Johny

Johny Lives in Kapurthala, Punjab, India

ਪਿੰਡਾਂ ਵਾਲੇ

  • Latest
  • Popular
  • Video

Unsplash ਕਿਸੇ ਨੂੰ ਦੇ ਕੇ ਹਾੱਸੇ, ਅੱਜ ਓਹਦੇ ਰੋਣ ਦੇ ਕਾਰਣ ਹਾਂ... ਇਹ ਹੱਸਦੀ ਵੱਸਦੀ ਦੁਨੀਆਂ ਚ, ਓਹਦੇ ਕੱਲੇ ਹੋਣ ਦੇ ਕਾਰਣ ਹਾਂ... ਮੈਂ ਵਾਧੇ ਕੀਤੇ ਨਾਲ ਜਿਹਦੇ , ਓਹਨੂੰ ਰੋਲ਼ ਕੇ ਛਡਿਆ ਏ... ਜਿਹਨੇ ਦੁਨੀਆਂ ਤੋਂ ਵੱਧ ਚਾਇਆ ਸੀ, ਓਹਦੇ ਨਾ ਚੌਣ ਦੇ ਕਾਰਣ ਹਾਂ... ਓਹਦਾ ਦਰਦ ਜਿਆ ਮੈਨੂੰ feel ਹੋਵੇ, ਪੀੜਾਂ ਸਾਂਭ ਕੇ ਰੱਖੀਆਂ ਚੋਂ... ਹਿਸਾਬ ਤਾਂ ਮੇਰਾ ਕਰਣਗੇ ਉਹ, ਜੋ ਡੁਲ੍ਹਦੇ ਓਹਦੀਆਂ ਅੱਖੀਆਂ ਚੋ... #JOHNY❤️ ©Johny

#ਸ਼ਾਇਰੀ #JOHNY🖋️ #JOHNY❤️ #najoto #insta  Unsplash ਕਿਸੇ ਨੂੰ ਦੇ ਕੇ ਹਾੱਸੇ, ਅੱਜ ਓਹਦੇ ਰੋਣ ਦੇ ਕਾਰਣ ਹਾਂ...
ਇਹ ਹੱਸਦੀ ਵੱਸਦੀ ਦੁਨੀਆਂ ਚ, ਓਹਦੇ ਕੱਲੇ ਹੋਣ ਦੇ ਕਾਰਣ ਹਾਂ...
ਮੈਂ ਵਾਧੇ ਕੀਤੇ ਨਾਲ ਜਿਹਦੇ , ਓਹਨੂੰ ਰੋਲ਼ ਕੇ ਛਡਿਆ ਏ...
ਜਿਹਨੇ ਦੁਨੀਆਂ ਤੋਂ ਵੱਧ ਚਾਇਆ ਸੀ, ਓਹਦੇ ਨਾ ਚੌਣ ਦੇ ਕਾਰਣ ਹਾਂ...
ਓਹਦਾ ਦਰਦ ਜਿਆ ਮੈਨੂੰ feel ਹੋਵੇ, ਪੀੜਾਂ ਸਾਂਭ ਕੇ ਰੱਖੀਆਂ ਚੋਂ...
ਹਿਸਾਬ ਤਾਂ ਮੇਰਾ ਕਰਣਗੇ ਉਹ, ਜੋ ਡੁਲ੍ਹਦੇ ਓਹਦੀਆਂ ਅੱਖੀਆਂ ਚੋ...
                                                    #JOHNY❤️

