White ਕੁਝ ਮੈਂ ਵਰਕਿਆਂ ਉਤੇ ਲਿਖ ਲਏ ਨੇ ਕੁਝ ਮੇਰੇ ਹਰਫ਼ | ਪੰਜਾਬੀ Motivation V

"White ਕੁਝ ਮੈਂ ਵਰਕਿਆਂ ਉਤੇ ਲਿਖ ਲਏ ਨੇ ਕੁਝ ਮੇਰੇ ਹਰਫ਼ ਅਧੂਰੇ ਵੀ ਹਜੇ ਪਏ ਨੇ ਕੁਝ ਵਾਂਗ ਸੁਪਨਿਆਂ ਦੇ ਗੁੰਮ ਹੋਏ ਨੇ ਕੁਝ ਕਵਿਤਾ ਦਾ ਕਰਦੇ ਪਏ ਇੰਤਜ਼ਾਰ ਨੇ ਕੁਝ ਆਪਣੇ ਆਪ ਵਿੱਚ ਬੇ ਸ਼ੁਮਾਰ ਨੇ ਕੁਝ ਨੂੰ ਮੈਂ ਤੇ ਕਈ ਮੈਨੂੰ ਪਏ ਟੋਲਦੇ ਨੇ ਕਦੇ ਕੁਝ ਲਫ਼ਜ਼ ਆਪ ਮੁਹਾਰੇ ਬੋਲਦੇ ਨੇ ©Gian Gumnaam "

White ਕੁਝ ਮੈਂ ਵਰਕਿਆਂ ਉਤੇ ਲਿਖ ਲਏ ਨੇ ਕੁਝ ਮੇਰੇ ਹਰਫ਼ ਅਧੂਰੇ ਵੀ ਹਜੇ ਪਏ ਨੇ ਕੁਝ ਵਾਂਗ ਸੁਪਨਿਆਂ ਦੇ ਗੁੰਮ ਹੋਏ ਨੇ ਕੁਝ ਕਵਿਤਾ ਦਾ ਕਰਦੇ ਪਏ ਇੰਤਜ਼ਾਰ ਨੇ ਕੁਝ ਆਪਣੇ ਆਪ ਵਿੱਚ ਬੇ ਸ਼ੁਮਾਰ ਨੇ ਕੁਝ ਨੂੰ ਮੈਂ ਤੇ ਕਈ ਮੈਨੂੰ ਪਏ ਟੋਲਦੇ ਨੇ ਕਦੇ ਕੁਝ ਲਫ਼ਜ਼ ਆਪ ਮੁਹਾਰੇ ਬੋਲਦੇ ਨੇ ©Gian Gumnaam

#eid_mubarak

People who shared love close

More like this

Trending Topic