White ...ਕਿਸੇ ਹੋਰ ਲਈ... ਕਿੰਝ ਹਾਲ ਸੁਣਾਵਾਂ ਮੁੱਖ ਚੋ | ਪੰਜਾਬੀ ਪਿਆਰ ਅਤੇ ਰੋਮ

"White ...ਕਿਸੇ ਹੋਰ ਲਈ... ਕਿੰਝ ਹਾਲ ਸੁਣਾਵਾਂ ਮੁੱਖ ਚੋਂ ਕੁਝ ਨਾ ਬੋਲ ਹੋਵੇ, ਕਦੇ ਅਸੀਂ ਵੀ ਚੁੱਪ ਦੇ ਕਾਰਣ ਸੀ ਕਿਸੇ ਹੋਰ ਲਈ... ਕੋਈ ਆਣ ਵਿਸ਼ਾਈਆਂ ਪਲਕਾਂ ਮੇਰੀਆਂ ਰਾਵਾਂ ਚ, ਕਦੇ ਅਸੀਂ ਵੀ ਰਾਵਾਂ ਮੱਲੀਆਂ ਸੀ ਕਿਸੇ ਹੋਰ ਲਈ... ਕੋਈ ਅੱਠੋ ਪਹਿਰ ਸਾਨੂੰ ਰੱਬ ਤੋਂ ਮੰਗਦਾ ਸੀ, ਕਦੇ ਅਸੀਂ ਦੁਆਵਾਂ ਮੰਗੀਆਂ ਸੀ ਕਿਸੇ ਹੋਰ ਲਈ... ਕੋਈ ਆਪਣਿਆਂ ਨਾ ਪਾਲੈ ਵੈਰ ਸੀ ਮੇਰੇ ਲਈ, ਕਦੇ ਅਸੀਂ ਵੀ ਅੱਖਾਂ ਕੱਡੀਆਂ ਸੀ ਕਿਸੇ ਹੋਰ ਲਈ... ਕੋਈ ਜਾਗ ਕੇ ਰਾਤਾਂ ਕੀਤੀਆਂ ਗੱਲਾਂ ਸਾਡੇ ਨਾਲ, ਕਦੇ ਅਸੀਂ ਵੀ ਨੀਂਦਾਂ ਛੱਡੀਆਂ ਸੀ ਕਿਸੇ ਹੋਰ ਲਈ... ਅੱਜ ਪਤਾ ਨੀ ਕਿੱਥੇ! ਗੁੰਮ ਉਹ ਚਿਹਰਾ ਹੋ ਗਿਆ ਏ, ਜਿਹਨੂੰ ਮੈਂ ਛੱਡਿਆ ਸੀ ਕਿਸੇ ਹੋਰ ਲਈ... ਇੰਜ ਲੱਗੀਆਂ ਬਦ-ਦੁਆਵਾਂ ਲੇਖੇ JOHNY ਨੂੰ, ਉਹ ਵੀ ਮੈਨੂੰ ਛੱਡ ਗਿਆ ਕਿਸੇ ਹੋਰ ਲਈ।।। JOHNY❤️ ©Johny"

 White  ...ਕਿਸੇ ਹੋਰ ਲਈ...