©Johny

White ...ਕਿਸੇ ਹੋਰ ਲਈ... ਕਿੰਝ ਹਾਲ ਸੁਣਾਵਾਂ ਮੁੱਖ ਚੋਂ ਕੁਝ ਨਾ ਬੋਲ ਹੋਵੇ, ਕਦੇ ਅਸੀਂ ਵੀ ਚੁੱਪ ਦੇ ਕਾਰਣ ਸੀ ਕਿਸੇ ਹੋਰ ਲਈ... ਕੋਈ ਆਣ ਵਿਸ਼ਾਈਆਂ ਪਲਕਾਂ ਮੇਰੀਆਂ ਰਾਵਾਂ ਚ, ਕਦੇ ਅਸੀਂ ਵੀ ਰਾਵਾਂ ਮੱਲੀਆਂ ਸੀ ਕਿਸੇ ਹੋਰ ਲਈ... ਕੋਈ ਅੱਠੋ ਪਹਿਰ ਸਾਨੂੰ ਰੱਬ ਤੋਂ ਮੰਗਦਾ ਸੀ, ਕਦੇ ਅਸੀਂ ਦੁਆਵਾਂ ਮੰਗੀਆਂ ਸੀ ਕਿਸੇ ਹੋਰ ਲਈ... ਕੋਈ ਆਪਣਿਆਂ ਨਾ ਪਾਲੈ ਵੈਰ ਸੀ ਮੇਰੇ ਲਈ, ਕਦੇ ਅਸੀਂ ਵੀ ਅੱਖਾਂ ਕੱਡੀਆਂ ਸੀ ਕਿਸੇ ਹੋਰ ਲਈ... ਕੋਈ ਜਾਗ ਕੇ ਰਾਤਾਂ ਕੀਤੀਆਂ ਗੱਲਾਂ ਸਾਡੇ ਨਾਲ, ਕਦੇ ਅਸੀਂ ਵੀ ਨੀਂਦਾਂ ਛੱਡੀਆਂ ਸੀ ਕਿਸੇ ਹੋਰ ਲਈ... ਅੱਜ ਪਤਾ ਨੀ ਕਿੱਥੇ! ਗੁੰਮ ਉਹ ਚਿਹਰਾ ਹੋ ਗਿਆ ਏ, ਜਿਹਨੂੰ ਮੈਂ ਛੱਡਿਆ ਸੀ ਕਿਸੇ ਹੋਰ ਲਈ... ਇੰਜ ਲੱਗੀਆਂ ਬਦ-ਦੁਆਵਾਂ ਲੇਖੇ JOHNY ਨੂੰ, ਉਹ ਵੀ ਮੈਨੂੰ ਛੱਡ ਗਿਆ ਕਿਸੇ ਹੋਰ ਲਈ।।। JOHNY❤️ ©Johny

#love_shayari #ਪਿਆਰ #lovefailure #Trending #najoto  White  ...ਕਿਸੇ ਹੋਰ ਲਈ...

ਕਿੰਝ ਹਾਲ ਸੁਣਾਵਾਂ ਮੁੱਖ ਚੋਂ ਕੁਝ ਨਾ ਬੋਲ ਹੋਵੇ,
ਕਦੇ ਅਸੀਂ ਵੀ ਚੁੱਪ ਦੇ ਕਾਰਣ ਸੀ ਕਿਸੇ ਹੋਰ ਲਈ...
ਕੋਈ ਆਣ ਵਿਸ਼ਾਈਆਂ ਪਲਕਾਂ ਮੇਰੀਆਂ ਰਾਵਾਂ ਚ,
ਕਦੇ ਅਸੀਂ ਵੀ ਰਾਵਾਂ ਮੱਲੀਆਂ ਸੀ ਕਿਸੇ ਹੋਰ ਲਈ...
ਕੋਈ ਅੱਠੋ ਪਹਿਰ ਸਾਨੂੰ ਰੱਬ ਤੋਂ ਮੰਗਦਾ ਸੀ,
ਕਦੇ ਅਸੀਂ ਦੁਆਵਾਂ ਮੰਗੀਆਂ ਸੀ ਕਿਸੇ ਹੋਰ ਲਈ...
ਕੋਈ ਆਪਣਿਆਂ ਨਾ ਪਾਲੈ ਵੈਰ ਸੀ ਮੇਰੇ ਲਈ,
ਕਦੇ ਅਸੀਂ ਵੀ ਅੱਖਾਂ ਕੱਡੀਆਂ ਸੀ ਕਿਸੇ ਹੋਰ ਲਈ...
ਕੋਈ ਜਾਗ ਕੇ ਰਾਤਾਂ ਕੀਤੀਆਂ ਗੱਲਾਂ ਸਾਡੇ ਨਾਲ,
ਕਦੇ ਅਸੀਂ ਵੀ ਨੀਂਦਾਂ ਛੱਡੀਆਂ ਸੀ ਕਿਸੇ ਹੋਰ ਲਈ...
ਅੱਜ ਪਤਾ ਨੀ ਕਿੱਥੇ! ਗੁੰਮ ਉਹ ਚਿਹਰਾ ਹੋ ਗਿਆ ਏ,
ਜਿਹਨੂੰ ਮੈਂ ਛੱਡਿਆ ਸੀ ਕਿਸੇ ਹੋਰ ਲਈ...
ਇੰਜ ਲੱਗੀਆਂ ਬਦ-ਦੁਆਵਾਂ ਲੇਖੇ JOHNY ਨੂੰ,
ਉਹ ਵੀ ਮੈਨੂੰ ਛੱਡ ਗਿਆ ਕਿਸੇ ਹੋਰ ਲਈ।।।
                                      JOHNY❤️

