

189 View

#Motivational  White जो लोग हमें नज़र अंदाज़ कर रहे हैं 
उन्हें ये नहीं पता कि हम अकेले रहना ही पसंद करते हैं

©Gian Gumnaam

नजरंदाज

207 View

#goodnightimages  White ਮੈਂ ਇਕੱਲਾ ਜਦ ਤੱਕ ਝੱਲਾ ਬਣਿਆ ਰਿਹਾ ਤਾਂ ਚੰਗਾ ਸੀ।
ਮੂੰਹੋਂ ਇੱਕ ਮੈਂ ਬੋਲ ਕੀ ਕੱਢਿਆ ਫ਼ਿਰ ਚਾਰ ਚੁਫੇਰੇ 
ਹੱਲਾ ਸੀ।
ਝੂਠ ਤੋਂ ਹੋ ਕੇ ਅਣਜਾਣ ਜਿਹਾ ਜਦ ਤੱਕ ਨਿਭਦਾ 
ਮੈਂ ਗਿਆ।
ਮਾੜਾ ਜਿਹਾ ਸੱਚ ਬੋਲ ਕੀ ਬੈਠਾ ਮੈਂ ਤਾਂ ਰਹਿ ਗਿਆ 
ਕੱਲਾ ਸੀ।
ਛੱਡ ਦਿੱਤਾ ਸੱਭ ਤਾਮ ਝਮੇਲਾ ਇਹ ਤਾਂ ਰੋਗ ਅਵੱਲਾ 
ਸੀ।
ਜੋ ਪਹਿਲਾਂ ਸੀ ਡਾਇਮੰਡ ਵਰਗਾ ਹੁਣ ਜਾਪੇ ਲੋਹੇ 
ਦਾ ਛੱਲਾ ਸੀ।
ਦੁਨੀਆਂਦਾਰੀ ਇਸ ਮੰਡੀ ਵਿੱਚ ਹੁਣ ਆਪਣਾ ਤਾਂ ਬਸ ਅੱਲ੍ਹਾ ਸੀ।

©Gian Gumnaam

#goodnightimages ਅੱਲ੍ਹਾ ਸੀ

216 View

#Motivational  ਕਿਤਾਬਾਂ ਸਾਨੂੰ ਰੋਟੀ ਨਹੀਂ ਦਿੰਦੀਆਂ ਪਰ ਸਾਡੇ ਹਿੱਸੇ ਦੀ ਰੋਟੀ ਖਾ ਕੌਣ ਰਿਹਾ ਇਹ ਜ਼ਰੂਰ ਦੱਸਦੀਆਂ।

©Gian Gumnaam

ਕਿਤਾਬਾਂ ਸਾਨੂੰ ਰੋਟੀ ਨਹੀਂ ਦਿੰਦੀਆਂ ਪਰ ਸਾਡੇ ਹਿੱਸੇ ਦੀ ਰੋਟੀ ਖਾ ਕੌਣ ਰਿਹਾ ਇਹ ਜ਼ਰੂਰ ਦੱਸਦੀਆਂ। ©Gian Gumnaam

207 View

#Motivational #eid_mubarak  White ਕੁਝ ਮੈਂ ਵਰਕਿਆਂ ਉਤੇ ਲਿਖ ਲਏ ਨੇ 
ਕੁਝ ਮੇਰੇ ਹਰਫ਼ ਅਧੂਰੇ ਵੀ ਹਜੇ ਪਏ ਨੇ 
ਕੁਝ ਵਾਂਗ ਸੁਪਨਿਆਂ ਦੇ ਗੁੰਮ ਹੋਏ ਨੇ 
ਕੁਝ ਕਵਿਤਾ ਦਾ ਕਰਦੇ ਪਏ ਇੰਤਜ਼ਾਰ ਨੇ 
ਕੁਝ ਆਪਣੇ ਆਪ ਵਿੱਚ ਬੇ ਸ਼ੁਮਾਰ ਨੇ 
ਕੁਝ ਨੂੰ ਮੈਂ ਤੇ ਕਈ ਮੈਨੂੰ ਪਏ ਟੋਲਦੇ ਨੇ 
ਕਦੇ ਕੁਝ ਲਫ਼ਜ਼ ਆਪ ਮੁਹਾਰੇ ਬੋਲਦੇ ਨੇ

©Gian Gumnaam

#eid_mubarak

225 View

Trending Topic