ਕਿੰਝ ਹਾਲ ਸੁਣਾਵਾਂ ਮੁੱਖ ਚੋਂ ਕੁਝ ਨਾ ਬੋਲ ਹੋਵੇ,
ਕਦੇ ਅਸੀਂ ਵੀ ਚੁੱਪ ਦੇ ਕਾਰਣ ਸੀ ਕਿਸੇ ਹੋਰ ਲਈ...
ਕੋਈ ਆਣ ਵਿਸ਼ਾਈਆਂ ਪਲਕਾਂ ਮੇਰੀਆਂ ਰਾਵਾਂ ਚ,
ਕਦੇ ਅਸੀਂ ਵੀ ਰਾਵਾਂ ਮੱਲੀਆਂ ਸੀ ਕਿਸੇ ਹੋਰ ਲਈ...
ਕੋਈ ਅੱਠੋ ਪਹਿਰ ਸਾਨੂੰ ਰੱਬ ਤੋਂ ਮੰਗਦਾ ਸੀ,
ਕਦੇ ਅਸੀਂ ਦੁਆਵਾਂ ਮੰਗੀਆਂ ਸੀ ਕਿਸੇ ਹੋਰ ਲਈ...
ਕੋਈ ਆਪਣਿਆਂ ਨਾ ਪਾਲੈ ਵੈਰ ਸੀ ਮੇਰੇ ਲਈ,
ਕਦੇ ਅਸੀਂ ਵੀ ਅੱਖਾਂ ਕੱਡੀਆਂ ਸੀ ਕਿਸੇ ਹੋਰ ਲਈ...
ਕੋਈ ਜਾਗ ਕੇ ਰਾਤਾਂ ਕੀਤੀਆਂ ਗੱਲਾਂ ਸਾਡੇ ਨਾਲ,
ਕਦੇ ਅਸੀਂ ਵੀ ਨੀਂਦਾਂ ਛੱਡੀਆਂ ਸੀ ਕਿਸੇ ਹੋਰ ਲਈ...
ਅੱਜ ਪਤਾ ਨੀ ਕਿੱਥੇ! ਗੁੰਮ ਉਹ ਚਿਹਰਾ ਹੋ ਗਿਆ ਏ,
ਜਿਹਨੂੰ ਮੈਂ ਛੱਡਿਆ ਸੀ ਕਿਸੇ ਹੋਰ ਲਈ...
ਇੰਜ ਲੱਗੀਆਂ ਬਦ-ਦੁਆਵਾਂ ਲੇਖੇ JOHNY ਨੂੰ,
ਉਹ ਵੀ ਮੈਨੂੰ ਛੱਡ ਗਿਆ ਕਿਸੇ ਹੋਰ ਲਈ।।।
                                      JOHNY❤️

©Johny

White ...ਕਿਸੇ ਹੋਰ ਲਈ... ਕਿੰਝ ਹਾਲ ਸੁਣਾਵਾਂ ਮੁੱਖ ਚੋਂ ਕੁਝ ਨਾ ਬੋਲ ਹੋਵੇ, ਕਦੇ ਅਸੀਂ ਵੀ ਚੁੱਪ ਦੇ ਕਾਰਣ ਸੀ ਕਿਸੇ ਹੋਰ ਲਈ... ਕੋਈ ਆਣ ਵਿਸ਼ਾਈਆਂ ਪਲਕਾਂ ਮੇਰੀਆਂ ਰਾਵਾਂ ਚ, ਕਦੇ ਅਸੀਂ ਵੀ ਰਾਵਾਂ ਮੱਲੀਆਂ ਸੀ ਕਿਸੇ ਹੋਰ ਲਈ... ਕੋਈ ਅੱਠੋ ਪਹਿਰ ਸਾਨੂੰ ਰੱਬ ਤੋਂ ਮੰਗਦਾ ਸੀ, ਕਦੇ ਅਸੀਂ ਦੁਆਵਾਂ ਮੰਗੀਆਂ ਸੀ ਕਿਸੇ ਹੋਰ ਲਈ... ਕੋਈ ਆਪਣਿਆਂ ਨਾ ਪਾਲੈ ਵੈਰ ਸੀ ਮੇਰੇ ਲਈ, ਕਦੇ ਅਸੀਂ ਵੀ ਅੱਖਾਂ ਕੱਡੀਆਂ ਸੀ ਕਿਸੇ ਹੋਰ ਲਈ... ਕੋਈ ਜਾਗ ਕੇ ਰਾਤਾਂ ਕੀਤੀਆਂ ਗੱਲਾਂ ਸਾਡੇ ਨਾਲ, ਕਦੇ ਅਸੀਂ ਵੀ ਨੀਂਦਾਂ ਛੱਡੀਆਂ ਸੀ ਕਿਸੇ ਹੋਰ ਲਈ... ਅੱਜ ਪਤਾ ਨੀ ਕਿੱਥੇ! ਗੁੰਮ ਉਹ ਚਿਹਰਾ ਹੋ ਗਿਆ ਏ, ਜਿਹਨੂੰ ਮੈਂ ਛੱਡਿਆ ਸੀ ਕਿਸੇ ਹੋਰ ਲਈ... ਇੰਜ ਲੱਗੀਆਂ ਬਦ-ਦੁਆਵਾਂ ਲੇਖੇ JOHNY ਨੂੰ, ਉਹ ਵੀ ਮੈਨੂੰ ਛੱਡ ਗਿਆ ਕਿਸੇ ਹੋਰ ਲਈ।।। JOHNY❤️ ©Johny

#love_shayari #lovefailure #love #najoto #Top #Trending ਪਿਆਰ ਅਤੇ ਆਸ਼ਕੀ ਪਿਆਰ ਵਾਲੀ ਜ਼ਿੰਦਗੀ

People who shared love close

More like this

Trending Topic