©Johny

#love_shayari #lovefailure #love #najoto #Top #Trending ਪਿਆਰ ਅਤੇ ਆਸ਼ਕੀ ਪਿਆਰ ਵਾਲੀ ਜ਼ਿੰਦਗੀ

11 Love

White ਰਾਤਾਂ ਦਾ ਹੁਣ ਪੈਂਡਾ ਔਖਾ ਹੋਣ ਲੱਗਾ ਏ, ਜ਼ਹਿਨ ਵੀ ਲਗਦਾ ਯਾਦਾਂ ਸਾਰੀਆਂ ਖੋਣ ਲੱਗਾ ਏ... ਦੂਰੋਂ ਦੂਰੋਂ ਦੇਖ ਕੇ ਪਾੱਸੇ ਵੱਟੀ ਜਾਨੇ ਆ, ਕੱਲ੍ਹਾ ਪਨ ਵੀ ਕੋਲ਼ ਜਏ ਆਣ ਖਲੋਣ ਲੱਗਾ ਏ... ਗੁੱਸੇ ਦਾ ਜੋ ਬੁਣਿਆ ਜਾਲ਼ ਉਧੇੜ ਲੇਨੇ ਆ... ਕੀ ਫ਼ਾਇਦਾ ਇੰਜ ਰੁਸ ਰੁਸ ਅੱਖਾਂ ਗਿੱਲੀਆਂ ਹੋਣਗੀਆਂ, ਚਲ ਆਜਾ ਬਹਿਕੇ ਯਾਰਾ ਗੱਲ ਨਬੇੜ ਲੇਨੇ ਆ।। JOHNY❤️ ©Johny

#ਸ਼ਾਇਰੀ #love_qoutes  White ਰਾਤਾਂ ਦਾ ਹੁਣ ਪੈਂਡਾ ਔਖਾ ਹੋਣ ਲੱਗਾ ਏ,
ਜ਼ਹਿਨ ਵੀ ਲਗਦਾ ਯਾਦਾਂ ਸਾਰੀਆਂ ਖੋਣ ਲੱਗਾ ਏ...
ਦੂਰੋਂ ਦੂਰੋਂ ਦੇਖ ਕੇ ਪਾੱਸੇ ਵੱਟੀ ਜਾਨੇ ਆ,
ਕੱਲ੍ਹਾ ਪਨ ਵੀ ਕੋਲ਼ ਜਏ ਆਣ ਖਲੋਣ ਲੱਗਾ ਏ...
ਗੁੱਸੇ ਦਾ ਜੋ ਬੁਣਿਆ ਜਾਲ਼ ਉਧੇੜ ਲੇਨੇ ਆ...
ਕੀ ਫ਼ਾਇਦਾ ਇੰਜ ਰੁਸ ਰੁਸ ਅੱਖਾਂ ਗਿੱਲੀਆਂ ਹੋਣਗੀਆਂ,
ਚਲ ਆਜਾ ਬਹਿਕੇ ਯਾਰਾ ਗੱਲ ਨਬੇੜ ਲੇਨੇ ਆ।।
                              JOHNY❤️

©Johny

#love_qoutes

13 Love

White ਅਸੀਂ ਚਾਇਆ ਵੀ ਤਾਂ ਕੀ ਚਾਇਆ, ਤੈਥੋਂ ਤੇਰਾ ਸਾਥ... ਤੂੰ ਝੋਲ਼ੀ ਸਾਡੇ ਕੀ ਪਾਇਆ, ਦੇਖ ਸਾਡੇ ਹਾਲਾਤ... ਅਸੀਂ ਮੁੱਖ ਚੋਂ ਕੁੱਝ ਵੀ ਬੋਲੇ ਨਹੀਂ, ਦਬੇ ਦਿਲੀ ਜਜ਼ਬਾਤ... ਤੇਰੇ ਝੂਠ ਤੇ ਲਾਰੇ ਨੋਟ ਕੀਤੇ, ਮੈਂ ਬਹਿਕੇ ਸਾਰੀ ਰਾਤ... ਤੇਰੀ ਯਾਦ ਜਈ ਆਈ ਜਦੋਂ, ਮੈਂ ਮਾਰੀ ਦਿਲ ਵਿੱਚ ਝਾਤ... ਤੂੰ ਛਡਿਆ ਸਾਨੂੰ ਸਮਝ ਆਈ, ਕੀ ਸਾਡੀ ਸੀ ਔਕਾਤ... ਜੋ ਪਾਠ ਸਾਨੂੰ ਸਿਖਾਇਆ ਤੂੰ, ਉਹ ਨਾ ਸਿੱਖਿਆ ਕਿਸੇ ਜਮਾਤ... ਹੁਣ ਬੋਲ ਜਹੇ ਹੱਥੋਂ ਲਿਖ ਹੁੰਦੇ, ਇਹ ਤੇਰੀ ਆ ਕਰਾਮਾਤ... ਚਤਰ, ਮਾਸੂਮ ਤੇ ਸੋਹਣੀ ਤੂੰ, ਤੇਰੀ ਵੱਖਰੀ ਸੀ ਗੱਲਬਾਤ... ਤੈਨੂੰ ਅਦਬ ਦੀ ਰਾਣੀ ਕਵਾਂ ਮੈਂ, ਜਾਂ ਕਵਾਂ ਮੈਂ ਕਮਜਾਤ।। JOHNY❤️ ©Johny

#ਸ਼ਾਇਰੀ #sad_shayari  White ਅਸੀਂ ਚਾਇਆ ਵੀ ਤਾਂ ਕੀ ਚਾਇਆ, ਤੈਥੋਂ ਤੇਰਾ ਸਾਥ...
ਤੂੰ ਝੋਲ਼ੀ ਸਾਡੇ ਕੀ ਪਾਇਆ, ਦੇਖ ਸਾਡੇ ਹਾਲਾਤ...
ਅਸੀਂ ਮੁੱਖ ਚੋਂ ਕੁੱਝ ਵੀ ਬੋਲੇ ਨਹੀਂ, ਦਬੇ ਦਿਲੀ ਜਜ਼ਬਾਤ...
ਤੇਰੇ ਝੂਠ ਤੇ ਲਾਰੇ ਨੋਟ ਕੀਤੇ, ਮੈਂ ਬਹਿਕੇ ਸਾਰੀ ਰਾਤ...
ਤੇਰੀ ਯਾਦ ਜਈ ਆਈ ਜਦੋਂ, ਮੈਂ ਮਾਰੀ ਦਿਲ ਵਿੱਚ ਝਾਤ...
ਤੂੰ ਛਡਿਆ ਸਾਨੂੰ ਸਮਝ ਆਈ, ਕੀ ਸਾਡੀ ਸੀ ਔਕਾਤ...
ਜੋ ਪਾਠ ਸਾਨੂੰ ਸਿਖਾਇਆ ਤੂੰ, ਉਹ ਨਾ ਸਿੱਖਿਆ ਕਿਸੇ ਜਮਾਤ...
ਹੁਣ ਬੋਲ ਜਹੇ ਹੱਥੋਂ ਲਿਖ ਹੁੰਦੇ, ਇਹ ਤੇਰੀ ਆ ਕਰਾਮਾਤ...
ਚਤਰ, ਮਾਸੂਮ ਤੇ ਸੋਹਣੀ ਤੂੰ, ਤੇਰੀ ਵੱਖਰੀ ਸੀ ਗੱਲਬਾਤ...
ਤੈਨੂੰ ਅਦਬ ਦੀ ਰਾਣੀ ਕਵਾਂ ਮੈਂ, ਜਾਂ ਕਵਾਂ ਮੈਂ ਕਮਜਾਤ।।
                              JOHNY❤️

©Johny

#sad_shayari

13 Love

ਨਾ ਹੀ PUB ਤੇ CLUB ਵਿੱਚ ਜਾਣ ਦਾ ਕੋਈ ਸ਼ੋਂਕ,, ਨਾ ਹੀ PARTIES ਤੇ MEETINGS ਚ ਮਾਰਾ ਕੋਈ ਡਾਕਾ... ਮਨ ਹੋਵੇ ਜੇ ਉਦਾਸ, ਚਾਉਣ ਅੱਖਾਂ ਕੁੱਝ ਖਾਸ, RIDE ਘੋੜੇ🏍️ ਦੀ ਮੈਂ ਲਵਾਂ, ਦੇਖਾਂ ਪਹਾੜੀ ⛰️ ਮੈਂ ਇਲਾਕਾ।। #JOHNY🖋️ ©Johny

#ਸ਼ਾਇਰੀ #johnyjawaharinsta #JOHNY🖋️ #Top  ਨਾ ਹੀ PUB ਤੇ CLUB ਵਿੱਚ ਜਾਣ ਦਾ ਕੋਈ ਸ਼ੋਂਕ,,
ਨਾ ਹੀ PARTIES ਤੇ MEETINGS ਚ ਮਾਰਾ ਕੋਈ ਡਾਕਾ...
ਮਨ ਹੋਵੇ ਜੇ ਉਦਾਸ, ਚਾਉਣ ਅੱਖਾਂ ਕੁੱਝ ਖਾਸ,
RIDE ਘੋੜੇ🏍️ ਦੀ ਮੈਂ ਲਵਾਂ, ਦੇਖਾਂ ਪਹਾੜੀ ⛰️ ਮੈਂ ਇਲਾਕਾ।।
                                     #JOHNY🖋️

©Johny

ਮੈਂ ਕੱਠੇ ਕਰਕੇ ਪੱਤੇ ਤੇਰੀ ਝੋਲੀ ਭਰਦਾ ਸੀ, ਤੇ ਤੂੰ ਵਾਂਗ ਇਤਰ ਦੇ ਹੱਸ ਕਿ ਸਾਰੇ ਮਹਿਕ ਖਿਲਾਰੇ ਸੀ... ਮੈਂ ਕਰਕੇ ਦਿੱਲ ਦੀਆਂ ਨਾਲ ਤੇਰੇ ਸਬ ਬੁਣਿਆਂ ਕਰਦਾ ਸੀ, ਤੇ ਤੂੰ ਰੱਖ ਹੱਥਾਂ ਵਿੱਚ ਹੱਥ ਮੇਰੇ ਨਾਲ਼ ਖੁਆਬ ਸਵਾਰੇ ਸੀ... ਮੇਰੇ ਦੁੱਖ ਸੁੱਖ ਜੁੜੇ ਹੁੰਦੇ ਸੀ ਸਦਾ ਹੀ ਨਾਲ ਤੇਰੇ, ਤੇ ਮੈਂ ਵੀ ਤੈਨੂੰ ਵੱਖਰਾ ਦੁਨੀਆਂ ਤੋਂ ਦਿਖਦਾ ਹੁੰਦਾ ਸੀ... ਕੁੱਝ ਗੀਤ ਅਧੂਰੇ ਰਹਿਗੇ ਮੇਰੇ ਤੇਰੇ ਜਾਣ ਪਿੱਛੋਂ, ਜੋ ਅੱਖਾਂ ਸਾਵੇਂ ਬਾਹਕੇ ਤੈਨੂੰ ਲਿਖਦਾ ਹੁੰਦਾ ਸੀ।। #JOHNY🖋️ ©Johny

#johny_jawahar_insta #ਸ਼ਾਇਰੀ #JOHNY🖋️ #writer #Top  ਮੈਂ ਕੱਠੇ ਕਰਕੇ ਪੱਤੇ ਤੇਰੀ ਝੋਲੀ ਭਰਦਾ ਸੀ,
ਤੇ ਤੂੰ ਵਾਂਗ ਇਤਰ ਦੇ ਹੱਸ ਕਿ ਸਾਰੇ ਮਹਿਕ ਖਿਲਾਰੇ ਸੀ...
ਮੈਂ ਕਰਕੇ ਦਿੱਲ ਦੀਆਂ ਨਾਲ ਤੇਰੇ ਸਬ ਬੁਣਿਆਂ ਕਰਦਾ ਸੀ,
ਤੇ ਤੂੰ ਰੱਖ ਹੱਥਾਂ ਵਿੱਚ ਹੱਥ ਮੇਰੇ ਨਾਲ਼ ਖੁਆਬ ਸਵਾਰੇ ਸੀ...
ਮੇਰੇ ਦੁੱਖ ਸੁੱਖ ਜੁੜੇ ਹੁੰਦੇ ਸੀ ਸਦਾ ਹੀ ਨਾਲ ਤੇਰੇ,
ਤੇ ਮੈਂ ਵੀ ਤੈਨੂੰ ਵੱਖਰਾ ਦੁਨੀਆਂ ਤੋਂ ਦਿਖਦਾ ਹੁੰਦਾ ਸੀ...
ਕੁੱਝ ਗੀਤ ਅਧੂਰੇ ਰਹਿਗੇ ਮੇਰੇ ਤੇਰੇ ਜਾਣ ਪਿੱਛੋਂ,
ਜੋ ਅੱਖਾਂ ਸਾਵੇਂ ਬਾਹਕੇ ਤੈਨੂੰ ਲਿਖਦਾ ਹੁੰਦਾ ਸੀ।।
                              #JOHNY🖋️

©Johny
Trending Topic